ਕੋਰੋਨਾ ਵਾਇਰਸ
ਕੋਰੋਨਾਵਾਇਰਸ: ਹੁਣ ਨੋਟਾਂ ਤੋਂ ਵੀ ਸੰਕਰਮਣ ਦਾ ਖਤਰਾ, ਰਿਜ਼ਰਵ ਬੈਂਕ ਨੇ ਦੱਸਿਆਂ ਬਚਣ ਦਾ ਤਰੀਕਾ
ਕੋਰੋਨਾ ਵਾਇਰਸ ਕਿਸੇ ਵੀ ਸਤਹ 'ਤੇ ਕਈਂ ਘੰਟਿਆਂ ਲਈ ਜ਼ਿੰਦਾ ਰਹਿ ਸਕਦਾ ਹੈ ।
8 ਸਾਲ ਦੀ ਬੱਚੀ ‘ਚ ਮਿਲੇ ਕਰੋਨਾ ਦੇ ਲੱਛਣ
ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬਾਅਦ ਕਰੋਨਾ ਵਾਇਰਸ ਹੁਣ ਪੰਜਾਬ ਵਿਚ ਵੱਖ-ਵੱਖ ਸ਼ਹਿਰਾਂ ਵਿਚ ਪੁੱਜ ਚੁੱਕੇ
ਯੋਗਰਾਜ ਸਿੰਘ ਨੇ ਘਰ ਬੈਠੇ ਲੋਕਾਂ ਨੂੰ ਦਿੱਤੀ ਵਰਕ ਆਊਟ ਦੀ ਸਲਾਹ, ਦੇਖੋ ਤਸਵੀਰਾਂ
ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਜਾਰੀ ਹੈ।
ਕੋਰੋਨਾ ਤੋਂ ਬਚਣ ਲਈ ਵਿਰਾਟ-ਅਨੁਸ਼ਕਾ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ, ਵੀਡੀਓ ਵਾਇਰਲ
ਭਾਰਤ ਸਮੇਤ ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੈ।
ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਵੀ ਬੱਚਿਆਂ ਨੂੰ ਬੁਲਾਇਆ ਪੇਪਰ ਦੇਣ
ਭਾਰਤ ਵਿਚ ਕਰੋਨਾ ਵਾਇਰਸ ਦੇ ਹੁਣ ਕਾਫੀ ਮਾਮਲੇ ਸਾਹਮਣੇ ਆਉਣ ਲੱਗੇ ਹਨ
ਕੋਰੋਨਾਵਾਇਰਸ:ਕੇਰਲ ਵਿੱਚ ਇਕ ਹੋਰ ਸਕਾਰਾਤਮਕ ਮਾਮਲਾ, 20 ਹਜ਼ਾਰ ਕਰੋੜ ਦੇ ਵਿਸ਼ੇਸ਼ ਪੈਕੇਜ ਦੀ ਘੋਸ਼ਣਾ
ਕੇਰਲ ਵਿੱਚ ਇੱਕ ਹੋਰ ਕੇਸ ਸਕਾਰਾਤਮਕ ਮਿਲਣ ਨਾਲ ਰਾਜ ਵਿੱਚ ਕੋਰੋਨਾ ਸਕਾਰਾਤਮਕ ਦੀ ਗਿਣਤੀ ਹੁਣ ਵਧ ਕੇ 25 ਹੋ ਗਈ ਹੈ।
ਕੋਰੋਨਾ ਵਾਇਰਸ: ਦੇਸ਼ ਭਰ ‘ਚ 4 ਮਰੀਜ਼ਾਂ ਦੀ ਹੋਈ ਮੌਤ, 209 ਤੋਂ ਪਾਰ ਹੋਈ ਮਰੀਜ਼ਾ ਦੀ ਗਿਣਤੀ
ਕੋਰੋਨਾ ਵਾਇਰਸ ਦੇ ਲਖਨਊ ਵਿਚ 4 ਨਵੇਂ ਕੇਸ ਆਏ ਸਾਹਮਣੇ
ਪੀਐਮ ਮੋਦੀ ਦੇ ‘ਜਨਤਾ ਕਰਫਿਊ’ ਦੀ ਸਪੋਰਟ ਵਿਚ ਉਤਰੇ ਵਿਰਾਟ ਸਮੇਤ ਇਹ ਖਿਡਾਰੀ
ਸ਼ਾਸਤਰੀ ਨੇ ਟਵੀਟ ਕੀਤਾ, “ਆਓ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਸੰਜੈ ਦੱਤ ਨੇ ਪੀਐਮ ਮੋਦੀ ਦੇ 'ਜਨਤਾ ਕਰਫਿਊ' ਦੀ ਅਪੀਲ 'ਤੇ ਇੰਝ ਕੀਤਾ ਰਿਐਕਸ਼ਨ, ਟਵੀਟ ਹੋਇਆ ਵਾਇਰਲ
ਪੀਐਮ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਨੂੰ ਅਪੀਲ ਕੀਤੀ ਹੈ...
ਕੋਰੋਨਾ ਵਾਇਰਸ :ਇਟਲੀ ਵਿੱਚ ਲਾਸ਼ਾਂ ਦਾ ਅੰਬਾਰ, ਦਫਨਾਉਣ ਲਈ ਬੁਲਾਉਣੀ ਪਈ ਸੈਨਾ
ਦੁਨੀਆਂ ਭਰ ਦੇ ਸੈਲਾਨੀਆਂ ਦੀ ਮਨਪਸੰਦ ਮੰਜ਼ਿਲ, ਅੱਜ ਕੋਰੋਨਾ ਵਾਇਰਸ ਦੇ ਤਬਾਹੀ ਦਾ ਸਾਹਮਣਾ ਕਰ ਰਹੀ ਹੈ।