ਕੋਰੋਨਾ ਵਾਇਰਸ
ਆਸਟ੍ਰੇਲੀਆ ਟੀ-20 ਵਿਸ਼ਵ ਕੱਪ ਦਾ ਅੱਗੇ ਹੋਣਾ ਤੈਅ, 28 ਮਈ ਨੂੰ ICC ਦੀ ਬੈਠਕ ਚ ਹੋਵੇਗਾ ਅੰਤਿਮ ਫੈਸਲਾ
ਕਰੋਨਾ ਸੰਕਟ ਦੇ ਕਾਰਨ ਇਸ ਸਾਲ ਹੋਣ ਵਾਲੇ ਸਾਰੇ ਖੇਡ ਪ੍ਰੋਗਰਾਮ ਰੱਦ ਹੋ ਰਹੇ ਹਨ ਜਾਂ ਉਨ੍ਹਾਂ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ।
ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ! ਲੱਖਾਂ ਬੱਚਿਆਂ ਤੇ ਵਿਨਾਸ਼ਕਾਰੀ ਪ੍ਰਭਾਵ ਪਾਵੇਗਾ ਕੋਰੋਨਾ
ਕੋਰੋਨਾਵਾਇਰਸ ਅਤੇ ਇਸਦੇ ਪ੍ਰਭਾਵ ਬਾਰੇ ਬਹੁਤ ਸਾਰੇ ਅਧਿਐਨ ਕੀਤੇ ਜਾ ਰਹੇ ਹਨ
ਗੁਰਬਾਣੀ ਅਰਥਾਂ ਦੇ ਅਨਰਥ ਕਰ ਰਹੀ ਦਿੱਲੀ ਗੁਰਦੁਆਰਾ ਕਮੇਟੀ : Manjit Singh GK
ਜਿਹੜੇ ਅਰਥ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ...
ਕੇਰਲ ਵਿਚ ਮੁਰਗੀ ਨੇ ਦਿੱਤਾ ਹਰੀ ਜਰਦੀ ਵਾਲਾ ਅੰਡਾ, ਵਿਗਿਆਨੀ ਵੀ ਹੈਰਾਨ
ਕੀ ਤੁਸੀਂ ਕਦੇ ਹਰੇ ਯੋਕ ਵਾਲਾ ਅੰਡਾ ਦੇਖਿਆ ਹੈ? ਨਹੀਂ ... ਫਿਰ ਇੱਥੇ ਦੇਖੋ
ਲੰਗਰਾਂ ਤੇ ਰਾਸ਼ਨਾਂ ਤੋਂ ਬਾਅਦ ਹੁਣ ਸਿੱਖ ਵੰਡ ਰਹੇ ਪੈਸੇ
ਪਰੰਤੂ ਲੰਗਰਾਂ ਤੇ ਰਾਸ਼ਨ ਤੋਂ ਬਾਅਦ ਹੁਣ...
ਟਾਇਲੇਟ 'ਚ ਰੱਖੇ ਪ੍ਰਵਾਸੀ ਮਜ਼ਦੂਰ , ਖਾਣੇ 'ਚ ਮਿਲ ਰਹੀ ਕੱਚੀ ਰੋਟੀ
ਕਰੋਨਾ ਵਾਇਰਸ ਦੇ ਇਸ ਸੰਕਟ ਦੇ ਸਮੇਂ ਵਿਚ ਮਜ਼ਦੂਰ ਤਬਕੇ ਦਾ ਕਾਫੀ ਬੁਰਾ ਹਾਲ ਹੈ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਮਜ਼ਦੂਰ ਪੈਦਲ ਹੀ ਆਪਣੇ ਘਰ ਜਾਣ ਲਈ ਮਜ਼ਬੂਰ ਹਨ।
ਇਸ Hindu ਵੀਰ ਨੇ ਸਿੱਖਾਂ ਦੀਆਂ ਸਿਫ਼ਤਾਂ ਦੇ ਬੰਨ੍ਹੇ ਪੁੱਲ! ਚਾਰੇ ਪਾਸੇ ਹੋਏ ਚਰਚੇ
ਇਸ ਵੀਡੀਉ ਵਿਚ ਉਸ ਨੇ ਸਿੱਖਾਂ ਦੀ ਤਾਰੀਫ ਦੇ ਨਾਲ-ਨਾਲ...
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਤਾਲਾਬੰਦੀ ਵਧਾਉਣ ਤੇ ਹੋ ਸਕਦਾ ਹੈ ਫੈਸਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਹੋਵੇਗੀ
ਪੰਜਾਬ ਵਿਚ ਲੂ ਨਾਲ ਪਹਿਲੀ ਮੌਤ, ਪਾਰਾ 46 ਡਿਗਰੀ ਤੱਕ ਪਹੁੰਚਿਆ
ਗਰਮ ਹਵਾ ਅੱਜ ਵੀ ਜਾਰੀ ਰਹੇਗੀ…ਵਧ ਸਕਦਾ ਹੈ ਤਾਪਮਾਨ
ਦੇਸ਼ 'ਚ ਪਿਛਲੇ 24 ਘੰਟੇ 'ਚ 6387 ਨਵੇ ਮਾਮਲੇ ਹੋਏ ਦਰਜ਼, 170 ਮੌਤਾਂ
ਪਿਛਲੇ 24 ਘੰਟੇ ਦੇ ਵਿਚ – ਵਿਚ ਦੇਸ਼ ਚ 6387 ਨਵੇਂ ਮਾਮਲੇ ਦਰਜ਼ ਹੋਏ ਹਨ ਅਤੇ ਇਸ ਦੇ ਨਾਲ ਹੀ 170 ਲੋਕਾਂ ਦੀ ਮੌਤ ਹੋ ਚੁੱਕੀ ਹੈ।