ਕੋਰੋਨਾ ਵਾਇਰਸ
ਕੋਰੋਨਾ ਦੇ ਪਹਿਲੇ ਮਰੀਜ਼ ਦਾ ਇਲਾਜ ਕਰਨ ਵਾਲੀ ਮਹਿਲਾ ਡਾਕਟਰ ਆਈ ਸਾਹਮਣੇ, ਸੁਣਾਈ ਪੂਰੀ ਕਹਾਣੀ
ਅਮਰੀਕਾ-ਚੀਨ ਵਿਚ ਜਾਰੀ ਆਰੋਪ ਦੇ ਚਲਦੇ ਉਹ ਡਾਕਟਰ ਸਾਹਮਣੇ ਆਈ...
ਥਾਣੇ 'ਚ ਤਿੰਨ ਵਿਅਕਤੀਆਂ ਨਾਲ ਦੁਰਵਿਹਾਰ ਕਰਨ 'ਤੇ SHO ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ
ਹੁਣ ਪੰਜਾਬ ਵਿਚ ਕਰੋਨਾ ਵਾਇਰਸ ਨਾਲ ਦੀ 16 ਮੌਤ ਹੋ ਚੁੱਕੀ ਹੈ ਅਤੇ 234 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਮੈਡੀਕਲ ਸਟੋਰ, ਬੁਖਾਰ ਤੇ ਜੁਖਾਮ ਦੀ ਦਵਾਈ ਖ੍ਰੀਦਣ ਵਾਲਿਆਂ ਦਾ ਰੱਖਣ ਰਿਕਾਰਡ , ਰਾਜ ਸਰਕਾਰਾ ਦੇ ਆਦੇਸ਼
ਦੇਸ਼ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 488 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵ 14,792 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
ਕਰੋਨਾ ਦਾ ਕਹਿਰ, ਮਹਾਂਰਾਸ਼ਟਰ ‘ਚ ਪਿਛਲੇ 24 ਘੰਟੇ ‘ਚ 328 ਨਵੇਂ ਕੇਸ, 11 ਲੋਕਾਂ ਦੀ ਮੌਤ
ਦੇਸ਼ ਵਿਚ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 488 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵ 14,792 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ
ਦੇਸ਼ 'ਚ 'ਕਰੋਨਾ ਵਾਇਰਸ' ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 14,792, ਜਾਣੋਂ ਕਿਸ ਰਾਜ 'ਚ ਕਿੰਨੇ ਕੇਸ
ਦੇਸ਼ ਵਿਚ ਕਰੋਨਾ ਦੇ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 488 ਤੱਕ ਪਹੁੰਚ ਗਈ ਹੈ
ਕੋਰੋਨਾ ਵਾਇਰਸ : ਪੰਜਾਬ ’ਚ ਮੌਤਾਂ ਦੀ ਗਿਣਤੀ ਹੋਈ 16
ਸੱਭ ਤੋਂ ਵੱਧ ਚਾਰ ਮੌਤਾਂ ਲੁਧਿਆਣਾ ਵਿਚ, ਕੁੱਲ ਮਾਮਲਿਆਂ ਦੀ ਗਿਣਤੀ 234 ਤਕ ਪਹੁੰਚੀ
Corona Virus : ਸਪੇਨ ਨੇ ਲੌਕਡਾਊਨ ‘ਚ ਕੀਤਾ ਵਾਧਾ, 9 ਮਈ ਤੱਕ ਰਹੇਗਾ ਜ਼ਾਰੀ
ਯੂਰਪ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਜਿਆਦਾ ਹੈ ਜਿੱਥੇ ਇਸ ਵਾਇਰਸ ਦੇ ਕਾਰਨ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਆਰਥਿਕ ਸੰਕਟ ਕਾਰਨ ਕਈ ਦੇਸ਼ 'ਲੋੌਕਡਾਊਨ' 'ਚ ਢਿੱਲ ਦੇਣ 'ਤੇ ਕਰ ਰਹੇ ਨੇ ਵਿਚਾਰ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਨਾਲ 2,287,114 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ 157,451 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
ਨਾਂਦੇੜ 'ਚ ਫਸੀ ਸੰਗਤ ਨੂੰ ਲਿਆਉਂਣ ਲਈ ਭਾਈ ਲੋਂਗੋਵਾਲ ਨੇ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਹਰ ਪਾਸੇ ਆਵਾਜੀ ਨੂੰ ਬੰਦ ਕੀਤਾ ਗਿਆ ਹੈ
ਪਟਿਆਲਾ ਜ਼ਿਲ੍ਹੇ ਤੋਂ ਕੋਰੋਨਾ ਦੇ 15 ਨਵੇਂ ਮਾਮਲੇ
ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੋਈ 26