ਕੋਰੋਨਾ ਵਾਇਰਸ
ਗਲਹੋਤਰਾ ਨੇ ਵਿੱਤ ਮੰਤਰੀ ਨੂੰ ਮੀਡੀਆ ਤੇ ਮਨੋਰੰਜ਼ਨ ਜਗਤ 'ਚ ਹੋਏ ਨੁਕਸਾਨ ਦੀ ਭਰਪਾਈ ਲਈ ਦਿੱਤੇ ਸੁਝਾਅ
ਥੇਅਟਰ ਕਾਰੋਬਾਰ ਸ਼ੁਰੂ ਕਰਨ ਲਈ ਅਗਲੇ 24 ਮਹੀਨਿਆਂ ਦੇ ਲਈ 5 ਪ੍ਰਤੀਸ਼ਤ ਅਤੇ 12 ਪ੍ਰਤੀਸ਼ਤ ਤੇ ਜੀਐੱਸਟੀ ਦਰਾਂ ਦੀ ਅਣਦੇਖੀ ਕੀਤੀ ਜਾਣੀ ਚਾਹੀਦੀ ਹੈ।
ਦਿੱਲੀ ਦੇ ਸਿਹਤ ਮੰਤਰੀ ਦਾ ਹੁਣ ਪਲਾਜ਼ਮਾ ਥੈਰਪੀ ਨਾਲ ਹੋਵੇਗਾ ਇਲਾਜ, ਮੈਕਸ ਹਸਪਤਾਲ 'ਚ ਹੋਣਗੇ ਸ਼ਿਫਟ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਸਿਹਤ ਕਾਫੀ ਵਿਗੜ ਰਹੀ ਹੈ, ਉਨ੍ਹਾਂ ਨੂੰ ਸਾਹ ਲੈਣ ਵਿਚ ਕਾਫੀ ਮੁਸ਼ਕਿਲ ਆ ਰਹੀ ਹੈ।
ਪੰਜਾਬ ਚ ਕਰੋਨਾ ਨੇ ਮਚਾਇਆ ਕਹਿਰ, ਕਰੋਨਾ ਨਾਲ 5 ਹੋਰ ਮੌਤਾਂ
ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ ਕੇਸ ਅਤੇ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸ ਤਹਿਤ ਹੁਣ ਪੰਜਾਬ ਵਿਚ ਪੰਜ ਹੋਰ ਕਰੋਨਾ ਵਾਇਰਸ ਦੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੀਨ ਦੇ SeaFood ਅਤੇ ਮੀਟ ਬਾਜਾਰ ਤੋਂ ਮਿਲਿਆ ਕੋਰੋਨਾ,ਲੋਕਾਂ ਨੂੰ ਮੱਛਲੀ ਨਾ ਖਾਣ ਦੀ ਦਿੱਤੀ ਸਲਾਹ
ਚੀਨ ਇਸ ਸਮੇਂ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਖਤਰੇ ਵਿੱਚ ...............
ਕਰੋਨਾ ਦਾ ਖੌਫ਼, 3 ਘੰਟੇ ਐਂਬੂਲੈਂਸ ਚ ਪਈ ਰਹੀ ਮ੍ਰਿਤਕ ਦੇਹ, ਸਿਹਤਕਰਮੀ ਨੇ ਉਤਾਰਿਆ ਤਾਂ ਹੋਇਆ ਸਸਕਾਰ
ਕਰੋਨਾ ਵਾਇਰਸ ਦਾ ਡਰ ਲੋਕਾਂ ਵਿਚ ਇਸ ਕਰਦ ਘਰ-ਕਰ ਚੁੱਕਾ ਹੈ ਕਿ ਲੋਕ ਆਪਣਿਆਂ ਦਾ ਹੀ ਸਸਕਾਰ ਕਰਨ ਤੋਂ ਡਰਨ ਲੱਗੇ ਹਨ।
ਫਿਰ ਵਿਗੜੀ ਸਤੇਂਦਰ ਜੈਨ ਦੀ ਸਿਹਤ, ਆਕਸੀਜਨ ਸਪੋਰਟ ‘ਤੇ ਰੱਖਿਆ
ਕੋਰੋਨਾ ਵਾਇਰਸ ਨਾਲ ਸੰਕਰਮਿਤ ਕੇਜਰੀਵਾਲ ਕੈਬਨਿਟ ਦੇ ਅਹਿਮ ਮੰਤਰੀ ਸਤੇਂਦਰ ਜੈਨ ਦੀ ਸਿਹਤ ਅਚਾਨਕ ਵਿਗੜ ਗਈ ਹੈ।
ਦਿੱਲੀ ਦੇ ਪ੍ਰਾਈਵੇਟ ਹਸਪਤਾਲਾ ਚ ਕਰੋਨਾ ਦਾ ਇਲਾਜ਼ ਹੋਇਆ ਸਸਤਾ,ਗ੍ਰਹਿ ਮੰਤਰਾਲੇ ਨੇ ਤੈਅ ਕੀਤੀਆ ਕੀਮਤਾਂ
ਦਿੱਲੀ ਵਿਚ ਕਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ਼ ਦੀਆਂ ਦਰਾਂ ਵਿਚ ਕਾਫੀ ਕਟੋਤੀ ਕੀਤੀ ਗਈ ਹੈ।
ਸੋਨੇ ਦਾ ਭਾਅ ਡਿੱਗਿਆ, ਚਾਂਦੀ ਵੀ ਖਿਸਕੀ, ਜਾਣੋ ਕੀ ਹੈ ਰੇਟ
ਸੋਨੇ ਅਤੇ ਚਾਂਦੀ ਦੇ ਭਾਅ ਵਿਚ ਹਫਤੇ ਦੇ ਆਖਰੀ ਕਾਰਜਕਾਰੀ ਦਿਨ ਸ਼ੁੱਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ
ਪੈਟਰੋਲ-ਡੀਜ਼ਲ ਦੇ ਭਾਅ ਚੜ੍ਹੇ ਆਸਮਾਨ, ਲਗਤਾਰ 13ਵੇਂ ਦਿਨ ਹੋਇਆ ਵਾਧਾ
ਮੁੰਬਈ ਵਿਚ ਪੈਟਰੋਲ ਦੀ ਕੀਮਤ 85 ਰੁਪਏ 21 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਚ 60 ਪੈਸੇ ਦੇ ਵਾਧੇ ਨਾਲ ਇਹ 75 ਰੁਪਏ 53 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।
'ਆਪਣੇ ਫ਼ੋਨ ਤੋਂ 52 ਚੀਨੀ ਐਪਸ ਤੁਰੰਤ ਹਟਾਓ', ਕਰਮਚਾਰੀਆਂ ਨੂੰ ਯੂਪੀ STF ਦਾ ਆਦੇਸ਼
ਯੂਪੀ ਐਸਟੀਐਫ ਨੇ ਜਾਰੀ ਕੀਤਾ ਗੁਪਤ ਪੱਤਰ