ਕੋਰੋਨਾ ਵਾਇਰਸ
Corona Virus : PM ਮੋਦੀ ਤੋਂ ਰਾਜਾਂ ਨੇ ਮੰਗੀ ਹੋਰ ਮਦਦ, ਪੁਛਿਆ ਕਦੋਂ ਖਤਮ ਹੋਵੇਗਾ ਲੌਕਡਾਊਨ?
ਭਾਰਤ ਵਿਚ ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ 21 ਦਿਨ ਦਾ ਲੌਕਡਾਊਨ ਲਗਾਇਆ ਹੋਇਆ ਹੈ
ਇਹ ਛੋਟੇ-ਛੋਟੇ ਉਪਾਅ ਕਰ ਸਕਦੇ ਹਨ ਕਰੋਨਾ ਤੋਂ ਸੁਰੱਖਿਆ!
ਇਕ ਲੱਖ ਤੋਂ ਵਧੇਰੇ ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਹੋਣ ਤੋਂ ਬਾਅਦ ਆਪਣੇ ਘਰ ਚਲੇ ਗਏ ਹਨ।
ਦਿੱਲੀ ‘ਚ ਏਮਜ਼ ਦੇ ਡਾਕਟਰ ਨੂੰ ਵੀ ਹੋਇਆ ਕਰੋਨਾ ਵਾਇਰਸ
ਦਿੱਲੀ ਵਿਚ ਕੁਲ 8 ਡਾਕਟਰ ਹੋ ਗਏ ਹਨ ਜਿਹੜੇ ਇਸ ਮਾਹਾਂਮਾਰੀ ਤੋਂ ਪ੍ਰਭਾਵਿਤ ਹੋ ਚੁਕੇ ਹਨ
ਹਰਿਆਣਾ ਦੇ ਪਹਿਲੇ ਕਰੋਨਾ ਪੌਜਟਿਵ ਵਿਅਕਤੀ ਦੀ ਹੋਈ ਮੌਤ
ਹੁਣ ਤੱਕ ਹਰਿਆਣਾ ਵਿਚ 29 ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ
ਇਸ ਦੇਸ਼ ਦੇ ਰਾਸ਼ਟਰਪਤੀ ਨੇ ਦਿੱਤੀ ਚੇਤਾਵਨੀ - ਤਾਲਾਬੰਦੀ ਤੋੜਣ ਵਾਲੇ ਤੇ ਹੋਵੇਗੀ ਸਖ਼ਤ ਕਾਰਵਾਈ
ਕੋਰੋਨਾਵਾਇਰਸ ਕਾਰਨ ਵਿਸ਼ਵ ਵਿਚ ਕੋਹਰਾਮ ਮੱਚਿਆ ਹੋਇਆ ਹੈ।ਹੁਣ ਤੱਕ 47 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
Corona Virus : ਵਿਸਾਖੀ ਜੋੜ-ਮੇਲੇ ਨੂੰ ਲੈ ਕੇ ਕੱਲ ਲਏ ਜਾਣਗੇ ਅਹਿਮ ਫ਼ੈਸਲੇ
ਕਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਭਾਵੇਂ ਕਿ ਸਰਕਾਰ ਦੇ ਵੱਲੋਂ ਦੇਸ ਵਿਚ ਲੌਕਾਡਾਊਨ ਦਾ ਐਲਾਨ ਕੀਤਾ ਹੋਇਆ ਹੈ
ਡਰਾ ਰਹੇ ਕੋਰੋਨਾ ਦੇ ਇਹ ਅੰਕੜੇ, ਭਾਰਤ ਵਿਚ ਸਿਰਫ਼ 5 ਦਿਨਾਂ ਵਿਚ ਦੁੱਗਣੇ ਹੋਏ ਮਰੀਜ
ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦੇਸ਼ ਵਿਚ 2 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ।
ਕਰੋਨਾ ਨਾਲ ਨਿਪਟਣ ਲਈ ਤਿੰਨ ਹੀ ਤਰੀਕੇ, ਇਨ੍ਹਾਂ ‘ਚੋਂ ਕੀ ਫਾਇਦਾ, ਕੀ ਨੁਕਸਾਨ
ਆਏ ਦਿਨ ਕਰੋਨਾ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ
ਸ੍ਰੀ ਹਜ਼ੂਰ ਸਾਹਿਬ ‘ਚ ਫਸੇ ਸ਼ਰਧਾਲੂਆਂ ਦੀ ਘਰ ਵਾਪਸੀ ਨੂੰ ਲੈ ਕੇ ਸਨੀ ਦਿਓਲ ਐਕਸ਼ਨ ‘ਚ
ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਕੇਂਦਰ ਸਰਕਾਰ ਨੇ 21 ਦਿਨ ਦਾ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਸੀ
ਵੱਡੀ ਖ਼ਬਰ - ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ 'ਚੋਂ ਮਿਲਿਆ ਇਕ ਹੋਰ ਕੋਰੋਨਾ ਮਰੀਜ਼
ਜਾਣਕਾਰੀ ਅਨੁਸਾਰ ਇਹ ਵਿਅਕਤੀ ਇੰਗਲੈਂਡ ਤੋਂ ਆਈਆਂ ਅਪਣੀਆਂ ਭਾਣਜੀਆਂ ਨੂੰ ਮਿਲਿਆ ਸੀ ਉਸ ਦੀ ਉਮਰ 61 ਸਾਲ ਦੱਸੀ ਜਾ ਰਹੀ ਹੈ।