ਕੋਰੋਨਾ ਵਾਇਰਸ
ਕੋਰੋਨਾ ਨਾਲ ਹੁਣ ਤੱਕ ਦੇਸ਼ ‘ਚ 9 ਮੌਤਾਂ, 468 ਪੀੜਤ, ਰਾਜਾਂ ਦੀਆਂ ਸਰਹੱਦਾਂ ਹੋਈਆਂ ਸੀਲ
ਸਾਰੇ ਰਾਜਾਂ ਨੇ ਆਪਣੀਆਂ ਸਰਹੱਦਾਂ ਕੀਤੀਆਂ ਸੀਲ
ਕੋਰੋਨਾ ਵਾਇਰਸ: ਲਾਕਡਾਊਨ ਦੀ ਉਲੰਘਣਾ ਕਰਨ ’ਤੇ ਹੋਵੇਗੀ ਛੇ ਮਹੀਨਿਆਂ ਦੀ ਸਜ਼ਾ ਅਤੇ ਹਜ਼ਾਰ ਰੁ. ਜ਼ੁਰਮਾਨਾ
ਲਾਕਡਾਊਨ ਦੇ ਆਦੇਸ਼ ਦਾ ਉਲੰਘਣ ਕਰ ਰਹੇ ਲੋਕਾਂ ਤੇ ਪੀਐਮ ਮੋਦੀ ਦੀ ਨਰਾਜ਼ਗੀ...
ਕੋਰੋਨਾ ਵਾਇਰਸ: ਸ਼ੋਏਬ ਅਖਤਰ ਤੋਂ ਬਾਅਦ ਕੇਵਿਨ ਪੀਟਰਸਨ ਨੇ ਵੀ ਚੀਨ 'ਤੇ ਗੁੱਸਾ ਕੱਢਿਆ
‘ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਚਮਗਾਦੜ, ਕੁੱਤੇ ਅਤੇ ਬਿੱਲੀਆਂ ਕਿਵੇਂ ਖਾ ਸਕਦੇ ਹੋ’
ਲੋਕਾਂ ਦੀ ਅਣਗਹਿਲੀ ਕਾਰਨ ਮਹਾਂਰਾਸ਼ਟਰ ‘ਚ ਲਗਾਉਣਾ ਪਿਆ ਕਰਫਿਊ
ਭਾਰਤ ਵਿਚ ਕਰੋਨਾ ਵਾਇਰਸ ਦੇ ਸਭ ਤੋਂ ਜਿਆਦਾ ਮਾਮਲੇ ਮਹਾਰਾਸ਼ਟਰ ਵਿਚ ਸਾਹਮਣੇ ਆਏ ਹਨ
ਜਾਣੋ ਕਰਫਿਊ ਤੇ ਲੌਕਡਾਊਨ ‘ਚ ਕੀ ਹੁੰਦਾ ਹੈ ਫਰਕ
ਇਸ ਲਈ ਲੋਕਾਂ ਨੂੰ ਹੁਣ ਕਰਫਿਊ ਅਤੇ ਲੌਕਡਾਊਨ ਵਿਚ ਫਰਕ ਕਰਨਾ ਮੁਸ਼ਕਿਲ ਹੋਇਆ ਪਿਆ ਹੈ
ਕਰਫਿਊ ਦੌਰਾਨ ਬਾਹਰ ਘੁੰਮਣ ਵਾਲਿਆਂ ‘ਤੇ ਪੁਲਿਸ ਨੇ ਫੇਰੀ ਡਾਂਗ
ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬਾਅਦ ਕਰੋਨਾ ਵਾਇਰਸ ਹੁਣ ਪੰਜਾਬ ਵਿਚ ਵੀ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ
Corona Virus : ਹੁਣ ਸਾਰੀਆਂ ਘਰੇਲੂ ਉਡਾਣਾਂ ‘ਤੇ ਵੀ ਲੱਗੀ ਰੋਕ
ਜਿੱਥੇ ਪੂਰੀ ਦੁਨੀਆਂ ਕਰੋਨਾ ਵਾਇਰਸ ਦੇ ਕਾਰਨ ਆਪਣੇ ਘਰਾਂ ਵਿਚ ਬੈਠਣ ਲਈ ਮਜਬੂਰ ਹੋਈ ਪਈ ਹੈ
ਸੰਸਦ ‘ਚ ਵੀ ਲਾਗੂ ਹੋਇਆ ਲੌਕਡਾਊਨ
ਭਾਰਤ ਵਿਚ ਵੱਧ ਰਹੇ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ 15 ਸੂਬਿਆਂ ਦੀਆਂ ਸਰਕਾਰਾਂ ਨੇ ਲੌਕਡਾਊਨ ਕਰਨ ਦਾ ਐਲਾਨ ਕਰ ਦਿੱਤਾ ਹੈ
Corona Virus : ਕੈਦੀਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਜਿੱਥੇ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ
ਕਰੋਨਾ ਦੇ ਇਕ ਹੋਰ ਮਰੀਜ਼ ਨੇ ਹਿਲਾਈ ਮੋਹਾਲੀ!
ਆਏ ਦਿਨ ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ-ਨਵੇਂ ਕੇਸ ਸਾਹਮਣੇ ਆ ਰਹੇ ਹਨ