ਕੋਰੋਨਾ ਵਾਇਰਸ
ਪੁਲਿਸ ਨੇ ਸ਼ਾਹੀਨ ਬਾਗ਼ 'ਤੇ ਵਰਤਿਆ ਕੋਰੋਨਾ ਹਥਿਆਰ, ਚੁਕਾਇਆ ਧਰਨਾ, ਉਖਾੜੇ ਤੰਬੂ
ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਵਾਲੀ ਜਗ੍ਹਾ ਨੂੰ ਖਾਲੀ ਕਰਵਾ ਲਿਆ...
ਕੋਰੋਨਾ ਨਾਲ ਨਿਪਟਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਵੱਡਾ ਬਿਆਨ
ਆਈਸੋਲੇਸ਼ਨ ਸੈਂਟਰ ਬਣਾਉਣ ਲਈ ਗੁਰਦੁਆਰਿਆਂ ਦੀਆਂ ਸਰਾਵਾਂ ਖੋਲ੍ਹੀਆਂ
1958 'ਚ ਚੀਨ ਕੋਲੋਂ ਹੋਈ ਸੀ ਇਤਿਹਾਸ ਦੀ ਸਭ ਤੋਂ ਵੱਡੀ ਗ਼ਲਤੀ
ਮੌਤ ਦਾ ਨਿਵਾਲਾ ਬਣ ਗਏ ਸਨ ਢਾਈ ਕਰੋੜ ਤੋਂ ਜ਼ਿਆਦਾ ਲੋਕ!
ਕੋਰੋਨਾ ਵਾਇਰਸ: ਇਟਲੀ ਵਿਚ 6,000 ਤੋਂ ਵੱਧ ਮੌਤਾਂ ਨਾਲ ਹਾਹਾਕਾਰ
ਸਪੇਨ, ਫਰਾਂਸ ਅਤੇ ਜਰਮਨੀ ਵਿਚ ਵੀ ਮੌਤਾਂ ਦੀ ਗਿਣਤੀ ਵੱਧ ਗਈ
ਕੋਰੋਨਾ ਵਾਇਰਸ ਨੂੰ ਲੈ ਕੇ ਡੋਨਾਲਡ ਟਰੰਪ ਦਾ ਫੁੱਟਿਆ ਗੁੱਸਾ, ਚੀਨ ਨੂੰ ਇਸ ਅੰਦਾਜ਼ ਵਿਚ ਲਗਾਈ ਫਟਕਾਰ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਅਮਰੀਕਾ ਵਿਚ...
ਕੋਰੋਨਾ ਵਾਇਰਸ ਦੇਸ਼ ਲਈ ਕਿੰਨਾ ਖ਼ਤਰਨਾਕ ਹੈ, ਜਾਣੋ, ਭਾਰਤੀ ਰੇਲਵੇ ਦੇ ਇਸ ਟਵੀਟ ਤੋਂ
ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਦੇ 30 ਰਾਜਾਂ/ਕੇਂਦਰਸ਼ਾਸਿਤ ਪ੍ਰਦੇਸ਼ਾਂ ਦੇ 548 ਜ਼ਿਲ੍ਹੇ ਲਾਕ...
WHO ਨੇ ਕੀਤੀ ਭਾਰਤ ਦੀ ਪ੍ਰਸ਼ੰਸਾ ਕਿਹਾ- ਕੋਰੋਨਾ ਨੂੰ ਹੁਣ ਆਪਣੇ ਹੱਥਾਂ ਵਿਚ
ਇਟਲੀ ਵਿਚ ਕੋਰੋਨਾ ਤੋਂ 6,077 ਲੋਕਾਂ ਦੀ ਮੌਤ
13-13 ਘੰਟੇ ਕੰਮ ਕਰ ਰਹੀਆਂ ਇਟਲੀ ਦੀਆਂ ਨਰਸਾਂ, ਚਿਹਰੇ 'ਤੇ ਮਾਸਕ ਦੇ ਨਿਸ਼ਾਨ ਬਿਆਨ ਰਹੇ ਪੂਰੀ ਕਹਾਣੀ
ਨਰਸਾਂ ਨੇ ਵੀ ਲਗਾਤਾਰ ਕੰਮ ਕੀਤਾ...
ਕੋਰੋਨਾ ਕਾਰਨ ਬੈਂਕਾਂ ਦੇ ਕੰਮਕਾਜ ਵਿਚ ਇਹ ਤਬਦੀਲੀਆਂ, ਇਨ੍ਹਾਂ ਚੀਜ਼ਾਂ ਦਾ ਰਖੋ ਧਿਆਨ
ਕੋਰੋਨਾ ਦੇ ਕਾਰਨ ਬੈਂਕਾਂ ਦੇ ਕੰਮ ਕਰਨ ਦਾ ਢੰਗ ਬਦਲੇਗਾ
ਮਹਾਰਾਸ਼ਟਰ, ਪੰਜਾਬ ਅਤੇ ਚੰਡੀਗੜ੍ਹ ਵਿਚ ਲਗਿਆ ਕਰਫ਼ਿਊ, ਦਿੱਲੀ ਅਤੇ ਰਾਜਸਥਾਨ ਵਿਚ ਲਗਾਉਣ ਦੀ ਤਿਆਰੀ
ਇਸ ਦੇ ਨਾਲ ਹੀ ਮਹਾਰਾਸ਼ਟਰ ਵਿਚ ਵੀ ਕਰਫਿਊ...