ਕੋਰੋਨਾ ਵਾਇਰਸ
ਪ੍ਰਵਾਸੀ ਮਜ਼ਦੂਰਾਂ ਦਾ ਵਾਪਸ ਜਾਣਾ ਪੇਂਡੂ ਖੇਤਰਾਂ ਲਈ ਹੋ ਸਕਦੈ ਖ਼ਤਰਾ : ਗ੍ਰਹਿ ਵਿਭਾਗ
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜੇ ਪ੍ਰਵਾਸੀ ਮਜ਼ਦੂਰਾਂ ਨੂੰ ਪੈਦਲ ਹੀ ਆਪਣੀ ਯਾਤਰਾ...
ਕੋਰੋਨਾ ਦੀ ਆੜ ’ਚ ਧਾਰਮਿਕ ਵਿਤਕਰਾ, BJP ਵਿਧਾਇਕ ਵੱਲੋਂ ਮੁਸਲਮਾਨਾਂ ਤੋਂ ਸਬਜ਼ੀ ਨਾ ਖਰੀਦਣ ਦੀ ਅਪੀਲ
ਵੀਡੀਓ ਵਿਚ ਉਹ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਲੋਕਾਂ ਨੂੰ...
ਸਾਵਧਾਨ! ਬੱਚਿਆਂ 'ਚ ਨਜ਼ਰ ਆ ਰਹੇ ਕੋਰੋਨਾ ਦੇ ਵੱਡਿਆਂ ਨਾਲੋਂ ਇਹ ਵੱਖਰੇ ਲੱਛਣ
ਹਾਲਾਂਕਿ ਹੁਣ ਯੂਕੇ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਨੈਸ਼ਨਲ ਹੈਲਥ ਸਰਵਿਸਿਜ਼...
ਰਾਮ ਮੰਦਿਰ ਦੇ ਨਾਲ ਉੱਠੀ ਸੀਤਾ ਮੰਦਿਰ ਬਣਾਉਣ ਦੀ ਮੰਗ!
ਕਈ ਲੋਕਾਂ ਨੇ ਅਜਿਹੀ ਮੰਗ ਕੀਤੀ ਹੈ ਕਿ ਰਾਮ ਮੰਦਿਰ ਦੇ ਨਾਲ ਸੀਤਾ ਮਾਂ ਦਾ ਮੰਦਿਰ...
ਲਾਕਡਾਊਨ ਵਿਚ ਫਸਿਆ ਮੁਸਲਿਮ ਨੌਜਵਾਨ, ਰਮਜ਼ਾਨ ’ਚ ਹਿੰਦੂ ਪਰਿਵਾਰ ਕਰ ਰਿਹਾ ਹੈ ਇਫ਼ਤਾਰੀ
ਅਜਿਹੀ ਹੀ ਇਕ ਤਸਵੀਰ ਅਸਮ ਤੋਂ ਆਈ ਹੈ। ਦੇਸ਼ ਵਿਚ 25 ਮਾਰਚ ਤੋਂ ਲਾਕਡਾਊਨ...
ਹੋਮ ਆਈਸੋਲੇਸ਼ਨ ਨੂੰ ਲੈ ਕੇ ਸਿਹਤ ਵਿਭਾਗ ਨੇ ਜਾਰੀ ਕੀਤੀਆਂ ਗਾਈਡਲਾਈਨਾਂ, ਜਾਣੋਂ ਕੀ ਹੈ ਖ਼ਾਸ
ਦਸ ਦਈਏ ਕਿ ਸੋਮਵਾਰ ਨੂੰ ਜਾਰੀ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ਭਰ...
RBI ਨੇ ਟਾਪ 50 ਵਿਲਫੁਲ ਡਿਫਾਲਟਰਾਂ ਦਾ 68,607 ਕਰੋੜ ਰੁਪਏ ਦਾ ਕਰਜ਼ ਕੀਤਾ ਮੁਆਫ਼
ਪ੍ਰਮੁੱਖ ਆਰਟੀਆਈ ਕਾਰਕੁਨ ਸਾਕੇਤ ਗੋਖਲੇ ਨੇ 50 ਸਾਲ ਵਿਲਫੁਲ ਡਿਫਾਲਟਰਾਂ...
Fact check: ਕੀ ਚੀਨ ਸੱਚਮੁੱਚ ਕੋਰੋਨਾ ਮਰੀਜ਼ਾਂ ਦੇ ਕੱਪੜੇ ਸ਼ਿਪਿੰਗ ਜ਼ਰੀਏ ਅਫਰੀਕਾ ਭੇਜ ਰਿਹੈ?
ਇਹ ਸਪੱਸ਼ਟ ਰੂਪ ਤੋਂ ਸਾਬਿਤ ਕਰਦਾ ਹੈ ਕਿ ਵਾਇਰਲ ਤਸਵੀਰ ਸਾਲਾਂ...
ਸਫ਼ਾਈ ਸੈਨਕਾਂ ਦੀ ਸੁਰੱਖਿਆ ਨੂੰ ਪਹਿਲ ਦੇ ਰਿਹੈ ਨਗਰ ਨਿਗਮ : ਕਮਿਸ਼ਨਰ
ਕਿਹਾ, ਸਫ਼ਾਈ ਕਰਨ ਵਾਲੇ ਸਫ਼ਾਈ ਸੈਨਿਕ ਸੁਰੱਖਿਆ ਕਿੱਟ ਤੋਂ ਬਿਨਾਂ ਨਾ ਕਰਨ ਸਫ਼ਾਈ
ਭਾਰੀ ਮੀਂਹ ਕਾਰਨ ਅਨਾਜ ਮੰਡੀਆਂ 'ਚ ਖੁਲ੍ਹੇ ਅਸਮਾਨ ਹੇਠਾਂ ਭਿੱਜਦੀਆਂ ਰਹੀਆਂ ਕਣਕ ਦੀਆਂ ਬੋਰੀਆਂ
ਕਣਕ ਭਿੱਜਣ ਕਾਰਨ ਵਧੇਗੀ ਨਮੀ, ਫਸਲ ਵੇਚਣੀ ਹੋਵੇਗੀ ਔਖੀ