ਕੋਰੋਨਾ ਵਾਇਰਸ
ਲੈਪਟਾਪ-ਟੈਬਲੇਟ ਦੀ ਦਰਾਮਦ 'ਤੇ 'ਪਾਬੰਦੀ', ਜਾਣੋ ਸਰਕਾਰ ਨੇ ਕਿਉਂ ਚੁੱਕਿਆ ਇਹ ਕਦਮ
ਆਯਾਤ 'ਤੇ ਰੋਕ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ
ਕੋਰੋਨਾ ਵਾਇਰਸ ਚੀਨ ਵਲੋਂ ਤਿਆਰ ਕੀਤਾ ‘ਜੈਵਿਕ ਹਥਿਆਰ’ ਸੀ : ਵੂਹਾਨ ਖੋਜਾਰਥੀ
‘‘ਵੂਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਖੋਜਾਰਥੀਆਂ ਨੂੰ ਇਨਸਾਨਾਂ ਸਮੇਤ ਵੱਖੋ-ਵੱਖ ਜਾਨਵਰਾਂ ’ਚ ਫੈਲਣ ਵਾਲੇ ਸਭ ਤੋਂ ਅਸਰਦਾਰ ਵਾਇਰਸ ਦੀ ਖੋਜ ਕਰਨ ਲਈ ਕਿਹਾ ਗਿਆ ਸੀ’’
ਸੂਬੇ 'ਚ ਕੋਰੋਨਾ ਦੀ ਰਫਤਾਰ ਹੋਈ ਤੇਜ਼, ਸਾਹਮਣੇ ਆਏ 159 ਨਵੇਂ ਮਾਮਲੇ
ਐਕਟਿਵ ਕੇਸਾਂ ਦੀ ਗਿਣਤੀ ਹੋਈ 584
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਸਾਹਮਣੇ ਆਏ 214 ਨਵੇਂ ਮਾਮਲੇ, 4 ਮੌਤਾਂ
ਚੀਨ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ
ਚੀਨ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਸਹੀ ਅੰਕੜਾ ਨਹੀਂ ਦੇ ਰਿਹਾ- WHO
ਚੀਨ ਦੇ ਅੰਕੜੇ ਹਸਪਤਾਲ ਵਿੱਚ ਦਾਖਲ ਹੋਣ, ਆਈਸੀਯੂ ਵਿੱਚ ਦਾਖਲ ਅਤੇ ਖਾਸ ਕਰਕੇ ਮੌਤਾਂ ਦੇ ਮਾਮਲੇ ਵਿੱਚ ਬਿਮਾਰੀ ਦੇ ਅਸਲ ਪ੍ਰਭਾਵ ਨੂੰ ਘੱਟ ਦਰਸਾਉਂਦੇ ਹਨ
ਨਿਊਜ਼ੀਲੈਂਡ ’ਚ ਕੋਰੋਨਾ ਦੇ 32 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਦਰਜ, 78 ਮੌਤਾਂ
413 ਸੰਕਰਮਿਤ ਮਰੀਜ਼ਾਂ ਦਾ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ
ਸਮਾਜਿਕ ਸੁਰੱਖਿਆ ਵਿਭਾਗ ਦੇ 18 ਸੁਪਰਵਾਈਜ਼ਰਾਂ ਨੂੰ CDPO ਵਜੋਂ ਤਰੱਕੀ
ਅਧਿਕਾਰੀਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਹਮੇਸ਼ਾ ਸੇਵਾ ਭਾਵਨਾ ਨਾਲ ਡਿਉਟੀ ਨਿਭਾਉਣ।
ਕੇਂਦਰ ਸਰਕਾਰ ਨੇ ਕੋਰੋਨਾ ਦੇ ਟੀਕਾਕਰਨ ਨਾਲ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ
ਕੇਂਦਰ ਸਰਕਾਰ ਨੇ ਕੋਰੋਨਾ ਟੀਕਾਕਰਨ ਕਰਕੇ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਚੀਨ 'ਚ ਫਿਰ ਵਧੇ ਕੋਰੋਨਾ ਵਾਇਰਸ ਦੇ ਮਾਮਲੇ, ਲੱਗਿਆ ਲਾਕਡਾਊਨ
ਜਨਤਕ ਥਾਵਾਂ 'ਤੇ ਦਾਖਲ ਹੋਣ 'ਤੇ ਕੋਰੋਨਾ ਦੀ ਨੈਗੇਟਿਵ ਰਿਪੋਰਟ ਦੇਣਾ ਲਾਜ਼ਮੀ
ਪੰਜਾਬ 'ਚ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਰਕਾਰ ਨੇ ਮਾਸਕ ਪਾਉਣਾ ਕੀਤਾ ਲਾਜ਼ਮੀ
ਸਮਾਜਿਕ ਦੂਰੀ ਵੀ ਯਕੀਨੀ ਬਣਾਉਣ ਦੀ ਹਦਾਇਤ