ਕੋਰੋਨਾ ਵਾਇਰਸ
ਛੱਤੀਸਗੜ 'ਚ ਹਸਪਤਾਲ ਨੂੰ ਲੱਗੀ ਭਿਆਨਕ ਅੱਗ, ਕੋਰੋਨਾ ਸੰਕਰਮਿਤ ਪੰਜ ਮਰੀਜ਼ਾਂ ਦੀ ਮੌਤ
ਹਸਪਤਾਲ ਵਿੱਚ ਦਾਖਲ ਸਨ 34 ਕੋਰੋਨਾ ਸੰਕਰਮਿਤ ਮਰੀਜ਼
ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰੀਕਾਰਡ: 24 ਘੰਟਿਆਂ ’ਚ 2.61 ਲੱਖ ਤੋਂ ਵੱਧ ਨਵੇਂ ਮਾਮਲੇ ਆਏ
1,501 ਹੋਰ ਮਰੀਜ਼ਾਂ ਦੀ ਹੋਈ ਮੌਤ
ਬਾਲੀਵੁੱਡ ਅਭਿਨੇਤਾ ਨੀਲ ਨਿਤਿਨ ਮੁਕੇਸ਼ ਅਤੇ ਅਰਜੁਨ ਰਾਮਪਾਲ ਕੋਰੋਨਾ ਪਾਜ਼ੇਟਿਵ
ਟਵੀਟ ਕਰਕੇ ਦਿੱਤੀ ਜਾਣਕਾਰੀ
ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਕੋਰੋਨਾ ਪਾਜ਼ੇਟਿਵ, ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ
ਘਰ ਵਿਚ ਕੀਤਾ ਆਈਸੋਲੇਟ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਪਿਛਲੇ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਆਏ ਹਨ ਆਪਣੇ ਆਪ ਨੂੰ ਖ਼ੁਦ ਆਈਸੋਲੇਟ ਕਰ ਲੈਣ
ਦਿੱਲੀ 'ਚ ਕੋਰੋਨਾ ਹੋਇਆ ਬੇਕਾਬੂ, ਸਥਿਤੀ 'ਤੇ ਸਮੀਖਿਆ ਲਈ ਅਰਵਿੰਦ ਕੇਜਰੀਵਾਲ ਕਰਨਗੇ ਮੀਟਿੰਗ
ਇਕ ਦਿਨ ਵਿਚ 19,486 ਮਾਮਲੇ ਸਾਹਮਣੇ ਆਏ, ਜਦੋਂ ਕਿ 141 ਮਰੀਜ਼ਾਂ ਦੀ ਮੌਤ ਹੋ ਗਈ।
ਕੋਰੋਨਾ ਦਾ ਕਹਿਰ ਜਾਰੀ: ਭਾਰਤ ’ਚ ਲਗਾਤਾਰ ਤੀਜੇ ਦਿਨ ਸਾਹਮਣੇ ਆਏ 2 ਲੱਖ ਤੋਂ ਵੱਧ ਮਾਮਲੇ
1,341 ਲੋਕਾਂ ਨੇ ਗਵਾਈ ਜਾਨ
ਕੋਵਿਡ-19 ਵਿਰੁਧ ਟੀਕਾਕਰਨ ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰਦਾ : ਮਾਹਰ
ਕਿਹਾ, ਟੀਕਾਕਰਨ ਨਾਲ ਰਫ਼ਤਾਰ ਘੱਟ ਸਕਦੀ ਹੈ ਅਤੇ ਮੌਤ ਦਰ ਘਟਾਈ ਜਾ ਸਕਦੀ ਹੈ
ਇਸ ਤੋਂ ਪਹਿਲਾਂ ਕਿ ਮਹਾਂਮਾਰੀ ਤੁਹਾਨੂੰ ਆ ਫੜੇ, ਟੀਕਾ ਜ਼ਰੂਰ ਲਗਾ ਲਉ
ਹੋਰ ਕੁੱਝ ਨਹੀਂ ਤਾਂ ਕੋਰੋਨਾ ਦਾ ਅਸਰ ਘੱਟ ਜ਼ਰੂਰ ਕਰ ਦੇਵੇਗਾ
ਚੰਡੀਗੜ੍ਹ ਦੇ DGP ਸੰਜੇ ਬੇਨੀਵਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।