ਕੋਰੋਨਾ ਵਾਇਰਸ
ਪੰਜਾਬ 'ਚ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਰਕਾਰ ਨੇ ਮਾਸਕ ਪਾਉਣਾ ਕੀਤਾ ਲਾਜ਼ਮੀ
ਸਮਾਜਿਕ ਦੂਰੀ ਵੀ ਯਕੀਨੀ ਬਣਾਉਣ ਦੀ ਹਦਾਇਤ
ਮੁਹਾਲੀ : ਕੋਰੋਨਾ ਦੀ ਪਕੜ 'ਚ ਆਏ ਇਸ ਸਰਕਾਰੀ ਸਕੂਲ ਦੇ 17 ਵਿਦਿਆਰਥੀ
ਪਿੰਡ ਤੀੜਾ ਦੇ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ
ਪੰਜਾਬ ਵਿਚ ਮੁੜ ਵਧ ਰਿਹਾ ਕੋਰੋਨਾ ਦਾ ਕਹਿਰ, 24 ਘੰਟਿਆਂ ’ਚ 4 ਲੋਕਾਂ ਦੀ ਮੌਤ
ਚਿੰਤਾ ਵਾਲੀ ਗੱਲ ਇਹ ਹੈ ਕਿ 60 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਹਨ, ਜਿਸ ਵਿਚ 53 ਨੂੰ ਆਕਸੀਜਨ ਤੇ 7 ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ।
BREAKING: ਕੋਲਕਾਤਾ ਵਿੱਚ ਮੌਂਕੀ ਪੌਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ?
ਲੱਛਣ ਦਿਸਣ ਮਗਰੋਂ ਹਸਪਤਾਲ ਵਿਚ ਦਾਖਲ ਕਰਵਾਇਆ
ਸਿਮਰਨਜੀਤ ਸਿੰਘ ਮਾਨ ਦੀ ਕੋਰੋਨਾ ਰਿਪੋਰਟ ਆਈ ਪੌਜ਼ਿਟਿਵ
7 ਦਿਨ ਲਈ ਹੋਏ ਇਕਾਂਤਵਾਸ
ਪੰਜਾਬ 'ਚ ਤੇਜ਼ ਹੋਈ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ 'ਚ ਮਿਲੇ 148 ਨਵੇਂ ਮਰੀਜ਼
ਅੰਮ੍ਰਿਤਸਰ-ਲੁਧਿਆਣਾ 'ਚ 2 ਦੀ ਗਈ ਜਾਨ, 908 ਐਕਟਿਵ ਕੇਸ
ਭਾਰਤ 'ਚ ਕੋਰੋਨਾ ਵੈਕਸੀਨ ਕਾਰਨ ਬਚੀਆਂ 42 ਲੱਖ ਜਾਨਾਂ - ਰਿਪੋਰਟ
ਆਲਮੀ ਪੱਧਰ 'ਤੇ 2 ਕਰੋੜ ਦੇ ਕਰੀਬ ਹੈ ਇਹ ਅੰਕੜਾ
Coronavirus Update: ਪੰਜਾਬ 'ਚ ਮਿਲੇ 102 ਨਵੇਂ ਮਰੀਜ਼, ਇੱਕ ਦੀ ਗਈ ਜਾਨ
13 ਨੂੰ ਆਕਸੀਜਨ ਤੇ 2 ਨੂੰ ਆਈਸੀਯੂ ਵਿੱਚ ਰੱਖਿਆ
ਜੂਨ 'ਚ ਕੋਰੋਨਾ ਨੇ ਫੜੀ ਰਫ਼ਤਾਰ, 18 ਦਿਨਾਂ 'ਚ ਮਿਲੇ 187 ਮਰੀਜ਼ , 4 ਲੋਕਾਂ ਨੇ ਤੋੜਿਆ ਦਮ
ਕੋਰੋਨਾ ਇਕ ਵਾਰ ਫਿਰ ਆਪਣੇ ਪੈਰ ਪਸਾਰ ਰਿਹਾ ਹੈ
ਦੇਸ਼ 'ਚ ਲਗਾਤਾਰ ਫ਼ੈਲ ਰਿਹਾ ਹੈ Coronavirus, 13,079 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
24 ਘੰਟਿਆਂ 'ਚ 23 ਲੋਕਾਂ ਦੀ ਗਈ ਜਾਨ