ਕੋਰੋਨਾ ਵਾਇਰਸ
ਚੀਨ ’ਚ ਸਿਰਫ਼ 6 ਨਵੇਂ ਮਾਮਲੇ ਸਾਹਮਣੇ ਆਏ
ਚੀਨ ਵਿਚ ਬੀਤੇ 24 ਘੰਟਿਆਂ ਵਿਚ ਕੋਵਿਡ-19 ਦੇ 6 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿਚ 2 ਨਵੇਂ ਆਯਤਿਤ ਮਾਮਲੇ ਅਤੇ 4 ਅੰਦਰੂਨੀ ਪ੍ਰਸਾਰਨ ਦੇ ਹਨ
ਚੰਡੀਗੜ੍ਹ 'ਚ ਕਰੋਨਾ ਦਾ ਨਵਾਂ ਮਾਮਲਾ ਆਇਆ ਸਾਹਮਣੇ, ਕੇਸਾਂ ਦੀ ਗਿਣਤੀ 28 ਤੱਕ ਪੁੱਜੀ
ਦੇਸ਼ ਵਿਚ ਹੁਣ ਤੱਕ ਇਸ ਖਤਰਨਾਕ ਵਾਇਰਸ ਦੇ ਕਾਰਨ 718 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ
ਦੇਸ਼ 'ਚ 'ਕਰੋਨਾ ਵਾਇਰਸ' ਦੇ ਕੇਸਾਂ ਦੀ ਗਿਣਤੀ 23 ਹਜ਼ਾਰ ਤੋਂ ਪਾਰ, ਜਾਣੋਂ ਕਿਸ ਰਾਜ 'ਚ ਕਿੰਨੇ ਕੇਸ
ਸਿਹਤ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ 23,452 ਮਾਮਲਿਆਂ ਦੇ ਵਿਚ 77 ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ।
Covid 19 : ਦਿੱਲੀ ‘ਚ 11 ਡਾਕਟਰਾਂ ਸਮੇਤ 31 ਕਰਮਚਾਰੀ ਨਿਕਲੇ ਕਰੋਨਾ ਪੌਜਟਿਵ
ਦੇਸ਼ ਵਿਚ ਹੁਣ ਤੱਕ 23462 ਲੋਕ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 723 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
BJP ਨੇਤਾ ਦੀ ਨੂੰਹ ਨੇ ਦਿੱਤੀ ਜਨਮਦਿਨ ਦੀ ਦਾਵਤ, ਪਾਰਟੀ 'ਚ ਆਏ 25 ਲੋਕਾਂ ਵਿਰੁੱਧ ਮਾਮਲਾ ਦਰਜ
ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਪੂਰੇ ਦੇਸ਼ ਵਿਚ ਲੌਕਡਾਊਨ ਚੱਲ ਰਿਹਾ ਹੈ।
Lockdown 2.0 : ਜਾਣੋਂ ਅੱਜ ਕਿਹੜੀਆਂ-ਕਿਹੜੀਆਂ ਦੁਕਾਨਾਂ ਖੁੱਲਣਗੀਆਂ ਤੇ ਕਿਹੜੀਆਂ ਤੇ ਰਹੇਗੀ ਪਾਬੰਦੀ
ਭਾਰਤ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਦੇਸ਼ ਵਿਚ ਲੌਕਡਾਊਨ ਲਗਾਇਆ ਹੋਇਆ ਹੈ।
ਦਿੱਲੀ ਵਿਚ ਕੋਰੋਨਾ ਦਾ ਕਹਿਰ, ਸੀਆਰਪੀਐਫ ਦੇ 9 ਜਵਾਨ ਪਾਜ਼ੀਟਿਵ
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਭਾਰਤ ਸਮੇਤ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ।
Coronavirus : ਪੰਜਾਬ 'ਚ ਅੱਜ ਆਏ 11 ਨਵੇਂ ਮਾਮਲੇ, ਕੁੱਲ ਗਿਣਤੀ 298 ਹੋਈ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਚੀਨ ਨੇ ਬਣਾਇਆ ਟੀਕਾ, ਟੈਸਟ ਲਈ ਖੋਜ ਰਿਹਾ ਇਨਸਾਨ, ਫਸ ਗਿਆ ਪਾਕਿਸਤਾਨ !
ਪੂਰੀ ਦੁਨੀਆਂ ਕਰੋਨਾ ਵਾਇਰਸ ਨੂੰ ਰੋਕਣ ਲਈ ਵੱਖ-ਵੱਖ ਪ੍ਰੀਖਣ ਕਰਨ ਲੱਗੀ ਹੋਈ ਹੈ।
ਪ੍ਰਸ਼ਾਸਨ ਨਾਲ ਮਿਲ ਕੇ ਚੰਡੀਗੜ੍ਹ ਯੂਨੀਵਰਸਿਟੀ 1000 ਦੇ ਕਰੀਬ ਲੋੜਵੰਦਾਂ ਨੂੰ ਦੇ ਰਹੀ ਹੈ ਖਾਣਾ
ਤਾਲਾਬੰਦੀ ਕਾਰਨ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਨੂੰ ਖਾਣ-ਪੀਣ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ