ਕੋਰੋਨਾ ਵਾਇਰਸ
Covid 19 : ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਂਣ ਵਾਲੇ ਡਰਾਇਵਰ ਦੀ ਰਿਪੋਰਟ ਆਈ ਪੌਜਟਿਵ
ਪੰਜਾਬ ਵਿਚ ਕਰੋਨਾ ਵਾਇਰਸ ਦੇ ਹੁਣ ਤੱਕ 338 ਪੌਜਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 19 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
Reliance jio ਦੇ 250 ਤੋਂ ਘੱਟ ਕੀਮਤ ਵਾਲੇ ਪੰਜ ਪਲਾਨ, ਜਾਣੋਂ ਕਿਸ ਕਿੰਨਾ ਹੈ ਫਾਇਦਾ
ਗ੍ਰਾਹਕ ਇਨ੍ਹਾਂ ਪਲਾਨਸ ਨੂੰ ਜੀਓ ਐੱਪ ਅਤੇ ਵੈੱਬਸਾਈਟ ਦੇ ਜ਼ਰੀਏ ਰਿਚਾਰਜ ਕਰਵਾ ਸਕਦੇ ਹਨ।
ਕੋਰੋਨਾ ਤੋਂ ਬਚਣ ਲਈ ਹਜ਼ਾਰਾਂ ਲੋਕਾਂ ਨੇ ਪੀਤੀ ਮੇਥੇਨਾਲ, 728 ਲੋਕਾਂ ਦੀ ਗਈ ਜਾਨ
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਲੋਕਾਂ ਵਿਚ ਦਿਨੋ ਦਿਨ ਇਸ ਦਾ ਖੌਫ ਵਧ ਰਿਹਾ ਹੈ।
ACP ਕੋਹਲੀ ਦੇ ਗੰਨਮੈਨ, ਪ੍ਰਭਜੋਤ ਨੇ ਕਰੋਨਾ ਨੂੰ ਪਾਈ ਮਾਤ, ਰਿਪੋਰਟ ਆਈ ਨੈਗਟਿਵ
ਪੰਜਾਬ ਵਿਚ ਕਰੋਨਾ ਵਾਇਰਸ ਦੇ 327 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੰਡੀਗੜ੍ਹ : ਕਰੋਨਾ ਦੇ ਕੇਸਾਂ 'ਚ ਹੋਇਆ ਵਾਧਾ, ਇਕ ਦਿਨ 'ਚ 11 ਮਾਮਲੇ ਆਏ ਸਾਹਮਣੇ
ਚੰਡੀਗੜ੍ਹ ਵਿਚ 17 ਲੌਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਕੇ ਘਰ ਜਾ ਚੁੱਕੇ ਹਨ।
ਕੋਰੋਨਾ ਮਰੀਜ਼ਾਂ ਦੀ ਸਿਹਤ ਵਿਚ ਤੇਜ਼ ਸੁਧਾਰ, ਰਿਕਵਰੀ ਰੇਟ ਵਧ ਕੇ 23.3 ਹੋਇਆ: ਸਿਹਤ ਮੰਤਰਾਲੇ
ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 29 ਹਜ਼ਾਰ ਤੋਂ ਪਾਰ ਹੋ ਗਈ ਹੈ।
ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਤਸਵੀਰ, ਦੇਖਣ ਵਾਲਿਆਂ ਦਾ ਨਹੀਂ ਰੁਕ ਰਿਹਾ ਹਾਸਾ
ਹਰਭਜਨ ਸਿੰਘ ਨੇ ਕ੍ਰਿਕਟ ਕਰੀਅਰ ਵਿਚ 103 ਟੈਸਟ ਮੈਂਚਾਂ ਵਿਚ 417 ਵਿਕਟ ਲਏ ਹਨ।
ਅਪਣੇ ਹੀ ਤੇਲ ਵਿਚ ਅੱਗ ਲਗਾਉਣ ਦੀ ਕਿਉਂ ਸੋਚ ਰਿਹਾ ਹੈ ਰੂਸ?
ਅਜਿਹੀ ਸਥਿਤੀ ਵਿੱਚ ਹੁਣ ਤੇਲ ਉਤਪਾਦਕ ਦੇਸ਼ ਸੋਚ ਰਹੇ ਹਨ ਕਿ ਉਨ੍ਹਾਂ ਨੂੰ...
ਦਿੱਲੀ ਬਣੀ ਕਰੋਨਾ hotspot, NCR ਤੋਂ ਇਲਾਵਾ ਕਈ ਸ਼ਹਿਰਾਂ ਨੇ ਬਣਾਈ ਦੂਰੀ, ਸੀਲ ਕੀਤੇ ਬਾਡਰ
ਦਿੱਲੀ ਵਿਚ ਕੁਲ ਮਿਲਾ ਕੇ 3,108 ਹੋ ਗਏ ਹਨ ਜਦੋਂ ਕਿ 54 ਦੀ ਮੌਤ ਹੋ ਗਈ ਹੈ. ਦਿੱਲੀ ਵਿਚ ਕੋਰੋਨਾ ਦੇ 877 ਮਰੀਜ਼ ਠੀਕ ਹੋ ਗਏ ਹਨ।
ਪ੍ਰਵਾਸੀ ਮਜ਼ਦੂਰਾਂ ਦਾ ਵਾਪਸ ਜਾਣਾ ਪੇਂਡੂ ਖੇਤਰਾਂ ਲਈ ਹੋ ਸਕਦੈ ਖ਼ਤਰਾ : ਗ੍ਰਹਿ ਵਿਭਾਗ
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜੇ ਪ੍ਰਵਾਸੀ ਮਜ਼ਦੂਰਾਂ ਨੂੰ ਪੈਦਲ ਹੀ ਆਪਣੀ ਯਾਤਰਾ...