ਕੋਰੋਨਾ ਵਾਇਰਸ
ਪਟਰੌਲ ਹੋਵੇਗਾ 5 ਰੁਪਏ ਪ੍ਰਤੀ ਲੀਟਰ ਮਹਿੰਗਾ! ਰੀਪੋਰਟ ’ਚ ਹੋਇਆ ਪ੍ਰਗਟਾਵਾ
ਆਮ ਆਦਮੀ ਨੂੰ ਲੱਗ ਸਕਦੈ ਵੱਡਾ ਝਟਕਾ
ਸਰਕਾਰਾਂ ਦੀ ਨਾਕਾਮੀ ਅਤੇ ਨਾਅਹਿਲੀਅਤ ਕਾਰਨ ਕੋਰੋਨਾ ਇਕ ਅਜਗਰ ਦਾ ਰੂਪ ਧਾਰ ਗਿਆ ਹੈ....
ਹੁਣ ਰਾਜਨੀਤੀ ਛੱਡ, ਸੱਭ ਨੂੰ ਇਕ ਹੋਣਾ ਪਵੇਗਾ!
ਕੋਰੋਨਾ ਪ੍ਰੋਟੋਕੋਲ ਤੋੜਨ 'ਤੇ ਸੁਗੰਧਾ ਮਿਸ਼ਰਾ ਖਿਲਾਫ਼ ਮਾਮਲਾ ਦਰਜ, 9 ਦਿਨ ਪਹਿਲਾਂ ਹੋਇਆ ਸੀ ਵਿਆਹ
ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ
ਕੋਵਿਡ 19 : ਦੇਸ਼ ’ਚ ਰੀਕਾਰਡ 3,980 ਮਰੀਜ਼ਾਂ ਦੀ ਮੌਤ, 4.12 ਲੱਖ ਤੋਂ ਵੱਧ ਨਵੇਂ ਮਾਮਲੇ ਆਏ
1,72,80,844 ਮਰੀਜ਼ ਹੋਏ ਸਿਹਤਯਾਬ
ਐਨਐਸਜੀ ਜਵਾਨ ਨੂੰ ਦਿੱਲੀ ਵਿੱਚ ਨਹੀਂ ਮਿਲਿਆ ICU ਬੈੱਡ, ਰਸਤੇ ਵਿੱਚ ਤੋੜਿਆ ਦਮ
ਸਮੇਂ ਸਿਰ ਨਹੀਂ ਮਿਲੀ ਸਿਹਤ ਸਹੂਲਤ
ਹਸਪਤਾਲਾਂ ਨੂੰ ਆਕਸੀਜਨ ਨਾ ਦੇਣਾ ਕਤਲੇਆਮ ਦੇ ਬਰਾਬਰ : ਇਲਾਹਾਬਾਦ ਹਾਈ ਕੋਰਟ
''ਕੇਸ ਦੀ ਸੁਣਵਾਈ ਦੌਰਾਨ ਦੋਹਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀ ਵਰਚੂਅਲ ਸੁਣਵਾਈ ਦੇ ਸਮੇਂ ਹਾਜ਼ਰ ਰਹਿਣਗੇ''
ਮਦਦ ਲਈ ਮਿਲੇ ਮੈਡੀਕਲ ਔਜ਼ਾਰ ਕੋਰੋਨਾ ਪੀੜਤਾਂ ਲਈ ਨਹੀਂ ਵਰਤ ਸਕਦੇ ਤਾਂ ਗੁਰਦਵਾਰਿਆਂ............
ਦਿੱਲੀ ਹਾਈ ਕੋਰਟ ਦੀ ਸਰਕਾਰ ਨੂੰ ਕਰਾਰੀ ਟਕੋਰ
ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ ਤੋਂ ਪਾਰ
ਹੁਣ ਤਕ 16,04,94,188 ਲੋਕਾਂ ਦਾ ਹੋ ਚੁਕਿਆ ਹੈ ਟੀਕਾਕਰਨ
ਦੇਸ਼ ਦੀ ਮਦਦ ਲਈ ਅੱਗੇ ਆਇਆ RBI, ਹੈਲਥ ਸੇਵਾਵਾਂ ਲਈ ਵਿਸ਼ੇਸ਼ ਲੋਨ ਵਿਵਸਥਾ ਦਾ ਕੀਤਾ ਐਲਾਨ
ਰਿਜ਼ਰਵ ਬੈਂਕ ਲਗਾਤਾਰ ਸਥਿਤੀ 'ਤੇ ਰੱਖ ਰਿਹਾ ਨਜ਼ਰ
ਪੰਜਾਬ ਰੋਡਵੇਜ਼ ਨੇ ਲਿਆ ਫੈਸਲਾ, ਇਹਨਾਂ ਰਾਜਾਂ ਵਿਚ ਨਹੀਂ ਜਾਣਗੀਆਂ ਬੱਸਾਂ
ਦੂਜੇ ਰਾਜਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣਾ ਲਾਜ਼ਮੀ