ਕੋਰੋਨਾ ਵਾਇਰਸ
1962 ਦੀ ਲੜਾਈ ਦੇ ਹੀਰੋ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦਾ ਬੁੱਤ 45 ਦਿਨਾਂ ‘ਚ ਤਿਆਰ
ਚੀਨੀ ਫੌਜ ਤੋਂ ਲੱਦਾਖ ਨੂੰ ਬਚਾਇਆ ਸੀ
ਪਾਕਿ 'ਚ ਫਸੇ ਪੰਜਾਬੀ ਪਰਿਵਾਰਾਂ ਦੀ ਵਤਨ ਵਾਪਸੀ ਦੀ ਗੁਹਾਰ "ਸਰਕਾਰ ਲਵੇ ਸਾਰ"
500 ਭਾਰਤੀ ਨਾਗਰਿਕ ਪਾਕਿ ਦੇ ਵੱਖ ਵੱਖ ਸ਼ਹਿਰਾਂ 'ਚ ਫਸੇ
ਕੋਰੋਨਾ ਕਾਲ ਵਿੱਚ jio ਨੂੰ ਮਿਲਿਆ ਅੱਠਵਾਂ ਨਿਵੇਸ਼ , 50 ਦਿਨਾਂ ਵਿਚ ਆਏ ਤਕਰੀਬਨ 1 ਲੱਖ ਕਰੋੜ
ਤਾਲਾਬੰਦੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਦੂਰਸੰਚਾਰ ਪਲੇਟਫਾਰਮ ਜੀਓ ਵਿਚ ਹੋਏ ਨਿਵੇਸ਼ ਦਾ ਸਿਲਸਿਲਾ .........
ਅੱਜ ਤੋਂ ਸਸਤਾ ਸੋਨਾ ਵੇਚ ਰਹੀ ਮੋਦੀ ਸਰਕਾਰ, ਕੀ ਤੁਸੀਂ ਖਰੀਦਣ ਨੂੰ ਹੋ ਤਿਆਰ!
ਜਾਣੋ ਕਿੱਥੇ, ਕਿਵੇਂ ਅਤੇ ਕਿਸ ਰੇਟ ‘ਤੇ ਮਿਲ ਰਿਹਾ ਹੈ ਸੋਨਾ
ਟਿੱਡੀਆਂ ਤੋਂ ਛੁਟਕਾਰਾ ਪਾਉਣ ਹੈਲੀਕਾਪਟਰਾਂ ਤੇ ਤਾਇਨਾਤ ਕੀਤੇ ਜਾਣਗੇ ਛਿੜਕਾਅ ਉਪਕਰਣ
ਟਿੱਡੀਆਂ ਦੇ ਖਤਰੇ ਨਾਲ ਨਜਿੱਠਣ ਲਈ ਹੁਣ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਤਾਇਨਾਤ ਕੀਤੇ ਜਾਣਗੇ।
Corona ਤੋਂ ਬਾਅਦ Japan ਘੁੰਮਣ ਜਾਣਾ ਚਾਹੁੰਦੇ ਹੋ ਤਾਂ ਉੱਥੋਂ ਦੀ ਸਰਕਾਰ ਦੇਵੇਗੀ ਅੱਧਾ ਪੈਸਾ
ਦਸ ਦਈਏ ਕਿ ਜਾਪਾਨ ਨੇ ਕੋਰੋਨਾ ਵਾਇਰਸ ਨੂੰ ਕਾਫੀ ਹਦ ਤਕ ਕਾਬੂ ਰੱਖਣ...
ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਨੂੰ ਦੱਸਿਆ ਨਾਜਾਇਜ਼ ਸ਼ਰਾਬ 'ਤੇ ਨੱਥ ਪਾਉਣ ਦਾ ਫਾਰਮੂਲਾ
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ..........
Covid 19: ਫਿਰ ਟੁੱਟਿਆ ਰਿਕਾਰਡ, ਪਿਛਲੇ 24 ਘੰਟਿਆਂ ‘ਚ ਸਭ ਤੋਂ ਵੱਧ ਨਵੇਂ ਕੇਸ, 206 ਮੌਤਾਂ
ਜੂਨ ਦੇ ਪਹਿਲੇ ਹਫਤੇ ‘ਚ ਹੀ 60,000 ਤੋਂ ਵੱਧ ਸੰਕਰਮਣ ਦੇ ਮਾਮਲੇ ਸਾਹਮਣੇ ਆ ਚੁਦੇ ਹਨ
Dr Pyara Lal Garg ਨੇ ਖੋਲੇ Corona Virus ਦੇ ਛੁਪੇ ਹੋਏ ਭੇਦ
ਲੋਕਾਂ ਨੂੰ ਦਬਾ ਕੇ ਰੱਖਣ ਵਾਲੀਆਂ ਤਾਕਤਾਂ ਦੀ ਦੇਣ ਲੱਗਦਾ ਹੈ Corona
ਹੋਟਲ ਪਹਿਲਾਂ ਮੰਗ ਰਹੇ ਹਨ ਮਹਿਮਾਨਾਂ ਦੀ ਸੂਚੀ, ਹਰ ਕਿਸੇ ਦੇ ਮੋਬਾਈਲ ‘ਚ ਅਰੋਗਿਆ ਸੇਤੂ ਐਪ ਜ਼ਰੂਰੀ
ਵਿਆਹ ਵਿਚ ਮਹਿਮਾਨ ਦੀ ਗਿਣਤੀ 50 ਤੇ ਰੱਖਣਾ ਇਕ ਵੱਡੀ ਚੁਣੌਤੀ ਹੋਵੇਗੀ