ਕੋਰੋਨਾ ਵਾਇਰਸ
ਹੁਣ ਪੰਜਾਬ 'ਚ ਵੀ ਹੋਵੇਗਾ ਪਲਾਜ਼ਮਾ ਥੈਰੇਪੀ ਨਾਲ ਇਲਾਜ
ਪਲਾਜ਼ਮਾ ਥੈਰੇਪੀ ਲਈ ਸਰਕਾਰ ਨੇ ਦਿੱਤੀ ਮਨਜ਼ੂਰੀ
ਲੌਕਡਾਊਨ ‘ਚ ਧਰਮਿੰਦਰ ਇਸ ਗੱਲ ਤੋਂ ਹੋਏ ਪ੍ਰੇਸ਼ਾਨ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ
ਬਾਲੀਵੁੱਡੀ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ ਇਸ ਲੌਕਡਾਊਨ ਦੇ ਸਮੇਂ ਆਪਣੇ ਫਾਰਮ ਹਾਊਸ ਵਿਚ ਰਹਿ ਕੇ ਸਮਾਂ ਬਿਤਾ ਰਹੇ ਹਨ।
ਭਾਰਤ ‘ਚ ਕੋਰੋਨਾ ਦਾ ਡਬਲਿੰਗ ਰੇਟ 12 ਦਿਨ ਹੋਇਆ, ਵਿਸ਼ਵਵਿਆਪੀ ਮੌਤ ਦਰ 3.2 ਫੀਸਦੀ: ਹਰਸ਼ਵਰਧਨ
ਕੋਰੋਨਾ ਵਾਇਰਸ ਟੈਸਟ ਲਈ 310 ਸਰਕਾਰੀ ਅਤੇ 111 ਨਿਜੀ ਟੈਸਟ ਲੈਬ ਤਿਆਰ ਹਨ
GST ਦਾ ਬਕਾਇਆ ਦੇਵੇ ਕੇਂਦਰ, ਨਹੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੇਣਾ ਹੋਵੇਗਾ ਮੁਸ਼ਕਿਲ, ਅਮਰਿੰਦਰ ਸਿੰਘ
ਦੇਸ਼ ਵਿਚ ਲੌਕਡਾਊਨ ਦੇ ਕਾਰਨ ਸਾਰੇ ਕੰਮ-ਕਾਰ ਬੰਦ ਪਏ ਹਨ, ਅਤੇ ਸਰਕਾਰਾਂ ਦੀ ਆਮਦਨ ਵੀ ਰੁੱਕੀ ਹੋਈ ਹੈ
ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ
ਤਨਖ਼ਾਹਾਂ ਦੇ ਬਿਲ ਨਾ ਲੈਣ ਦੇ ਜ਼ੁਬਾਨੀ ਹੁਕਮ
ਪੰਜਾਬ 'ਚ ਕਣਕ ਖ਼ਰੀਦ ਦਾ 70 ਫ਼ੀ ਸਦੀ ਟੀਚਾ ਪੂਰਾ
ਕੁਲ 92 ਲੱਖ ਟਨ ਕਣਕ ਬੀਤੀ ਸ਼ਾਮ ਤਕ ਖ਼ਰੀਦੀ
ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਉਗਰਾਹੀ ਅੱਜ ਤੋਂ ਸ਼ੁਰੂ ਹੋਵੇਗੀ : ਸਿੰਗਲਾ
ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਉਗਰਾਹੀ ਅੱਜ ਤੋਂ ਸ਼ੁਰੂ ਹੋਵੇਗੀ : ਸਿੰਗਲਾ
ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ
24 ਘੰਟਿਆਂ ਵਿਚ 83 ਮੌਤਾਂ, ਕੁਲ 1306 ਮੌਤਾਂ, 11 ਹਜ਼ਾਰ ਲੋਕ ਠੀਕ ਹੋਏ
ਫ਼ੌਜ ਦੇ ਕਦਮ 'ਤੇ ਸਵਾਲ
ਸਾਧਨਾਂ ਦੀ ਬਰਬਾਦੀ ਕੀਤੀ ਗਈ: ਅਰੁਣ ਪ੍ਰਕਾਸ਼
ਦੇਸ਼ ਭਰ 'ਚ 'ਕੋਰੋਨਾ ਯੋਧਿਆਂ' ਉਤੇ ਫੁੱਲਾਂ ਦਾ ਮੀਂਹ
ਫ਼ੌਜ ਵਲੋਂ ਜਲ, ਥਲ ਤੇ ਆਸਮਾਨ 'ਚੋਂ ਸਲਾਮੀ