ਕੋਰੋਨਾ ਵਾਇਰਸ
ਸਰਕਾਰ ਦੀ ਇਸ Scheme ਰਾਹੀਂ 1 ਕਰੋੜ ਗਰੀਬਾਂ ਨੂੰ ਪਹੁੰਚਿਆ ਲਾਭ- PM Modi
ਦਸ ਦਈਏ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ ਗਰੀਬਾਂ ਨੂੰ ਬਿਹਤਰ...
Punjabi University- 1 ਜੁਲਾਈ ਤੋਂ ਹੋਣਗੀਆਂ Final Year ਦੀਆਂ ਪ੍ਰੀਖਿਆਵਾਂ
ਇਸ ਦੇ ਤਹਿਤ ਸੀਬੀਐਸਈ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬਾਕੀ...
Airtel ਨੇ ਲਾਂਚ ਕੀਤਾ ਲੰਮੀ ਵੈਲਿਡਿਟੀ ਵਾਲਾ ਪ੍ਰੀਪੇਡ ਪਲਾਨ, ਹਰ ਦਿਨ ਮਿਲੇਗਾ 2GB ਡਾਟਾ
Airtel ਨੇ ਆਪਣੇ ਉਪਭੋਗਤਾਵਾਂ ਲਈ ਨਵੀਂ ਪ੍ਰੀਪੇਡ ਯੋਜਨਾ ਸ਼ੁਰੂ ਕੀਤੀ ਹੈ
ਚੰਡੀਗੜ੍ਹ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 200 ਤੋਂ ਪਾਰ,ਬਾਪੁਧਮ ਕਲੋਨੀ ਵਿੱਚ 130 ਕੇਸ
ਚੰਡੀਗੜ੍ਹ ਸ਼ਹਿਰ ਵਿੱਚ ਕੋਰੋਨਾ ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ।
ਕਰਮਚਾਰੀ PF ਵਿੱਚ 10% ਤੋਂ ਵੱਧ ਯੋਗਦਾਨ ਪਾ ਸਕਦੇ ਹਨ: ਕਿਰਤ ਮੰਤਰਾਲੇ
ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਕਰਮਚਾਰੀ ਅਗਲੇ ਤਿੰਨ ਮਹੀਨਿਆਂ ਲਈ ਆਪਣੀ ਮੁੱਢਲੀ ਤਨਖ਼ਾਹ ਦੇ...........
ਅਮਰੀਕਾ ‘ਚ ਫਿਰ ਵਧੀ ਕੋਰੋਨਾ ਤੋਂ ਮੌਤ ਦੀ ਗਿਣਤੀ, 24 ਘੰਟਿਆਂ ‘ਚ 1500 ਲੋਕਾਂ ਦੀ ਗਈ ਜਾਨ
ਪਿਛਲੇ ਇਕ ਹਫਤੇ ਤੋਂ, ਅਮਰੀਕਾ ਵਿਚ ਇਕ ਹਜ਼ਾਰ ਤੋਂ ਘੱਟ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਸਨ
Corona ਕਾਰਨ 6 ਕਰੋੜ ਲੋਕ ਹੋ ਸਕਦੇ ਹਨ ਗਰੀਬ-World Bank
ਵਿਸ਼ਵ ਬੈਂਕ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ 100 ਵਿਕਾਸਸ਼ੀਲ ਦੇਸ਼ਾਂ ਨੂੰ 160 ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿਚ ਸਿੱਖਾਂ ਨੇ ਲੰਗਰ ’ਚ ਵੰਡੇ Pizza’s
ਸਿੱਖ ਕੁਆਲੇਸ਼ਨ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨੌਜਵਾਨ ਸ਼ੈਲੇਂਦਰ ਸਿੰਘ...
ਮਹਾਂਰਾਸ਼ਟਰ 'ਚ ਕਰੋਨਾ ਦਾ ਕਹਿਰ, 24 ਘੰਟੇ 'ਚ 76 ਮੌਤਾਂ, ICU 'ਚ ਹੋ ਸਕਦੀ ਹੈ ਬਿਸਤਰਿਆਂ ਦੀ ਕਮੀਂ
ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜ਼ਾਰੀ ਹੈ। ਇੱਥੇ ਹੁਣ ਤੱਕ ਕਰੋਨਾ ਦੇ ਕੇਸਾਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਚੁੱਕੀ ਹੈ।
22 ਮਈ ਨੂੰ WHO ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਬਣਨਗੇ ਡਾ. ਹਰਸ਼ ਵਰਧਨ
34 ਮੈਂਬਰੀ ਬੋਰਡ ਦੇ ਚੇਅਰਮੈਨ ਬਣਨਗੇ ਕੇਂਦਰੀ ਮੰਤਰੀ ਹਰਸ਼ ਵਰਧਨ