ਕੋਰੋਨਾ ਵਾਇਰਸ
ਸ਼ਾਹਰੁਖ ਖਾਨ ਨੇ ਆਪਣੀ ਦੋਸਤ ਫਰਾਹ ਖਾਨ ਦੇ ਪਤੀ ਨੂੰ ਮਾਰਿਆ ਥੱਪੜ? ਜਾਣੋ ਕੀ ਸੀ ਮਾਮਲਾ
ਬਾਲੀਵੁੱਡ ਫਿਲਮ ਇੰਡਸਟਰੀ 'ਚ ਅਜਿਹੀਆਂ ਕਈ ਕਹਾਣੀਆਂ ਹਨ
ਚੀਨ ਨੇ ਦੁਨੀਆ ਵਿਚ ਛੱਡਿਆ ਕੋਰੋਨਾ ਵਾਇਰਸ : ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬਰਾਇਨ ਨੇ ਐਤਵਾਰ ਨੂੰ ਕਿਹਾ ਕਿ ਚੀਨ ਨੇ ਦੁਨੀਆ ਭਰ ਵਿਚ.....
ਸਸਤੇ ’ਚ AC ਅਤੇ ਫਰਿਜ਼ ਖਰੀਦਣ ਦਾ ਸੁਨਿਹਰੀ ਮੌਕਾ, ਇੱਥੇ ਮਿਲ ਰਿਹਾ ਹੈ ਸ਼ਾਨਦਾਰ Discount
ਇਸ ਆਫਰ ਤਹਿਤ ਬੈਂਕ ਕ੍ਰੈਡਿਟ ਜਾਂ ਡੈਬਿਟ EMI ਟ੍ਰਾਂਜੈਕਸ਼ਨ ਤੇ ਇੰਸਟੈਂਟ 10 ਫ਼ੀਸਦੀ...
ਜੇ ਚੀਨ ਦੁਨੀਆ ਦੀ 'ਫੈਕਟਰੀ' ਹੈ, ਤਾਂ ਭਾਰਤ ਬਣ ਸਕਦਾ ਹੈ ਦੁਨੀਆ ਦਾ 'ਦਫ਼ਤਰ'- ਉਦੈ ਕੋਟਕ
ਭਾਰਤ ‘ਚ ਘੱਟ ਤਨਖਾਹ ਵਿਚ ਪ੍ਰਤਿਭਾਵਾਨ ਪੇਸ਼ੇਵਰ ਮਿਲ ਜਾਂਦੇ ਹਨ
ਬੱਚਿਆਂ ਨੂੰ ਹੋਣ ਵਾਲੀ Corona ਨਾਲ ਸਬੰਧਿਤ ਬਿਮਾਰੀ ਨੇ ਵੱਡਿਆਂ ਨੂੰ ਲਿਆ ਚਪੇਟ ’ਚ
ਇਹ ਸਾਰੇ 20 ਸਾਲ ਦੀ ਉਮਰ ਦੇ ਆਸਪਾਸ ਹਨ। ਆਮ ਤੌਰ ਤੇ ਕਾਵਾਸਾਕੀ ਬਿਮਾਰੀ...
ਅੱਧ ਤੋਂ ਜ਼ਿਆਦਾ ਢਿੱਗਿਆ ਸਬਜ਼ੀਆਂ ਦਾ ਥੋਕ ਭਾਅ, ਕਿਸਾਨਾਂ ‘ਤੇ ਆਇਆ ਸੰਕਟ
ਦੇਸ਼ ਭਰ ਵਿਚ ਸਬਜ਼ੀਆਂ ਦੀਆਂ ਥੋਕ ਕੀਮਤਾਂ ਵਿਚ 60 ਪ੍ਰਤੀਸ਼ਤ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ
Eid-ul-Fitr 2020: ਨਜ਼ਰ ਆਇਆ ਚੰਨ, ਦੇਸ਼ ਭਰ ‘ਚ ਅੱਜ ਮਨਾਈ ਜਾਵੇਗੀ ਈਦ
ਈਦ-ਉਲ-ਫਿਤਰ ਅੱਜ ਪੂਰੇ ਦੇਸ਼ ਵਿਚ ਮਨਾਇਆ ਜਾਵੇਗਾ
ਉੱਤਰ ਭਾਰਤ ਦੇ ਕਈ ਰਾਜਾਂ ‘ਚ ਗਰਮੀ ਆਪਣੇ ਸਿਖਰ 'ਤੇ, ਮੌਸਮ ਵਿਭਾਗ ਨੇ Red Alert ਕੀਤਾ ਜਾਰੀ
ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ‘ਚ Red Alert ਕੀਤਾ ਜਾਰੀ
ਬਾਪੂਧਾਮ ਕਾਲੋਨੀ ਤੋਂ ਲਗਾਤਾਰ ਦੂਜੇ ਦਿਨ ਆਏ 14 ਨਵੇਂ ਪਾਜ਼ੇਟਿਵ ਕੇਸ
ਚੰਡੀਗੜ੍ਹ ਸ਼ਹਿਰ ਦੀ ਡੱਡੂਮਾਜਰਾ ਕਾਲੋਨੀ ਵਿਚ ਇਕ ਬੱਚੀ ਦੀ ਮੌਤ ਹੋ ਗਈ......
Covid 19: ਭਾਰਤ ਦੁਨੀਆ ਦਾ 10ਵਾਂ ਤੇ ਏਸ਼ੀਆ ਦਾ ਦੂਜਾ ਸਭ ਤੋਂ ਵੱਧ ਸੰਕਰਮਿਤ ਦੇਸ਼ ਬਣਿਆ
24 ਘੰਟਿਆਂ ਵਿਚ ਦੁਬਾਰਾ 1 ਲੱਖ ਨਵੇਂ ਕੇਸ ਦਰਜ