ਕੋਰੋਨਾ ਵਾਇਰਸ
ਪੰਜਾਬ ’ਚ ਆਕਸੀਜਨ ਮੁੱਕਣ ਕੰਢੇ, ਸਥਿਤੀ ਬਣ ਸਕਦੀ ਹੈ ਬਹੁਤ ਗੰਭੀਰ
10000 ਤੋਂ ਵਧ ਪੀੜਤ ਵਿਅਕਤੀ ਆਕਸੀਜਨ ’ਤੇ, ਸਿਰਫ਼ 10 ਘੰਟੇ ਦੀ ਆਕਸੀਜਨ ਬਾਕੀ
''ਸੋਨੂੰ ਸੂਦ ਨੂੰ ਬਣਾਓ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ'', ਵਾਇਰਲ ਹੋਇਆ ਇਸ ਕਾਮੇਡੀਅਨ ਦਾ ਟਵੀਟ
ਸਾਰੇ ਪ੍ਰਸ਼ੰਸਕਾਂ ਨੇ ਵੀਰ ਦਾਸ ਦੇ ਇਸ ਵਿਚਾਰ ਦੀ ਕੀਤੀ ਪ੍ਰਸ਼ੰਸਾ
ਭਾਰਤ ਦੇ ਦਿੱਗਜ ਹਾਕੀ ਖਿਡਾਰੀ ਰਵਿੰਦਰ ਪਾਲ ਸਿੰਘ ਦੀ ਕੋਰੋਨਾ ਨਾਲ ਹੋਈ ਮੌਤ
65 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਕੋਰੋਨਾ: ਦੇਸ਼ ’ਚ ਪਹਿਲੀ ਵਾਰ 4187 ਮਰੀਜ਼ਾਂ ਦੀਆਂ ਹੋਈਆਂ ਮੌਤਾਂ, 4 ਲੱਖ ਤੋਂ ਵੱਧ ਮਾਮਲੇ ਆਏੇ ਸਾਹਮਣੇ
ਦੇਸ਼ 'ਚ ਹੁਣ ਤੱਕ 16,73,46,544 ਲੋਕਾਂ ਨੂੰ ਲੱਗ ਚੁੱਕੀ ਹੈ ਵੈਕਸੀਨ
ਛੇ ਜ਼ਿਲ੍ਹਿਆਂ ’ਚ ਆਈਸੀਯੂ ਬੈੱਡ ਹੀ ਨਹੀਂ, ਅਜਿਹੇ ਹਾਲਾਤ ’ਚ ਪੰਜਾਬ ਲੜ ਰਿਹੈ ਕੋਰੋਨਾ ਦੀ ਲੜਾਈ
ਪਿਛਲੇ ਦੋ ਦਹਾਕੇ ਵਿਚ ਨਵੇਂ ਬਣੇ ਜ਼ਿਲ੍ਹਿਆਂ ਵਿਚ ਆਈਸੀਯੂ ਬੈੱਡ ਦੂਜੇ ਪੁਰਾਣੇ ਜ਼ਿਲ੍ਹਿਆਂ ਦੇ ਮੁਕਾਬਲੇ ਕਾਫ਼ੀ ਘੱਟ ਹਨ
ਦੇਸ਼ ਭਰ ਵਿਚ ਲੱਗ ਰਿਹਾ ਲਾਕਡਾਊਨ: ਹੁਣ ਇਸ ਸੂਬੇ ਨੇ ਲਗਾਇਆ ਦੋ ਹਫ਼ਤਿਆਂ ਦਾ ਲਾਕਡਾਊਨ
ਸੈਰ-ਸਪਾਟਾ ਸਥਾਨਾਂ ਦੀ ਯਾਤਰਾ 'ਤੇ ਹੋਵੇਗੀ ਪਾਬੰਦੀ
ਮੁੱਖ ਮੰਤਰੀ ਵਲੋਂ ਸੋਮਵਾਰ ਤੋਂ 18 ਤੋਂ 45 ਸਾਲ ਉਮਰ ਵਰਗ ਲਈ ਟੀਕਾਕਰਨ ਸ਼ੁਰੂ ਕਰਨ ਦੇ ਹੁਕਮ
ਸੀਰਮ ਇੰਸਟੀਚਿਊਟ ਤੋਂ ਇਕ ਲੱਖ ਖ਼ੁਰਾਕਾਂ ਹੋਰ ਮਿਲਣ ਦੀ ਉਮੀਦ
ਬ੍ਰਿਟੇਨ ਨਹੀਂ ਭੇਜੀ ਜਾਵੇਗੀ ਵੈਕਸੀਨ,18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ ਸ਼ੁਰੂ ਹੋਵੇਗਾ ਟੀਕਾਕਰਨ
ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਵਿਚ ਬਣਾਈ ਜਾ ਰਹੀ ਕੋਵੀਸ਼ੀਲਡ
30 ਦਿਨਾਂ ਅੰਦਰ ਸਿਹਤ ਕੰਪਨੀਆਂ ਨੂੰ ਕਰਜ਼ਾ ਦੇਣ ਬੈਂਕ : ਰਿਜ਼ਰਵ ਬੈਂਕ
50,000 ਕਰੋੜ ਰੁਪਏ ਦੇ ਨਕਦ ਧਨ ਦੀ ਸਹੁਲਤ ਮਿਲਣ ਤੋਂ ਬਾਅਦ
ਇਨਸਾਨੀਅਤ ਸ਼ਰਮਸਾਰ: ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਚਾਲਕ ਨੇ ਮਰੀਜ਼ ਤੋਂ ਵਸੂਲੇ 1,20,000 ਰੁਪਏ
ਕੋਰੋਨਾ ਦੇ ਸਮੇਂ ਦੌਰਾਨ ਵਧ ਰਹੀ ਕਾਲਾਬਜ਼ਾਰੀ