ਕੋਰੋਨਾ ਵਾਇਰਸ
ਸ਼ਰਾਬ ਦੀਆਂ ਫੈਕਟਰੀਆਂ ‘ਚ ਅਧਿਆਪਕਾਂ ਦੀ ਡਿਊਟੀ, ਨਾ ਪਹੁੰਚਣ ‘ਤੇ ਹੋਵੇਗੀ ਕਾਰਵਾਈ
ਅਧਿਆਪਕਾਂ ‘ਚ ਗੁੱਸਾ, ਆਦੇਸ਼ ਨੂੰ ਦੱਸਿਆ ਸਨਮਾਨ ਦੇ ਖਿਲਾਫ਼
ਦੇਸ਼ ਵਿਚ Corona ਦਾ ਨਵਾਂ ਰਿਕਾਰਡ, 1 ਦਿਨ ਵਿਚ 6 ਹਜ਼ਾਰ ਤੋਂ ਜ਼ਿਆਦਾ ਕੇਸ ਦਰਜ
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਕਰੀਬ 6100 ਮਾਮਲੇ ਸਾਹਮਣੇ ਆਏ।
ਕੋਵਿਡ-19 ਦਰਮਿਆਨ ਆਨਲਾਈਨ ਟੀਚਿੰਗ 'ਚ ਅਧਿਆਪਕਾਂ ਨੂੰ ਚੁਣੌਤੀਆਂ ਦਾ ਅਧਿਐਨ ਕਰਨ ਲਈ ਕਰਵਾਇਆ ਸਰਵੇਖਣ
90.2 ਫੀਸਦੀ ਅਧਿਆਪਕਾਂ ਨੇ ਪਹਿਲੀ ਵਾਰ ਲਈਆਂ ਆਨਲਾਈਨ ਕਲਾਸਾਂ
ਟੀਮ ਇੰਡੀਆ ਨੂੰ ਇਸ ਤਰ੍ਹਾਂ ਖੇਡਣਾ ਪਵੇਗਾ ਮੈਚ, ਦੱਖਣੀ ਅਫਰੀਕਾ ਦੌਰੇ 'ਤੇ ਮਿਲੇਗਾ ਇਹ ਸੁਝਾਅ
ਭਾਰਤੀ ਕ੍ਰਿਕਟ ਟੀਮ ਜਦੋਂ ਅਗਸਤ ਵਿਚ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਵੇਗੀ...
‘ਵੰਦੇ ਭਾਰਤ’ ਮਿਸ਼ਨ ਤਹਿਤ, ਮਲੇਸ਼ੀਆ ਤੋਂ 95 ਪੰਜਾਬੀ ਪੁੱਜੇ ਭਾਰਤ
ਪੂਰੇ ਵਿਸ਼ਵ ਵਿਚ ਕਰੋਨਾ ਮਹਾਂਮਾਰੀ ਦੇ ਕਾਰਨ ਵੱਖ ਵੱਖ ਦੇਸ਼ਾਂ ਵੱਲ਼ੋਂ ਲੌਕਡਾਊਨ ਲਾਗ ਕੇ ਕੰਮਾਂ-ਕਾਰਾਂ ਦੇ ਨਾਲ-ਨਾਲ ਸੜਕੀ ਅਤੇ ਹਵਾਈ ਅਵਾਜਾਈ ਤੇ ਰੋਕ ਲਾਈ ਹੋਈ ਹੈ।
Corona ਕਾਲ ’ਚ ਤਾਜਨਗਰੀ ਤੋਂ ਆਈ ਉਮੀਦ ਦੀ ਕਿਰਨ, ਮਿਲਿਆ COVID-19 ਨੂੰ ਹਰਾਉਣ ਦਾ ਫਾਰਮੂਲਾ!
ਕੋਰੋਨਾ ਵਿਚ ਅਸਰਦਾਰ ਹੋਮੀਓਪੈਥਿਕ ਦਵਾਈਆਂ ਤੋਂ ਬਾਅਦ ਮੈਡੀਕਲ ਕਾਲਜ...
ਕੋਰੋਨਾ ਵਾਇਰਸ ਵੈਕਸੀਨ: ਅਮਰੀਕਾ ਨੇ ਖ਼ਰੀਦੀ 300 ਮਿਲੀਅਨ ਖ਼ੁਰਾਕ, ਖਰਚੇ ਅਰਬਾਂ
ਦੁਨੀਆ ਦੀਆਂ ਵੱਡੀਆਂ ਤਾਕਤਾਂ ਆਪਣੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸੰਘਰਸ਼ ਕਰ ਰਹੀਆਂ ਹਨ...........
10 ਦਿਨਾਂ ਤਕ ਬੁਖ਼ਾਰ ਨਾ ਹੋਣ ਵਾਲੇ ਲੋਕਾਂ ਤੋਂ ਕੋਰੋਨਾ ਇੰਫੈਕਸ਼ਨ ਦਾ ਖ਼ਤਰਾ ਨਹੀਂ: ਸਿਹਤ ਮੰਤਰਾਲਾ
ਸਿਹਤ ਮੰਤਰਾਲੇ ਨੇ ਕੋਰੋਨਾ ਦੇ ਮਰੀਜ਼ਾਂ ਦੀ ਡਿਸਚਾਰਜ ਨੀਤੀ ਨਾਲ ਜੁੜੀ ਇਕ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ
Donald Trump ਨੇ ਫਿਰ ਕਰਵਾਇਆ Corona Test, ਰਿਪੋਰਟ 'ਚ ਆਇਆ...ਦੇਖੋ ਪੂਰੀ ਖ਼ਬਰ
ਯਾਨੀ ਉਹ ਪੂਰੀ ਤਰ੍ਹਾਂ ਠੀਕ ਹਨ। ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ...
ਕੋਰੋਨਾ ਸੰਕਟ ਸਮੇਂ ਬੰਗਲਾਦੇਸ਼ ਦੀ ਮਦਦ ਲਈ ਅੱਗੇ ਆਇਆ ਚੀਨ, ਰੱਖਿਆ ਇਹ ਪ੍ਰਸਤਾਵ
ਕੋਰੋਨਾ ਸੰਕਟ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਬੰਗਲਾਦੇਸ਼ ਦੀ ਮਦਦ ਲਈ ਅੱਗੇ ਵਧਿਆ ਹੈ।