ਕੋਰੋਨਾ ਵਾਇਰਸ
ਵੱਡੀ ਖਬਰ: 15 ਅਗਸਤ ਨੂੰ ਲਾਂਚ ਹੋ ਸਕਦੀ ਹੈ ਕੋਰੋਨਾ ਦੀ ਦੇਸੀ ਵੈਕਸੀਨ COVAXIN
ਕੋਰੋਨਾ ਦੇ ਵੱਧ ਰਹੇ ਲਾਗ ਦੇ ਵਿਚਕਾਰ ਇੱਕ ਖੁਸ਼ਖਬਰੀ ਆ ਰਹੀ ਹੈ।
ਗਰੀਬ ਕਲਿਆਣ ਅੰਨ ਯੋਜਨਾ ਦੇ ਵਿਸਥਾਰ ਨਾਲ ਗਰੀਬਾਂ ਨੂੰ ਦਿੱਤੀ ਸੌਗਾਤ
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ ਇਸ ਯੋਜਨਾ ਨੂੰ ਵਧਾਉਂਣ ਲਈ ਸਰਕਾਰ ਨੇ 90 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ।
ਪੰਜਾਬ 'ਚ ਨਹੀਂ ਰੁਕ ਰਿਹਾ ਕਰੋਨਾ ਦਾ ਕਹਿਰ, 10 ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ ਵਿਚ ਕਰੋਨਾ ਵਾਇਰਸ ਕੇਸਾਂ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਤਹਿਤ ਅੱਜ ਜਿਲ੍ਹਾ ਬਰਨਾਲਾ ਵਿਚ ਕਰੋਨਾ ਵਾਇਰਸ ਦੇ 4 ਨਵੇਂ ਮਾਮਲੇ ਦਰਜ਼ ਹੋਏ ਹਨ।
ਇਕ ਇੰਸਟਾਗ੍ਰਾਮ ਫੋਟੋ ਦਾ ਕਰੋੜਾਂ ਰੁਪਏ ਲੈਂਦੇ ਨੇ ਇਹ ਸਟਾਰ
ਹਾਲੀਵੁੱਡ ਦੇ ਐਕਟਰ ਅਤੇ ਮਸ਼ਹੂਰ ਰੈਸਲਰ ‘ਦਾ ਰੌਕ’ ਜਾਨਸਨ ਨੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਸਭ ਤੋਂ ਮਸ਼ਹੂਰ ਹਸਤੀਆਂ ਦੀ ਸੂਚੀ ਵਿਚ ਕਾਇਲੀ ਜੇਨਰ ਨੂੰ ਪਛਾੜ ਦਿੱਤਾ ਹੈ।
ਮੌਨਸੂਨ ਨੂੰ ਦੇਖਦਿਆਂ, ਕਰਤਾਰਪੁਰ ਲਾਂਘੇ ਨੂੰ ਬੋਰੀਆਂ ਨਾਲ ਕੀਤਾ ਬੰਦ
ਮੌਨਸੂਨ ਨੂੰ ਦੇਖਦਿਆਂ ਭਾਰਤ-ਪਾਕਿਸਤਾਨ ਸਰਹੱਦ ਤੇ ਡੇਰਾ ਬਾਬਾ ਨਾਨਕ ਚ ਬਣੇ ਯਾਤਰੀ ਟਰਮੀਨਲ ਤੋਂ ਕਰਤਾਪੁਰ ਸਾਹਿਬ ਜਾਣ ਵਾਲੇ ਰਾਹ ਨੂੰ ਬੰਦ ਕਰ ਦਿੱਤਾ ਹੈ।
ਕੋਰੋਨਾ ਮਰੀਜਾਂ ਲਈ ਲਾਭਦਾਇਕ ਸਾਬਿਤ ਹੋ ਰਹੀ ਇਹ ਸਸਤੀ ਦਵਾਈ! ਡਾਕਟਰਾਂ ਦੀ ਵਧੀ ਉਮੀਦ
ਡਾਇਬਟੀਜ਼ ਦੇ ਮਰੀਜਾਂ ਲਈ ਵਰਤੀ ਜਾਣ ਵਾਲੀ ਇਕ ਸਸਤੀ ਦਵਾਈ ਮੈਟਫਾਰਮਿਨ ਨਾਲ ਕੋਰੋਨਾ ਮਰੀਜਾਂ ਨੂੰ ਵੀ ਲਾਭ ਮਿਲ ਸਕਦਾ ਹੈ।
ਪਿਛਲੇ 24 ਘੰਟਿਆਂ ਵਿੱਚ US ਵਿੱਚ ਮਿਲੇ 52 ਹਜ਼ਾਰ ਨਵੇਂ ਕੇਸ,ਟਰੰਪ ਨੇ ਕਹਿ ਦਿੱਤੀ ਇਹ ਗੱਲ
ਅਮਰੀਕਾ ਵਿਚ ਕੋਰੋਨਾਵਾਇਰਸ ਦੀ ਸਥਿਤੀ ਹੁਣ ਬਹੁਤ ਗੰਭੀਰ ਬਣਦੀ ਜਾ ਰਹੀ ਹੈ।
ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਵੱਡੀ ਹੇਰ-ਫੇਰ, ਮੰਤਰੀ ਵੀ ਬਣੇ ਅਣਜਾਣ
ਪ੍ਰਾਈਵੇਟ ਸਕੂਲਾਂ ਦੀ ਫੀਸ ਤੈਅ ਕਰਨ ਲਈ ਹਾਈਕੋਰਟ ਵੱਲ਼ੋਂ ਬਣਾਈ ਕਮੇਟੀ ਦੀ ਰਿਪੋਰਟ ਤਿੰਨ ਸਾਲਾਂ ਤੋਂ ਅਦਾਲਤ ਵਿਚ ਅਕਟੀ ਹੋਈ ਹੈ।
ਪੰਜਾਬ ‘ਚ ਪਿਛਲੇ 24 ਘੰਟੇ ‘ਚ 101 ਨਵੇਂ ਕੇਸ ਦਰਜ਼, ਕੁੱਲ 149 ਮੌਤਾਂ
24 ਘੰਟੇ ਵਿਚ ਸੂਬੇ ਵਿਚ ਕਰੋਨਾ ਵਾਇਰਸ ਦੇ 101 ਨਵੇਂ ਮਾਮਲੇ ਸਾਹਮਣੇ ਆਏ ਅਤੇ 5 ਲੋਕਾਂ ਦੀ ਮੌਤ ਹੋ ਗਈ ਹੈ।
ਦੇਸ਼ 'ਚ ਪਿਛਲੇ 24 ਘੰਟੇ 'ਚ ਆਏ 19,148 ਨਵੇਂ ਕੇਸ, 434 ਮੌਤਾਂ
ਦੇਸ਼ ਵਿਚ ਇਕ ਜੁਲਾਈ ਤੱਕ 90 ਲੱਖ 56 ਹਜ਼ਾਰ 173 ਟੈਸਟ ਕੀਤਾ ਜਾ ਚੁੱਕੇ ਹਨ।