ਕੋਰੋਨਾ ਵਾਇਰਸ
Covid -19 : ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਸਿਹਤ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
-ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਤੇ ਘੱਟ ਤੋਂ ਘੱਟ ਇੱਕ ਮੀਟਰ ਦੀ ਸਰੀਰਕ ਦੂਰੀ ਜ਼ਰੂਰੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੋਏ ਕੋਰੋਨਾ ਪੌਜ਼ਿਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ
ਨੈਸ਼ਨਲ ਹੈਰਲਡ ਮਾਮਲੇ 'ਚ 8 ਜੂਨ ਨੂੰ ED ਵਲੋਂ ਕੀਤੀ ਜਾਣੀ ਹੈ ਪੁੱਛਗਿੱਛ
ਪੰਜਾਬ ਵਿਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਪਿਛਲੇ 3 ਦਿਨਾਂ ਵਿਚ ਐਕਟਿਵ ਕੇਸ 109 ਤੋਂ ਵਧ ਕੇ ਹੋਏ 130
ਪੰਜਾਬ ਵਿਚ ਸ਼ਨੀਵਾਰ ਨੂੰ 11,238 ਸੈਂਪਲ ਲੈ ਕੇ 11,261 ਟੈਸਟ ਕੀਤੇ ਗਏ।
ਪੰਜਾਬ 'ਚ ਫਿਰ ਮਿਲਣ ਲੱਗੇ ਕੋਰੋਨਾ ਦੇ ਮਾਮਲੇ, ਇੱਕ ਦੀ ਗਈ ਜਾਨ
ਫਰੀਦਕੋਟ 'ਚ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ
ਖੇਡ ਜਗਤ 'ਚ ਸੋਗ ਦੀ ਲਹਿਰ: ਆਸਟ੍ਰੇਲੀਅਨ ਕ੍ਰਿਕਟਰ ਐਂਡਰਿਊ ਸਾਇਮੰਡਜ਼ ਦੀ ਕਾਰ ਹਾਦਸੇ 'ਚ ਮੌਤ
ਕਾਰ ਹਾਦਸੇ ਵਿਚ ਐਂਡਰਿਊ ਸਾਇਮੰਡਜ਼ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ।
ਮੁੱਖ ਮੰਤਰੀਆਂ ਨਾਲ PM ਮੋਦੀ ਦੀ ਬੈਠਕ ਖ਼ਤਮ, ਕਿਹਾ- ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਰਹਿਣਾ ਹੋਵੇਗਾ ਸੁਚੇਤ
'ਕੇਂਦਰ ਅਤੇ ਰਾਜਾਂ ਨੇ ਕੋਰੋਨਾ ਦੇ ਦੌਰ ਵਿੱਚ ਮਿਲ ਕੇ ਕੰਮ ਕੀਤਾ'
ਯੂਰਪ ਸਮੇਤ ਕਈ ਦੇਸ਼ਾਂ 'ਚੋਂ ਮਿਲੇ ਅਣਜਾਣ ਮੂਲ ਦੇ ਲਗਭਗ 170 ਹੈਪੇਟਾਈਟਸ ਮਾਮਲੇ : WHO
21 ਅਪ੍ਰੈਲ ਤੱਕ 11 ਯੂਰਪੀਅਨ ਦੇਸ਼ਾਂ ਅਤੇ ਅਮਰੀਕੀ ਮਹਾਂਦੀਪ ਦੇ ਇੱਕ ਦੇਸ਼ ਤੋਂ ਅਣਜਾਣ ਮੂਲ ਦੇ ਗੰਭੀਰ ਹੈਪੇਟਾਈਟਸ ਦੇ ਘੱਟੋ ਘੱਟ 169 ਕੇਸ ਆਏ ਹਨ।
ਪੰਜਾਬ 'ਚ ਐਕਟਿਵ ਕੋਰੋਨਾ ਮਾਮਲਿਆਂ ਚ ਹੋਇਆ ਵਾਧਾ, 10 ਹਜ਼ਾਰ ਤੱਕ ਵਧੀ ਟੈਸਟਿੰਗ
ਆਕਸੀਜਨ ਸਪੋਰਟ 'ਤੇ ਇਕ ਹੋਰ ਮਰੀਜ਼
ਕੋਰੋਨਾ: ਹੁਣ ਦਿੱਲੀ ਦੇ ਸਾਰੇ ਸਕੂਲਾਂ 'ਚ ਹੁਣ ਹੋਵੇਗਾ ਕੁਆਰੰਟੀਨ ਰੂਮ
ਅਧਿਆਪਕ ਰੋਜ਼ਾਨਾ ਬੱਚਿਆਂ 'ਚ ਪੁੱਛਣਗੇ ਹਾਲ-ਚਾਲ
ਕੋਰੋਨਾ ਨੇ ਫਿਰ ਪਸਾਰੇ ਪੈਰ: ਕੋਰੋਨਾ ਇਨਫੈਕਸ਼ਨ ਬਾਰੇ ਪਤਾ ਲਗਾਉਣ ਦਾ ਨਵਾਂ ਤਰੀਕਾ, 3 ਮਿੰਟ 'ਚ ਆਵੇਗਾ ਨਤੀਜਾ
ਰੈਪਿਡ ਐਂਟੀਜੇਨ ਟੈਸਟ ਬਹੁਤ ਤੇਜ਼ ਹੁੰਦਾ ਹੈ, ਇਹ ਕੁਝ ਮਾਮਲਿਆਂ 'ਚ ਸਹੀ ਨਤੀਜੇ ਦੇਣ 'ਚ ਅਸਫ਼ਲ ਰਹਿੰਦਾ ਹੈ