ਕੋਰੋਨਾ ਵਾਇਰਸ
ਜਲੰਧਰ ਵਿੱਚ ਕੋਰੋਨਾ ਵਾਇਰਸ ਕਾਰਨ ਇੱਕ ਹੋਰ ਮੌਤ, ਜ਼ਿਲ੍ਹੇ ਵਿੱਚ ਮੌਤਾਂ ਦੀ ਗਿਣਤੀ ਹੋਈ....
ਕੋਰੋਨਾ ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ, ਹਰ ਰੋਜ਼ ਕੋਰੋਨਾ ਸਕਾਰਾਤਮਕ ਮਾਮਲੇ ਸਾਹਮਣੇ ਆ ਰਹੇ ਹਨ।
ਵਿਸ਼ੇਸ਼ ਟਰੇਨਾਂ 'ਤੇ ਅਮਫਾਨ ਦਾ ਪ੍ਰਭਾਵ, ਰੱਦ ਹੋਈ ਇਹ AC ਟਰੇਨਾਂ
ਬੰਗਾਲ ਦੀ ਖਾੜੀ ਤੋਂ ਉੱਠ ਰਹੇ ਚੱਕਰਵਾਤ ਨੇ ਜ਼ੋਰ ਫੜ ਲਿਆ ਹੈ
Corona Updates : ਦੇਸ਼ ਚ 24 ਘੰਟੇ ਚ 5611 ਨਵੇਂ ਮਾਮਲੇ ਦਰਜ਼, 140 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪਿਛੇ 24 ਘੰਟੇ ਵਿਚ ਦੇਸ਼ ਵਿਚ 5611 ਨਵੇਂ ਮਾਮਲੇ ਸਾਹਮਣੇ ਆਏ ਅਤੇ 140 ਲੋਕਾਂ ਦੀ ਮੌਤ ਹੋ ਗਈ।
ਵਾਧੇ ਦੇ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ, ਸੈਂਸੈਕਸ 290 ਅੰਕ ਚੜ੍ਹ ਕੇ 30,486 ‘ਤੇ ਖੁੱਲ੍ਹਿਆ
ਨਿਫਟੀ 10.05 ਅੰਕਾਂ ਦੇ ਵਾਧੇ ਨਾਲ 8,889.15 'ਤੇ ਖੁੱਲ੍ਹਿਆ
CBI ਨੇ ਇਸ ਮੋਬਾਇਲ ਵਾਇਰਸ ਨੂੰ ਲੈ ਕੇ ਰਾਜਾਂ ਤੇ ਕੇਂਦਰੀ ਏਜ਼ੰਸੀਆਂ ਨੂੰ ਕੀਤਾ ਸੁਚੇਤ
ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੈਂਟ੍ਰਲ ਬਿਉਰੂ (CBI) ਨੇ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਨਾਲ-ਨਾਲ ਏਜੰਸੀਆਂ ਦੇ ਲਈ ਇਕ ਅਲਰਟ ਜ਼ਾਰੀ ਕੀਤਾ ਹੈ।
ਅੱਜ 185 KM ਪ੍ਰਤੀ ਘੰਟਾ ਦੀ ਰਫਤਾਰ ਨਾਲ ਬੰਗਾਲ-ਓਡੀਸ਼ਾ ਦੇ ਤੱਟ ਨਾਲ ਟਕਰਾਏਗਾ ਅਮਫਾਨ
ਬੰਗਾਲ-ਓਡੀਸ਼ਾ ਦੇ ਨਾਲ ਕਈ ਤੱਟਵਰਤੀ ਰਾਜਾਂ ਵਿਚ ਅਲਰਟ
WHO 'ਚ ਕਾਰਜਕਾਰੀ ਬੋਰਡ ਦੇ ਚੇਅਰਮੈਨ ਬਣਨਗੇ ਡਾ. ਹਰਸ਼ਵਰਧਨ
ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ 22 ਮਈ ਤੋਂ ਵਿਸ਼ਵ ਸਿਹਤ ਸੰਗਠਨ (WHO) ਦੇ ਕਾਰਜਕਾਰੀ ਬੋਰਡ ਦੇ ਪ੍ਰਧਾਨ ਦਾ ਔਹਦਾ ਸੰਭਾਲ ਜਾ ਰਹੇ ਹਨ।
ਕੋਰੋਨਾ ਦੀ ਲਪੇਟ
ਸੰਸਾਰ ਹੁਣ ਕੋਰੋਨਾ ਦੀ ਲਪੇਟ ’ਚ ਆਇਆ
ਟਰੰਪ ਦੀ ਡਲਬਯੂ.ਐਚ.ਓ. ਨੂੰ ਧਮਕੀ 30 ਦਿਨ ਦੇ ਅੰਦਰ ਨਾ ਕੀਤਾ ਠੋਸ ਸੁਧਾਰ ਤਾਂ ਰੋਕਾਂਗੇ ਫ਼ੰਡਿੰਗ
ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਕਾਰਨ ਅਮਰੀਕਾ ਲਗਾਤਾਰ ਵਿਸ਼ਵ ਸਿਹਤ ਸੰਗਠਨ ਉਤੇ ਨਿਸ਼ਾਨਾ ਵਿੰਨ੍ਹ ਰਿਹਾ ਹੈ।
ਕੋਰੋਨਾ ਪਾਜ਼ੇਟਿਵ ਔਰਤ ਨੇ ਦੋ ਬੱਚਿਆਂ ਨੂੰ ਦਿਤਾ ਜਨਮ, ਇਕ ਪਾਜ਼ੇਟਿਵ ਤੇ ਇਕ ਨੈਗੇਟਿਵ
ਗੁਜਰਾਤ ’ਚ ਇਕ ਕੋਰੋਨਾ ਪਾਜ਼ੇਟਿਵ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿਤਾ, ਜਿਨ੍ਹਾਂ ਵਿਚੋਂ ਇਕ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਤੇ ਦੂਜੀ ਦੀ ਨੈਗੇਟਿਵ ਆਈ ਹੈ।