ਕੋਰੋਨਾ ਵਾਇਰਸ
ਹੁਣ ਭਾਰਤ 'ਚ ਲੱਗੇਗੀ ਸਿੰਗਲ ਡੋਜ਼ ਕੋਰੋਨਾ ਵੈਕਸੀਨ, Johnson & Johnson ਦੇ ਟੀਕੇ ਨੂੰ ਮਿਲੀ ਮਨਜ਼ੂਰੀ
ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਭਾਰਤ ਵਿਚ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ।
ਜੇ ਲਾਗ ਦੀ ਦਰ ਪੰਜ ਪ੍ਰਤੀਸ਼ਤ ਵਧਦੀ ਹੈ, ਤਾਂ ਬਿਨਾਂ ਦੇਰੀ ਲਗਾਇਆ ਜਾਵੇਗਾ ਲਾਕਡਾਊਨ- ਸਤੇਂਦਰ ਜੈਨ
'ਅਗਲੀ ਲਹਿਰ ਦੇ ਵਿਰੁੱਧ ਆਪਣੀ ਯੋਜਨਾ ਨੂੰ ਵੀ ਜਨਤਕ ਕੀਤਾ'
ਅੱਧੀ ਆਬਾਦੀ ਦੇ ਟੀਕਾਕਰਨ ਦੇ ਬਾਵਜੂਦ ਅਮਰੀਕਾ ਵਿਚ ਫੈਲਿਆ ਕੋਰੋਨਾ, ਦੋ ਮਹੀਨੇ ਬਾਅਦ ਮਾਸਕ ਦੀ ਵਾਪਸੀ
ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ। ਇਸ ਦੌਰਾਨ ਅਮਰੀਕਾ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ
ਕੋਰੋਨਾ: ਸਾਊੁਦੀ ਨੇ ਭਾਰਤ ਸਮੇਤ ਲਾਲ ਸੂਚੀ ’ਚ ਸ਼ਾਮਲ ਦੇਸ਼ਾਂ ’ਤੇ ਲਗਾਈ ਤਿੰਨ ਸਾਲ ਦੀ ਯਾਤਰਾ ਪਾਬੰਦੀ
‘‘ਜੋ ਲੋਕ ਯਾਤਰਾ ਪਾਬੰਦੀ ਦਾ ਉਲੰਘਣ ਕਰਨਗੇ, ਉਨ੍ਹਾਂ ਨੂੰ ਇਸ ਦੇ ਲਈ ਜਵਾਬਦੇਹ ਠਹਿਰਾਇਆ ਜਾਵੇਗਾ ਅਤੇ ਉਨ੍ਹਾਂ ’ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ।
ਕੋਰੋਨਾ ਦਾ ਕਹਿਰ: ਕੇਰਲ ਵਿਚ 31 ਜੁਲਾਈ ਤੋਂ 1 ਅਗਸਤ ਤੱਕ ਲਗਾਈ ਮੁਕੰਮਲ ਤਾਲਾਬੰਦੀ
ਕੇਂਦਰ ਨੇ ਭੇਜੀ ਮਾਹਰਾਂ ਦੀ ਟੀਮ
ਪੰਜਾਬ ਦੀ ਸਿਰਫ਼ 5.35 ਫ਼ੀਸਦ ਦੀ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ- ਬਲਬੀਰ ਸਿੱਧੂ
ਸੀਰੋ ਸਰਵੇਖਣ ਅਨੁਸਾਰ ਪੰਜਾਬ ਦੀ 63.15 ਆਬਾਦੀ ਵਿੱਚ ਕੋਵਿਡ ਐਂਟੀਬਾਡੀਜ਼ ਪਾਈਆਂ ਗਈਆਂ
ਦਿੱਲੀ ਵਿਚ ਕੱਲ੍ਹ ਤੋਂ ਲਾਗੂ ਹੋਣ ਜਾ ਰਿਹਾ ਅਨਲਾਕ 8, ਖੁੱਲ੍ਹਣਗੇ ਮਾਲ, ਸਿਨੇਮਾ ਹਾਲ
ਵਿਆਹ ਸਮਾਰੋਹ ਵਿਚ ਹੁਣ 100 ਲੋਕ ਹੋ ਸਕਣਗੇ ਇਕੱਠੇ
ਮਨ ਕੀ ਬਾਤ 'ਚ ਬੋਲੇ PM ਮੋਦੀ, ਕਿਹਾ-ਤਿਉਹਾਰਾਂ ਦੌਰਾਨ ਨਾ ਭੁੱਲੋ ਕਿ ਕੋਰੋਨਾ ਚਲਾ ਗਿਆ
ਓਲੰਪਿਕ ਖੇਡਾਂ ਵਿਚ ਜਾਣ ਵਾਲੇ ਭਾਰਤੀ ਖਿਡਾਰੀਆਂ ਨੂੰ PM ਮੋਦੀ ਨੇ ਦਿੱਤੀ ਵਧਾਈ
ਟੋਕਿਓ ਓਲੰਪਿਕ ਨਾਲ ਜੁੜੇ ਕੋਰੋਨਾ ਦੇ 17 ਹੋਰ ਕੇਸ ਆਏ ਸਾਹਮਣੇ
ਕੁੱਲ 123 ਮਾਮਲਿਆਂ ਵਿਚੋਂ 13 ਖੇਡ ਪਿੰਡ ਵਿਚ ਪਾਏ ਗਏ ਹਨ।
ਆਕਸੀਜਨ ਮਾਮਲਾ: ਸੰਸਦ ਵਿਚ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਤਾ ਪੇਸ਼ ਕਰਨ ਦੀ ਤਿਆਰੀ ਵਿਚ AAP
ਦਰ ਸਰਕਾਰ ਦੇ ਜਵਾਬ ਨਾਲ ਵਿਰੋਧੀ ਧਿਰ ਗੁੱਸੇ ਵਿੱਚ ਆ ਗਿਆ