ਕੋਰੋਨਾ ਵਾਇਰਸ
ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਲਈ ਕਈ ਪਹਲਿਕਦਮੀਆਂ ਕੀਤੀਆਂ : ਸੋਨੀ
5 ਜੂਨ ਤੱਕ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪੰਜਾਬ ਦੇ ਕੁੱਲ 107000 ਨਮੂਨਿਆਂ ਵਿੱਚੋਂ 85000 ਨਮੂਨਿਆਂ ਦੀ ਕੀਤੀ ਜਾਂਚ
ਹਲਕਾ ਭੁਲੱਥ 'ਚੋਂ ਇੱਕ ਹਾਰਟ ਦੀ ਮਰੀਜ਼ 60 ਸਾਲਾ ਬਜ਼ੁਰਗ ਮਹਿਲਾ ਨਿਕਲੀ ਕਰੋਨਾ ਪੋਜਟਿਵ
ਹੁਣ ਤਕ ਬੇਗੋਵਾਲ ਵਿਚ ਮਰੀਜਾ ਦੀ ਗਿੱਣਤੀ 2 ਹੋ ਚੁੱਕੀ ਹੈ
Wooden Decoration ਹੈ ਘਰ ਨੂੰ ਵੱਖਰੀ ਲੁੱਕ ਦੇਣ ਦਾ ਨਵਾਂ ਤਰੀਕਾ!
ਘਰ ਨੂੰ ਸਜਾਉਣਾ ਹਰ ਕੋਈ ਪਸੰਦ ਕਰਦਾ ਹੈ
ਵਸੀਮ ਦਰਸ਼ਕਾਂ ਬਿਨਾਂ ਵਿਸ਼ਵ ਕੱਪ ਕਰਵਾਉਂਣ ਦੇ ਹੱਕ 'ਚ ਨਹੀਂ, ਕਿਹਾ ICC ਸਹੀ ਸਮੇਂ ਦਾ ਕਰੇ ਇਤਜ਼ਾਰ
ਪਾਕਿਸਤਾਨ ਦੇ ਪੂਰਬੀ ਗੇਂਦਬਾਜ ਵਸੀਮ ਅਕਰਮ ਬਿਨਾਂ ਦਰਸ਼ਕਾਂ ਦੇ ਟੀ-20 ਵੱਲਡ ਕੱਪ ਕਰਵਾਉਂਣ ਦੀ ਹਮਾਇਤ ਵਿਚ ਨਹੀਂ ਹਨ।
ਬਾਰਿਸ਼ ਦੇ ਮੌਸਮ ਵਿਚ ਇੰਝ ਕਰੋ ਪੈਰਾਂ ਦੀ ਦੇਖਭਾਲ
ਮੀਂਹ ਦੀ ਰਿਮਝਿਮ ਜਿੱਥੇ ਤਪਦੀ ਗਰਮੀ ਤੋਂ ਰਾਹਤ ਦਿੰਦੀ ਹੈ, ਉਥੇ ਹੀ ਇਹ ਮੌਸਮ ਆਪਣੇ ਨਾਲ ਕਈ ਪਰੇਸ਼ਾਨੀਆਂ ਵੀ ਲੈ ਕੇ ਆਉਂਦਾ ਹੈ
Pets ਨੂੰ ਦਿੱਲੀ ਤੋ ਮੁੰਬਈ ਤੱਕ ਲਿਆਉਂਣ ਦੀ ਤਿਆਰੀ, ਇਕ ਸੀਟ ਤੇ 1 ਲੱਖ 60 ਹਜ਼ਾਰ ਦਾ ਖਰਚ
: ਇਸ ਸਮੇਂ ਪੂਰੇ ਦੇਸ਼ ਵਿਚ ਕੇਰਲ ਦੀ ਹਥਨੀਂ ਦਾ ਮੁੱਦਾ ਗਰਮਾਇਆ ਹੋਇਆ ਹੈ। ਇੱਥੇ ਇਕ ਸਿਰ-ਫਿਰੇ ਵਿਅਕਤੀ ਦੇ ਵੱਲੋਂ ਅਨਾਨਾਸ ਵਿਚ ਪਟਾਕੇ ਪਾ ਕੇ ਹਥਨੀ ਨੂੰ ਖੁਆ ਦਿੱਤੇ ਸਨ
ਫੋਬਰਸ: ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ ਸੇਲੇਬ ਬਣੇ ਅਕਸ਼ੈ ਕੁਮਾਰ, ਟਾਪ ‘ਤੇ ਕਾਇਲੀ ਜੇਨਰ
ਫੋਰਬਜ਼ ਮੈਗਜ਼ੀਨ ਨੇ ਆਪਣੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ
ਬੀਤੇ 24 ਘੰਟੇ 'ਚ ਸੂਬੇ ਅੰਦਰ 56 ਨਵੇ ਕਰੋਨਾ ਕੇਸ ਦਰਜ਼, ਕੁੱਲ ਗਿਣਤੀ 2500 ਤੋਂ ਪਾਰ
ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਤੇਜ਼ੀ ਫੜੀ ਹੈ। ਇਸੇ ਤਰ੍ਹਾਂ ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ 56 ਨਵੇਂ ਕੇਸ ਦਰਜ਼ ਹੋਏ ਹਨ।
ਜਾਣੋ ਕਿ ਹੈ ਗਿਲੋਅ ਦੀ ਖਾਸ ਗੱਲ ਅਤੇ ਕਿੰਨੀ ਮਾਤਰਾ ਵਿਚ ਰੋਜ ਪੀਣੀ ਤੁਹਾਡੇ ਲਈ ਹੋਵੇਗੀ ਲਾਭਕਾਰੀ
ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਗਿਲੋਅ ਬਹੁਤ ਪ੍ਰਭਾਵਸ਼ਾਲੀ ਹੈ
ਲੌਕਡਾਊਨ ਨਾਲ ਕਰੋਨਾ ਤਾਂ ਖ਼ਤਮ ਨਹੀਂ ਹੋਇਆ, ਆਰਥਿਕਤਾ ਦਾ ਹੋਇਆ ਵੱਡਾ ਨੁਕਸਾਨ!
ਕਰੋਨਾ ਵਾਇਰਸ ਤੇ ਨੱਥ ਪਾਉਣ ਲਈ ਦੇਸ਼ ਚ ਲੱਗੇ ਲੌਕਡਾਊਨ ਨਾਲ ਆਥਿਕਤਾ ਦਾ ਬਹੁਤ ਨੁਕਸਾਨ ਹੋਇਆ ਹੈ।