ਕੋਰੋਨਾ ਵਾਇਰਸ
ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ: ਵਿੱਕੀ ਕੌਸ਼ਲ ਤੇ ਭੂਮੀ ਪੰਡਨੇਕਰ ਨੂੰ ਵੀ ਹੋਇਆ ਕੋਰੋਨਾ
ਅਦਾਕਾਰਾ ਫਿਲਮ 'ਬਧਾਈ ਦੋ' 'ਚ ਨਜ਼ਰ ਆਉਣ ਵਾਲੀ ਹੈ।
ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, ਇਕ ਦਿਨ ’ਚ ਸਾਹਮਣੇ ਆਏ ਇਕ ਲੱਖ ਤੋਂ ਵੱਧ ਮਾਮਲੇ
7,91,05,163 ਲੋਕਾਂ ਨੂੰ ਲਗਾਏ ਜਾ ਚੁੱਕੇ ਹਨ ਕੋਰੋਨਾ ਟੀਕੇ
ਅਕਸ਼ੈ ਕੁਮਾਰ ਤੋਂ ਬਾਅਦ ਅਦਾਕਾਰ ਗੋਵਿੰਦਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਉਸ ਦੇ ਪਿਤਾ ਬਾਰੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ
ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਦੀ ਸਰਕਾਰ ਨੇ ਲਿਆ ਵੱਡਾ ਫੈਸਲਾ
ਮਹਾਰਾਸ਼ਟਰ ਦੀ ਸਰਹੱਦ ਕੀਤੀ ਸੀਲ
ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 93 ਹਜ਼ਾਰ ਤੋਂ ਵੱਧ ਨਵੇਂ ਨਵੇਂ ਮਾਮਲੇ ਆਏ ਸਾਹਮਣੇ
513 ਲੋਕਾਂ ਦੀ ਹੋਈ ਮੌਤ
ਅਕਸ਼ੈ ਕੁਮਾਰ ਕੋਰੋਨਾ ਪਾਜ਼ੇਟਿਵ, ਖੁਦ ਨੂੰ ਘਰ ਵਿਚ ਕੀਤਾ ਕੁਆਰੰਟਾਈਨ
ਸੋਸ਼ਲ ਮੀਡੀਆ ਜ਼ਰੀਏ ਦਿੱਤੀ ਜਾਣਕਾਰੀ
ਫ਼ੋਨ ’ਤੇ ਗੱਲ ਕਰਦੇ ਹੋਏ ਨਰਸ ਨੇ ਔਰਤ ਨੂੰ 2 ਵਾਰ ਲਗਾ ਦਿਤਾ ਕੋਰੋਨਾ ਦਾ ਟੀਕਾ
2 ਵਾਰ ਟੀਕਾ ਲਗਣ ਕਾਰਨ ਮਰੀਜ਼ ਦੇ ਹੱਥ ’ਚ ਆ ਗਈ ਸੋਜ
ਦਿੱਲੀ ਦੇ ਸੇਂਟ ਸਟੀਫਨ ਕਾਲਜ ਦੇ 13 ਵਿਦਿਆਰਥੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਕਾਲਜ ਦੀ ਗਵਰਨਿੰਗ ਬਾਡੀ ਮੈਂਬਰ ਨੰਦਿਤਾ ਨਰਾਇਣ ਨੇ ਕਾਲਜ ਪ੍ਰਿੰਸੀਪਲ ਨੂੰ ਇਸ ਸਬੰਧੀ ਪੱਤਰ ਲਿਖ ਕੇ ਜਵਾਬ ਮੰਗਿਆ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲਗਵਾਇਆ ਕੋਰੋਨਾ ਦਾ ਟੀਕਾ
ਦੇਸ਼ ਭਰ ਵਿਚ 7,30,54,295 ਲੋਕਾਂ ਨੂੰ ਲਗਾਏ ਜਾ ਚੁੱਕੇ ਹਨ ਕੋਰੋਨਾ ਦੇ ਟੀਕੇ
ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 89,129 ਨਵੇਂ ਕੇਸ ਆਏ ਸਾਹਮਣੇ, 714 ਲੋਕਾਂ ਦੀ ਹੋਈ ਮੌਤ
7,30,54,295 ਲੋਕਾਂ ਨੂੰ ਲਗਾਇਆ ਗਿਆ ਕੋਰੋਨਾ ਟੀਕਾ