ਕੋਰੋਨਾ ਵਾਇਰਸ
ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਪੂਰਾ ਖ਼ਰਚਾ ਚੁਕੇਗੀ : ਭਾਈ ਲੌਂਗੋਵਾਲ
ਅੰਤ੍ਰਿੰਗ ਕਮੇਟੀ ਦੀ ਇੱਕਤਰਤਾ ਵਿਚ ਲਿਆ ਗਿਆ ਫ਼ੈਸਲਾ
ਇਕ ਸੀ 1947 ਦੀ ਜਿੱਤ, ਇਕ ਹੈ ਰਾਮ ਮੰਦਰ ਦੀ ਜਿੱਤ, PM ਦੀ ਨਜ਼ਰ ਵਿਚ ਦੋਵੇਂ ਇਕੋ ਜਹੀਆਂ ਹਨ...
ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਦੇਸ਼ ਵਿਚ ਰਾਮ ਰਾਜ ਲਾਗੂ ਹੋਣ ਦੀ ਗੱਲ ਕੀਤੀ ਜਾ ਰਹੀ ਹੈ
ਅੱਜ ਦਾ ਹੁਕਮਨਾਮਾ
ਧਨਾਸਰੀ ਛੰਤ ਮਹਲਾ ੪ ਘਰੁ ੧
ਸਿਹਤ ਵਿਭਾਗ 'ਚ 2984 ਅਸਾਮੀਆਂ ਲਈ 31 ਅਗਸਤ ਤੱਕ ਅਰਜ਼ੀਆਂ ਲਈਆ ਜਾਣਗੀਆਂ: ਬਲਬੀਰ ਸਿੰਘ ਸਿੱਧੂ
ਪੰਜਾਬ ਸਰਕਾਰ ਕੋਵਿਡ-19 ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ
ਮੁੰਬਈ ਹਮਲੇ ਦੌਰਾਨ ਕਈ ਲੋਕਾਂ ਦੀ ਜਾਨ ਦਾ ਰਖਵਾਲਾ ਬਣਿਆ ਇਹ ਅਫ਼ਸਰ ਹਾਰਿਆ ਕੋਰੋਨਾ ਦੀ ਜੰਗ
ਸਾਲ 2008 ਵਿਚ ਮੁੰਬਈ ‘ਤੇ ਹੋਏ ਅਤਿਵਾਦੀ ਹਮਲੇ ਵਿਚ ਮੁੰਬਈ ਪੁਲਿਸ ਦੇ ਇੰਸਪੈਕਟਰ ਆਜ਼ਮ ਪਟੇਲ ਨੇ ਹੀਰੋ ਬਣ ਕੇ ਕਈ ਲੋਕਾਂ ਦੀ ਜਾਨ ਬਚਾਈ ਸੀ
ਜੇ ਕੋਈ ਕੋਰੋਨਾ ਨੂੰ ਮਹਾਂਮਾਰੀ ਸਾਬਤ ਕਰੇਗਾ ਤਾਂ ਇਹ ਡਾਕਟਰ ਉਸ ਨੂੰ ਦੇਵੇਗਾ ਇੱਕ ਲੱਖ ਰੁਪਏ
ਇਸ ਡਾਕਟਰ ਨੇ ਕੋਰੋਨਾ ਦਾ ਕੀਤਾ ਪਰਦਾਫਾਸ਼..
ਗੰਨੇ ਦੇ ਝਾੜ 'ਚ ਆਈ ਖੜੋਤ ਦਾ ਤੋੜ ਟਰੈਂਚ ਵਿਧੀ
ਪੰਜਾਬ ਦੇ ਕਿਸਾਨਾਂ ਵੱਲੋਂ ਬਦਲਵਾਂ ਫ਼ਸਲੀ ਚੱਕਰ ਉਪਲਬਧ ਨਾ ਹੋਣ ਕਰਕੇ ਲਗਪਗ 30 ਵਰ੍ਹਿਆਂ ਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਅਪਣਾਇਆ ਗਿਆ
ਮਹਿੰਗੀ ਕਰੀਮ ਨਹੀਂ, ਇਹ ਵਿਟਾਮਿਨ ਦਿਵਾਉਣਗੇ ਚਮੜੀ 'ਤੇ ਖਿੱਚ ਦੇ ਨਿਸ਼ਾਨਾਂ ਤੋਂ ਛੁਟਕਾਰਾ
ਖਿੱਚ ਦੇ ਨਿਸ਼ਾਨਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਮਹਿੰਗੇ ਕਰੀਮਾਂ ਤੋਂ ਲੈ ਕੇ ਬਹੁਤ ਸਾਰੇ ਘਰੇਲੂ ਉਪਚਾਰ ਅਪਣਾਉਂਦੀਆਂ ਹਨ
ਮਾਨਸੂਨ ਵਿਚ ਸਲਾਬ ਤੋਂ ਕਿਵੇਂ ਕਰੀਏ ਘਰ ਦਾ ਬਚਾਅ? ਇਹ 4 ਸੁਝਾਅ ਆਉਣਗੇ ਕੰਮ
ਮੌਨਸੂਨ ਯਾਨੀ ਮੀਂਹ ਦਾ ਮੌਸਮ ਆ ਗਿਆ ਹੈ। ਇਸ ਮੌਸਮ ਵਿਚ ਨਾ ਸਿਰਫ ਬਹੁਤ ਸਾਰੀਆਂ ਬਿਮਾਰੀਆਂ ਦਸਤਕ ਦਿੰਦੀਆਂ ਹਨ
'ਕਿਉਂਕਿ ਸਾਸ ਭੀ ਕਭੀ ਬਹੁ ਥੀ' ਫੇਮ ਟੀਵੀ ਅਦਾਕਾਰ ਸਮੀਰ ਸ਼ਰਮਾ ਨੇ ਕੀਤੀ ਖੁਦਕੁਸ਼ੀ
ਕੋਰੋਨਾ ਸੰਕਟ ਦੇ ਵਿਚਕਾਰ ਬਾਲੀਵੁੱਡ ਅਤੇ ਛੋਟੇ ਪਰਦੇ ਦੇ ਸਿਤਾਰਿਆਂ ਦੀ ਖੁਦਕੁਸ਼ੀ ਦਾ ਸਿਲਸਿਲਾ ਜਾਰੀ ਹੈ