ਕੋਰੋਨਾ ਵਾਇਰਸ
COVID 19: ਸਟਾਕ ਮਾਰਕੀਟ ਵਿਚ ਭਾਰੀ ਗਿਰਾਵਟ, ਸੈਂਸੈਕਸ 1749 ਅੰਕ ਟੁੱਟਿਆ
ਐੱਨ.ਐੱਸ.ਈ ਨਿਫਟੀ ਵੀ 319 ਅੰਕ ਦੀ ਗਿਰਾਵਟ ਨਾਲ 9,533 'ਤੇ ਖੁੱਲ੍ਹਿਆ
ਮਜ਼ਦੂਰਾਂ ਤੋਂ ਕਿਰਾਇਆ ਲੈ ਕੇ ਪੀਐਮ ਕੇਅਰ ਫੰਡ ਵਿਚ ਦਾਨ ਦੇ ਰਿਹੈ ਰੇਲ ਵਿਭਾਗ-ਰਾਹੁਲ ਗਾਂਧੀ
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਚਲਾਏ ਗਏ...
ਯੂਐਸ ਨੇ ਕਿਹਾ- ਚੀਨੀ ਲੈਬ ਤੋਂ ਕੋਰੋਨਾ ਫੈਲਣ ਦੇ ਵੱਡੇ ਸਬੂਤ ਮਿਲੇ ਹਨ
ਦੁਨੀਆ ਦੇ ਕਈ ਦੇਸ਼ ਲੰਮੇ ਸਮੇਂ ਤੋਂ ਵੁਹਾਨ ਵਿਚ ਚੀਨੀ ਲੈਬ ਨੂੰ ਸ਼ੱਕ ਦੇ ਨਾਲ ਵੇਖ ਰਹੇ ਹਨ
Lockdown : ਮਜ਼ਦੂਰਾਂ ਦੀ ਘਰ ਵਾਪਸੀ ਲਈ ਰਜਿਸਟ੍ਰੇਸ਼ਨ ਕਰਨ 'ਚ, ਪੰਜਾਬ ਬਣਿਆ ਮੋਹਰੀ ਸੂਬਾ
ਦੇਸ਼ ਵਿਚ ਲਗਾਏ ਲੌਕਡਾਊਨ ਦੇ ਕਾਰਨ ਵੱਡੀ ਗਿਣਤੀ ਵਿਚ ਕਿਰਤੀ ਮਜ਼ਦੂਰ ਵੱਖ-ਵੱਖ ਸੂਬਿਆਂ ਵਿਚ ਫਸ ਗਏ ਸਨ।
ਦਿੱਲੀ ਸਰਕਾਰ ਵਿਦਿਆਰਥੀਆਂ ਨੂੰ ਮੁਫ਼ਤ ‘ਚ ਪੜ੍ਹਾਵੇਗੀ ਅੰਗਰੇਜ਼ੀ, ਅੱਜ ਤੋਂ ਸ਼ੁਰੂ ਹੋਈ ਕਲਾਸ
ਕੋਰੋਨਾ ਵਾਇਰਸ ਦੇ ਕਾਰਨ ਬੋਰਡ ਦੀਆਂ ਸਾਰੀਆਂ ਪ੍ਰੀਖਿਆਵਾਂ ਦੇ ਨਤੀਜੇ ਰੁਕੇ ਹੋਏ ਹਨ
ਬਿਹਾਰ ਰੇਲਵੇ ਸਟੇਸ਼ਨ ਤੇੋਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ 'ਚ ਭੇਜਣ ਲਈ, 220 ਬੱਸਾਂ ਤਿਆਰ
ਵੱਖ-ਵੱਖ ਸੂਬਿਆਂ ਤੋਂ ਜੋ ਮਜ਼ਦੂਰ ਅਤੇ ਵਿਦਿਆਰਥੀ ਸਪੈਸ਼ਲ ਟ੍ਰੇਨ ਦੇ ਰਾਹੀ ਬਿਹਾਰ ਆ ਰਹੇ ਹਨ
ਖੁਸ਼ਖਬਰੀ! ਬੰਦ ਹੋਏ ਇਸ ਬੈਂਕ ਦੇ 99% ਜਮ੍ਹਾਕਰਤਾਵਾਂ ਨੂੰ ਮਿਲ ਜਾਣਗੇ ਉਨ੍ਹਾਂ ਦੇ ਸਾਰੇ ਪੈਸੇ
ਰਿਜ਼ਰਵ ਬੈਂਕ ਨੇ ਸ਼ਨੀਵਾਰ ਨੂੰ ਸੀਕੇਪੀ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ
Lockdown 3.0: ਅੱਜ ਤੋਂ ਦਿੱਲੀ ‘ਚ ਕੰਮ ‘ਤੇ ਜਾ ਸਕਣਗੀਆਂ House Made, ਸ਼ਰਤਾਂ ਨਾਲ ਚੱਲਣਗੇ ਵਾਹਨ
ਅੱਜ ਤੋਂ ਦਿੱਲੀ 'ਚ ਜ਼ਿੰਦਗੀ ਮੁੜ ਟਰੈਕ 'ਤੇ ਆਉਂਦੀ ਵੇਖੀ ਜਾਵੇਗੀ, ਇਹ ਚੀਜ਼ਾਂ ਦੁਬਾਰਾ ਹੋਣਗੀਆਂ ਸ਼ੁਰੂ
ਗ੍ਰਹਿ ਮੰਤਰਾਲੇ ਨੇ, ਗ੍ਰੀਨ ਤੇ ਓਰੇਂਜ ਜ਼ੋਨ ‘ਚ ਨਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਦਿੱਤੀ ਆਗਿਆ
ਕੁਝ ਸ਼ਰਤਾਂ ਨਾਲ ਗ੍ਰੀਨ, ਓਰੇਂਜ ਅਤੇ ਰੈੱਡ ਜ਼ੋਨਾਂ ਵਿਚ ਵੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਹੁਣ ਪੰਜਾਬ 'ਚ ਵੀ ਹੋਵੇਗਾ ਪਲਾਜ਼ਮਾ ਥੈਰੇਪੀ ਨਾਲ ਇਲਾਜ
ਪਲਾਜ਼ਮਾ ਥੈਰੇਪੀ ਲਈ ਸਰਕਾਰ ਨੇ ਦਿੱਤੀ ਮਨਜ਼ੂਰੀ