ਕੋਰੋਨਾ ਵਾਇਰਸ
ਚੀਨ ਨੇ ਕੋਵਿਡ-19 ਤੀਜੇ ਟੀਕੇ ਨੂੰ ਕਲਿਨਿਕਲ ਟ੍ਰਾਇਲ ਦੀ ਦਿੱਤੀ ਮਨਜ਼ੂਰੀ
ਚੀਨ ਨੇ ਕੋਰੋਨਾ ਵਾਇਰਸ ਦੇ ਤਿੰਨ ਟੀਕਿਆਂ ਦੇ ਕਲੀਨਿਕਲ ਅਜ਼ਮਾਇਸ਼ਾਂ...
ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ, 779 ਦੀ ਗਈ ਜਾਨ
ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਵਿਡ-19 ਕੇਸਾਂ ਦੀ ਦੁਗਣਾ...
ਮਹਾਂਰਾਸ਼ਟਰ 'ਚ ਕਰੋਨਾ ਦਾ ਕਹਿਰ, 24 ਘੰਟੇ 'ਚ ਹੋਈਆਂ 18 ਮੌਤਾਂ 'ਤੇ 394 ਨਵੇਂ ਕੇਸ
ਪੂਰੇ ਦੇਸ਼ ਵਿਚ ਹੁਣ ਤੱਕ ਕਰੋਨਾ ਵਾਇਰਸ ਦੇ 24,506 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚੋਂ 775 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਅਗਲੇ ਹੁਕਮ ਤਕ ਰੈਪਿਡ ਐਂਟੀਬਾਡੀ ਟੈਸਟ ਕਿੱਟ ਦੀ ਵਰਤੋਂ 'ਤੇ ਸਰਕਾਰ ਨੇ ਲਗਾਈ ਰੋਕ
ਇਸ ਕੰਪਨੀ ਦੀ ਇੱਕ ਸਹਾਇਕ ਕੰਪਨੀ ਮਨੇਸਰ ਵਿੱਚ ਕਿੱਟਾਂ...
ਯੋਗੀ ਸਰਕਾਰ ਦਾ ਵੱਡਾ ਫ਼ੈਸਲਾ- 30 ਜੂਨ ਤਕ ਵਿਆਹ, ਧਾਰਮਿਕ ਪ੍ਰੋਗਰਾਮਾਂ 'ਤੇ ਪਾਬੰਦੀ
ਯੂਪੀ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਮੌਤੁੰਜਿਆ ਕੁਮਾਰ ਨੇ ਟਵੀਟ...
ਬਿਹਾਰ ਦੇ 20 ਜ਼ਿਲ੍ਹਿਆਂ 'ਚ ਪੁੱਜਾ ਕਰੋਨਾ, ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰ ਬਣਾ ਰਹੀ ਹੈ ਇਹ ਪਲਾਨ
ਸ਼ਨੀਵਾਰ ਨੂੰ 2 ਨਵੇਂ ਮਾਮਲੇ ਸਾਹਮਣੇ ਆਉਂਣ ਤੋਂ ਬਾਅਦ ਸੂਬੇ ਵਿਚ ਕਰੋਨਾ ਨਾਲ ਪੀੜਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 225 ਹੋ ਗਈ ਹੈ।
ਨੋਇਡਾ ਵਿਚ ਦੋ ਮਰੀਜ਼ਾਂ ਵਿਚ ਕੋਰੋਨਾ ਦਾ ਰਿਪੀਟ ਅਟੈਕ, ਡਾਕਟਰਾਂ ਵਿਚ ਮਚੀ ਤਰਥੱਲੀ!
ਠੀਕ ਹੋਣ ਤੋਂ ਬਾਅਦ ਉਹ ਜਿਨ੍ਹਾਂ ਲੋਕਾਂ ਨਾਲ ਮਿਲੇ ਹਨ ਉਨ੍ਹਾਂ ਦਾ ਵੀ ਪਤਾ ਲਗਾਇਆ...
ਹੋਮ ਲੋਨ ਦੀ ਕਿਸ਼ਤ ਨਹੀਂ ਦੇ ਪਾ ਰਹੇ ਤਾਂ ਅਜਿਹੀ ਸਥਿਤੀ 'ਚ ਜਾਣੋ ਅਪਣੇ ਅਧਿਕਾਰ
ਅਜਿਹੀ ਸਥਿਤੀ ਵਿੱਚ ਬੈਂਕ ਉਨ੍ਹਾਂ ਵਿਰੁੱਧ ਕਾਰਵਾਈ ਕਰਦਾ...
ਨਾਈ ਨੇ ਇਕ ਉਸਤਰੇ ਤੇ ਤੌਲੀਏ ਨਾਲ ਕੀਤੀ ਹਜ਼ਾਮਤ, 6 ਜਣਿਆਂ ਨੂੰ ਹੋਇਆ ਕੋਰੋਨਾ
ਬੀਐਮਓ ਦੇ ਡਾਕਟਰ ਦੀਪਕ ਵਰਮਾ ਦਾ ਕਹਿਣਾ ਹੈ ਕਿ ਬਾਕੀ ਤਿੰਨ ਲੋਕਾਂ...
'ਕਰੋਨਾ ਵਾਇਰਸ' ਨੂੰ ਰੋਕਣ ਲਈ, ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਕੀਤੇ ਇਹ ਆਦੇਸ਼ ਜਾਰੀ
ਪੰਜਾਬ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ।