ਕੋਰੋਨਾ ਵਾਇਰਸ
ਲਖਨਊ ਪੁਲਿਸ ਨੇ ਗਾਇਕਾ ਕਨਿਕਾ ਕਪੂਰ ਦੇ ਘਰ ਚਿਪਕਾਇਆ ਨੋਟਿਸ...ਦੇਖੋ ਪੂਰੀ ਖ਼ਬਰ
ਦਰਅਸਲ ਕਨਿਕਾ ਦੇ ਖ਼ਿਲਾਫ਼ ਲਖਨਊ ਦੇ ਸਰੋਜਨੀ ਨਗਰ ਥਾਣੇ ਵਿੱਚ ਆਈਪੀਸੀ...
ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਲੈ ਕੇ WHO ਨੇ ਦਿੱਤੀ ਚੇਤਾਵਨੀ!
ਡਬਲਯੂਐਚਓ ਨੇ ਕਿਹਾ ਕਿ ਦੁਨੀਆ ਭਰ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ...
Breaking News: ਰਾਜਪੁਰਾ ਵਿਚ ਕੋਰੋਨਾ ਵਾਇਰਸ ਨਾਲ ਔਰਤ ਦੀ ਮੌਤ
ਅੱਜ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ...
Fact Check: ਡਾ. ਮਨੀਸ਼ਾ ਪਾਟਿਲ ਦੀ ਮੌਤ ਦੀ ਵਾਇਰਲ ਹੋ ਰਹੀ ਖ਼ਬਰ ਦਾ ਕੀ ਹੈ ਸੱਚ
ਉਸ ਨੇ ਇਹ ਵੀ ਦੱਸਿਆ ਕਿ ਉਹ ਇਕ ਹੋਮੀਓਪੈਥੀ ਡਾਕਟਰ ਹੈ...
ਜਲੰਧਰ 'ਚ ਕੋਰੋਨਾ ਦੇ 14 ਨਵੇਂ ਕੇਸ , 78 ਕੇਸਾਂ ਨਾਲ ਪਹਿਲੇ ਨੰਬਰ 'ਤੇ ਪੁੱਜਾ
ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ।
ਸੀਡੀਸੀ ਨੇ ਖੋਜੇ ਕੋਰੋਨਾ ਵਾਇਰਸ ਦੇ ਛੇ ਨਵੇਂ ਲੱਛਣ
ਇਸ ਤੋਂ ਇਲਾਵਾ ਸੀਡੀਸੀ ਨੇ ਐਮਰਜੈਂਸੀ ਚੇਤਾਵਨੀ ਸੰਕੇਤਾਂ ਦਾ ਇਕ...
ਲੌਕਡਾਊਨ: ਸਪੇਨ ਨੇ ਦਿੱਤੀ ਬੱਚਿਆਂ ਨੂੰ ਖੇਡਣ ਦੀ ਮਨਜ਼ੂਰੀ, ਅਮਰੀਕੀ ਸੂਬੇ ਵੀ ਦੇਣ ਲੱਗੇ ਢਿੱਲ
ਲੌਕਡਾਊਨ ਦੌਰਾਨ ਸਪੇਨ ਨੇ ਛੇ ਹਫਤਿਆਂ ਬਾਅਦ ਪਹਿਲੀ ਵਾਰ ਬੱਚਿਆਂ ਨੂੰ ਬਾਹਰ ਜਾ ਕੇ ਖੇਡਣ ਦੀ ਇਜਾਜ਼ਤ ਦਿੱਤੀ ਹੈ।
ਏਅਰਪੋਰਟ ਦਾ ਸਫ਼ਾਈ ਕਰਮਚਾਰੀ ਨਿਕਲਿਆ ਕਰੋਨਾ ਪੌਜਟਿਵ, ਮੱਚਿਆ ਹੜਕੰਪ, 49 ਲੋਕ ਕੀਤੇ ਕੁਆਰੰਟੀਨ
54 ਲੋਕਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚ 49 ਕੁਆਰੰਟੀਨ ਤੋਂ ਬਾਅਦ ਇਨ੍ਹਾਂ ਦੇ ਹੁਣ ਜਾਂਚ ਲਈ ਨਮੂਨੇ ਲਏ ਗਏ ਹਨ
'ਪਲਾਜ਼ਮਾ ਥੈਰੇਪੀ' ਨਾਲ ਠੀਕ ਹੋ ਰਹੇ ਨੇ ਕਰੋਨਾ ਦੇ ਮਰੀਜ਼, ਜਾਣੋ ਥੈਰੇਪੀ ਬਾਰੇ ਕੁਝ ਜਰੂਰੀ ਗੱਲਾਂ
ਦੇਸ਼ ਦੇ ਕਈ ਹੋਰ ਰਾਜਾਂ ਵਿੱਚ ਵੀ ਹੁਣ ਇਲਾਜ ਲਈ ਇਸ ਥੈਰੇਪੀ ਦੀ ਵਰਤੋਂ ਕਰਨ ਲਈ ਸਹਿਮਤੀ ਹੋ ਸਕਦੀ ਹੈ।
Lockdown : ਅਗਲੀ ਰਣਨੀਤੀ ਤਿਆਰ ਕਰਨ ਲਈ, PM ਮੋਦੀ ਅੱਜ ਕਰਨਗੇ ਮੁੱਖ ਮੰਤਰੀਆਂ ਨਾਲ ਗੱਲਬਾਤ
ਦੇਸ਼ ਵਿਚ ਕਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇਹ ਤੀਜੀ ਮੀਟਿੰਗ ਹੋਵੇਗੀ।