ਕੋਰੋਨਾ ਵਾਇਰਸ
ਇੰਡੀਅਨ ਰੇਲਵੇ :ਨਿਯਮਤ ਯਾਤਰੀ ਟ੍ਰੇਨਾਂ ਵਿਚ 30 ਜੂਨ ਤੱਕ ਦੀਆਂ ਸਾਰੀਆਂ ਟਿਕਟਾਂ ਰੱਦ
ਭਾਰਤੀ ਰੇਲਵੇ ਨੇ ਨਿਯਮਤ ਯਾਤਰੀ ਰੇਲ ਗੱਡੀਆਂ ਲਈ 30 ਜੂਨ ਨੂੰ ਜਾਂ ਇਸਤੋਂ ਪਹਿਲਾਂ...........
ਮਜ਼ਦੂਰਾਂ ਦਾ ਟੁੱਟ ਰਿਹਾ ਸਬਰ, ਮੁੰਬਈ ਸਣੇ ਕਈ ਸ਼ਹਿਰਾਂ ਵਿੱਚ ਘਰ ਵਾਪਸੀ ਲਈ ਕੀਤਾ ਹੰਗਾਮਾ
ਕੋਰੋਨਾ ਵਾਇਰਸ ਤਬਾਹੀ ਦੇ ਵਿਚਕਾਰ ਦੇਸ਼ ਵਿੱਚ ਤਾਲਾਬੰਦੀ ਲਾਗੂ ਹੈ ਅਤੇ ਇਸਦੀ ਸਭ ਤੋਂ ਵੱਡੀ ਮਾਰ ਦੇਸ਼ ਦੇ ਕਰੋੜਾਂ ਮਜ਼ਦੂਰਾਂ ਤੇ ਪੈ ਰਹੀ ਹੈ।
Lockdown ’ਚ ਛੋਟ ਤੋਂ ਬਾਅਦ ਅਜਿਹਾ ਹੈ Salons ਦਾ ਹਾਲ...ਦੇਖੋ ਪੂਰੀ ਖ਼ਬਰ
ਕੋਰੋਨਾ ਵਾਇਰਸ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਸੋਸ਼ਲ ਡਿਸਟੈਂਸਿੰਗ ਹੈ ਜੋ ਕਿ ਸੈਲੂਨਾਂ ਵਿਚ...
WHO ਦੀ ਚੇਤਾਵਨੀ- ਤਿਆਰ ਰਹੋ, ਹੋ ਸਕਦਾ ਹੈ ਕੋਰੋਨਾ ਕਦੇ ਖ਼ਤਮ ਨਾ ਹੋਵੇ!
WHO ਨੇ ਸਪੱਸ਼ਟ ਕਿਹਾ ਹੈ ਕਿ ਹੋ ਸਕਦਾ ਹੈ ਕਿ ਕੋਵਿਡ-19...
ਮੈਡੀਕਲ ਸਕਰੀਨਿੰਗ ਕੈਂਪ 'ਚ 740 ਪ੍ਰਵਾਸੀ ਮਜ਼ਦੂਰਾਂ ਦੀ ਮੈਡੀਕਲ ਸਕਰੀਨਿੰਗ
ਮੈਡੀਕਲ ਸਕਰੀਨਿੰਗ ਕੈਂਪ 'ਚ 740 ਪ੍ਰਵਾਸੀ ਮਜ਼ਦੂਰਾਂ ਦੀ ਮੈਡੀਕਲ ਸਕਰੀਨਿੰਗ
1500 ਭਾਰਤੀਆਂ 'ਤੇ ਕੀਤਾ ਜਾਵੇਗਾ ਕੋਰੋਨਾ ਦੀਆਂ ਦਵਾਈਆਂ ਦਾ ਪ੍ਰੀਖਣ,WHO ਦੇ ਟਰਾਇਲ ਚ ਹੋਣਗੇ ਸ਼ਾਮਲ
ਕੋਰੋਨਾਵਾਇਰਸ ਨਾਲ ਹੁਣ ਤੱਕ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ........
ਨਰੇਗਾ ਮੁਲਜ਼ਮਾਂ ਵਲੋਂ ਸੂਬਾ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ
ਡੇਰਾਬੱਸੀ ਬੀ.ਡੀ.ਪੀ.ਓ. ਦਫ਼ਤਰ 'ਚ ਰੋਸ ਪ੍ਰਦਰਸ਼ਨ ਕਰਦੇ ਹੋਏ ਨਰੇਗਾ ਮੁਲਾਜ਼ਮ।
ਕੋਰੋਨਾ ਮਹਾਂਮਾਰੀ: ਪੀ.ਜੀ.ਆਈ. ਤੋਂ ਇਕ ਮਹੀਨੇ ਦੀ ਬੱਚੀ ਸਣੇ ਪੰਜ ਨੂੰ ਛੁੱਟੀ
ਚੰਡੀਗੜ੍ਹ 'ਚ ਪਾਜ਼ੇਟਿਵ ਕੇਸ ਹੋਏ 189
ਦੇਸ਼ ‘ਚ ਕਰੋਨਾ ਦਾ ਕਹਿਰ, 24 ਘੰਟੇ ‘ਚ 3722 ਨਵੇਂ ਮਾਮਲੇ ਹੋਏ ਦਰਜ਼, 134 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਸੇ ਨਾਲ ਦੇਸ਼ ਵਿਚ ਪਿਛਲੇ 24 ਘੰਟੇ ਦੇ ਵਿਚ-ਵਿਚ 3722 ਨਵੇਂ ਕੇਸ ਸਾਹਮਣੇ ਆਏ ਹਨ
ਕਰੋਨਾ ਸਰੀਰ 'ਚ ਕਿਸ ਤਰ੍ਹਾਂ ਕਰਦਾ ਹੈ ਹਮਲਾ, ਕਿਵੇਂ ਹੁੰਦੀ ਹੈ ਮੌਤ, ਵਿਗਿਆਨੀਆਂ ਨੇ ਲਗਾਇਆ ਪਤਾ!
ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾ ਰੱਖੀ ਹੈ।