ਕੋਰੋਨਾ ਵਾਇਰਸ
ਕੋਰੋਨਾ ਅਤੇ ਟਿੱਡੀਆਂ ਤੋਂ ਬਾਅਦ ਹੁਣ ਇਬੋਲਾ ਵਾਇਰਸ ਨੇ ਦਿੱਤੀ ਦਸਤਕ, ਇਸ ਦੇਸ਼ ‘ਚ ਹੋਈ 5 ਮੌਤਾਂ
ਅਫਰੀਕਾ ਵਿਚ ਕੋਰੋਨਾ ਵਾਇਰਸ ਦੇ 34 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ
Weather Update: ਦਿੱਲੀ,ਪੰਜਾਬ,ਹਰਿਆਣਾ,UP ‘ਚ ਅਗਲੇ ਕੁਝ ਘੰਟਿਆਂ ‘ਚ ਤੂਫਾਨ ਤੇ ਮੀਂਹ ਦੀ ਸੰਭਾਵਨਾ
ਜੂਨ ਅਤੇ ਸਤੰਬਰ ਦੇ ਵਿਚਕਾਰ ਮੀਂਹ ਦੇ 102 ਪ੍ਰਤੀਸ਼ਤ ਹੋਣ ਦੀ ਉਮੀਦ ਹੈ
ਕੋਰੋਨਾ ਦੀ ਮਾਰ ਤੋਂ ਬਾਅਦ ਸੋ ਨਹੀਂ ਪਾ ਰਹੀ ਹੈ ਅਭਿਨੇਤਰੀ ਮੋਹਿਨਾ ਕੁਮਾਰੀ
ਬੇਚੈਨ ਹੋ ਕੇ ਅਧੀ ਰਾਤ ਨੂੰ ਕਹਿ ਇਹ ਗੱਲ
ਡਿਜੀਟਲ ਇੰਡੀਆ ਦੇ ਭਵਿੱਖ ਵਿਚ ਚੀਨ ਦੀ ‘ਪੂੰਜੀ’, ਫਿਰ ਸਵੈ-ਨਿਰਭਰ ਭਾਰਤ ਕਿਵੇਂ?
ਕੋਰੋਨਾ ਸੰਕਟ ਦੇ ਵਿਚਕਾਰ ਭਾਰਤ ਨੂੰ ਇੱਕ ਨਿਰਮਾਣ ਕੇਂਦਰ ਬਣਾਉਣ ਦੀ ਗੱਲ ਹੋ ਰਹੀ ਹੈ
ਆਮ ਲੋਕਾਂ ਨੂੰ ਝਟਕਾ! ਦਿੱਲੀ ਵਿਚ ਅੱਜ ਤੋਂ ਮਹਿੰਗੀ ਹੋਈ CNG, ਪ੍ਰਤੀ ਕਿੱਲੋ 1 ਰੁਪਏ ਵਧੀ ਕੀਮਤ
ਦਿੱਲੀ ਅਤੇ ਆਸ ਪਾਸ ਦੇ ਸ਼ਹਿਰਾਂ ਵਿਚ ਸੀਐਨਜੀ ਦੀ ਕੀਮਤ ਵਿਚ ਇਕ ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਗਿਆ ਹੈ
Covid 19: ਰਿਕਵਰੀ ਕੇਸਾਂ ਦੀ ਵਧੀ ਰਫਤਾਰ, 5 ਦਿਨਾਂ ‘ਚ Active ਕੇਸ ਨਾਲੋਂ ਹੋਵੇਗੀ ਵਧੇਰੇ
ਭਾਰਤ ‘ਚ ਹੁਣ 8,000 ਨਵੇਂ ਕੇਸ ਸ਼ਾਮਲ ਹੋ ਰਹੇ ਹਨ, ਅਤੇ 4,000 ਮਰੀਜ਼ ਡਿਸਚਾਰਜ ਹੋ ਰਹੇ ਹਨ
ਇਕਾਂਤਵਾਸ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਐਫ਼.ਆਈ.ਆਰ ਦਰਜ ਕਰਨ ਦੇ ਆਦੇਸ਼
ਇਕਾਂਤਵਾਸ ਨਿਯਮਾਂ ਦੀ ਉਲੰਘਣਾ ਇੱਕ ਬੇਹੱਦ ਗੰਭੀਰ ਮਸਲਾ ਹੈ
ਚੰਡੀਗੜ੍ਹ 'ਚ ਹੁਣ ਦੁਕਾਨਾਂ ਸਵੇਰੇ 10 ਤੋਂ ਸ਼ਾਮ 8 ਵਜੇ ਤਕ ਖੁਲ੍ਹਣਗੀਆਂ
ਚੰਡੀਗੜ੍ਹ ਵਿਚ ਲਾਕਡਾਉਨ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ
10 ਹਫ਼ਤਿਆਂ 'ਚ ਮਹਾਰਾਸ਼ਟਰ ਹਾਈਵੇ 'ਤੇ 20 ਲੱਖ ਲੋਕਾਂ ਨੂੰ ਖਾਣਾ ਖਵਾ ਚੁਕਿਐ 81 ਸਾਲਾ ਸਿੱਖ
ਬਾਬਾ ਜੀ ਦੇ ਨਾਮ ਨਾਲ ਵੀ ਮਸ਼ਹੂਰ ਇਹ ਜਗ੍ਹਾ ਵਿਚ ਬਾਬਾ ਕਰਨੈਲ ਸਿੰਘ ਖਹਿਰਾ ਦੀ ਅਗਵਾਈ ਵਿਚ ਸੇਵਾ ਨਿਭਾਈ ਜਾ ਰਹੀ ਹੈ
ਹੁਣ ਬਿਜਲੀ ਦੀ ਵੀ ਸ਼ੁਰੂ ਹੋਵੇਗੀ ਸਪੁਰਦਗੀ, ਇਕ ਘੰਟੇ ਦੇ ਅੰਦਰ ਖਰੀਦ ਅਤੇ ਵੇਚ ਸਕੋਗੇ!
ਬਿਜਲੀ ਕਾਰੋਬਾਰ ਪਲੇਟਫਾਰਮ ਇੰਡੀਅਨ ਐਨਰਜੀ ਐਕਸਚੇਂਜ ਦੀ ਨਵੀਂ ਪੇਸ਼ਕਸ਼