ਕੋਰੋਨਾ ਵਾਇਰਸ
80 ਸਾਲਾ ਬੇਬੇ ਸਮੇਤ ਤਿੰਨ ਜਣਿਆਂ ਨੇ ਜਿੱਤੀ 'ਕੋਰੋਨਾ' ਦੀ ਜੰਗ
ਜ਼ਿਲ੍ਹੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੋਈ 52
ਪਿੰਡ ਮਿਲਖ 'ਚ ਇਕ ਔਰਤ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
ਪਿੰਡ ਮਿਲਖ 'ਚ ਇਕ ਔਰਤ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
ਚੰਡੀਗੜ੍ਹ 'ਚ ਚਾਰ ਸਾਲਾ ਬੱਚੇ ਸਣੇ 146 ਕੋਰੋਨਾ ਪਾਜ਼ੇਟਿਵ
ਬਾਪੂਧਾਮ ਕਾਲੋਨੀ 'ਚ ਨਹੀਂ ਟੁੱਟ ਰਹੀ ਕੋਰੋਨਾ ਚੇਨ, ਰੋਜ਼ਾਨਾ ਆ ਰਹੇ ਹਨ ਮਾਮਲੇ
ਪੰਜਾਬ ਵਿਚ ਕੋਰੋਨਾ ਵਾਇਰਸ ਨਾਲ 29 ਮੌਤਾਂ, 87 ਨਵੇਂ ਮਾਮਲੇ ਦਰਜ
ਪੰਜਾਬ ਵਿਚ ਹੁਣ ਤੱਕ ਕੁੱਲ ਸਕਾਰਾਤਮਕ ਕੇਸਾਂ ਦੀ ਗਿਣਤੀ 1700 ਤੋਂ ਪਾਰ
ਦੁਨੀਆਂ ਚ ਕਰੋਨਾ ਦਾ ਕਹਿਰ, 40 ਲੱਖ ਤੋ ਜ਼ਿਆਦਾ ਲੋਕ ਹੋਏ ਪ੍ਰਭਾਵਿਤ, ਮੌਤਾਂ ਦੀ ਗਿਣਤੀ 2,75,959 ਹੋਈ
ਕੁਝ ਕੁ ਸਮਾਂ ਪਹਿਲਾਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣੇ ਪੈਰ ਜਮਾ ਲਏ ਹਨ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈਸਟੋਰੈਂਟ ਤੇ ਬੇਕਰੀ ਵਾਲਿਆਂ ਨੂੰ ਮਿਲੀ ਹੋਮ ਡਿਲੀਵਰੀ ਦੀ ਇਜਾਜ਼ਤ
ਸੋਮਵਾਰ ਤੋਂ ਸੁਵਿਧਾ ਕੇਂਦਰ ਵੀ ਖੁੱਲ੍ਹਣਗੇ
ਇੰਡੀਅਨ ਨੇਵੀ ਨੇ ਬਣਾਈ ਘੱਟ ਕੀਮਤ ਵਾਲੀ ਪੀਪੀਈ ਕਿੱਟ
ਸਾਰੇ ਮਾਪਦੰਡਾਂ 'ਤੇ ਟੈਸਟ ਹੋਇਆ ਸਫ਼ਲ
ਦਾਅਵਾ: ਕੋਵਿਡ- 19 ਬੱਸ ਕਰੇਗੀ ਕੋਰੋਨਾ ਵਾਇਰਸ ਦਾ ਟੈਸਟ, ਹਰ ਘੰਟੇ 10 ਤੋਂ 15 ਟੈਸਟ
IIT ਨੇ ਭਾਰਤ ਦੀ ਪਹਿਲੀ ਕੋਵਿਡ ਟੈਸਟ ਬੱਸ ਤਿਆਰ ਕੀਤੀ ਹੈ
ਨੌਕਰੀ ਚਲੀ ਗਈ ਤਾਂ ਡਰੋ ਨਾ, ਮੋਦੀ ਸਰਕਾਰ ਦੀ ਇਹ ਸਕੀਮ 2 ਸਾਲਾਂ ਤੱਕ ਦੇਵੇਗੀ ਤਨਖਾਹ!
ਆਓ ਇਸ ਯੋਜਨਾ ਬਾਰੇ ਵਿਸਥਾਰ ਵਿਚ ਜਾਣੀਏ
ਕੋਰੋਨਾ ਦਾ ਮਾਰੂ ਵਾਧਾ ਤੇਜ਼ੀ ਨਾਲ ਜਾਰੀ, 1886 ਲੋਕਾਂ ਦੀ ਮੌਤ
ਦੇਸ਼ ਅੰਦਰ ਕੋਰੋਨਾ ਵਾਇਰਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਸ਼ੁਕਰਵਾਰ ਨੂੰ ਵੱਧ ਕੇ 1886 ਹੋ ਗਈ ਅਤੇ ਪੀੜਤ ਲੋਕਾਂ ਦੀ ਕੁਲ ਗਿਣਤੀ ਵੱਧ ਕੇ 56,342 ਹੋ ਗਈ