ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਐਨਵੀਡੀਆ ਨੇ ਮੰਗੀ ਗੇਮਰਾਂ ਤੋਂ ਮਦਦ
ਕੋਰੋਨਾ ਵਾਇਰਸ (ਕੋਵਿਡ-19) ਦਾ ਇਲਾਜ ਲੱਭਣ 'ਚ ਮਦਦ ਕਰਨ ਲਈ ਕੰਪਿਊਟਰਾਂ ਦੇ ਪੁਰਜ਼ੇ ਬਣਾਉਣ ਵਾਲੀ ਕੰਪਨੀ ਐਨਵੀਡੀਆ ਨੇ ਗੇਮਰਾਂ ਤੋਂ ਮਦਦ ਮੰਗੀ ਹੈ...
ਕੋਰੋਨਾ ਵਾਇਰਸ : ਘਰੋਂ ਕੰਮ ਕਰਨ ਦੇ ਪੰਜ ਤਰੀਕੇ
ਘਾਤਕ ਰੂਪ ਧਾਰ ਚੁੱਕੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ 'ਚ ਤਹਿਲਕਾ ਮਚਾਇਆ ਹੋਇਆ
ਕੀ ਦੁੱਧ ਦੇ ਪੈਕੇਟ, ਡੋਰਬੈਲ, ਅਖਬਾਰਾਂ ਰਾਹੀਂ ਫੈਲਦਾ ਹੈ ਕੋਰੋਨਾ ਵਾਇਰਸ ? ਪੜ੍ਹੋ ਪੂਰੀ ਖ਼ਬਰ
ਬਹੁਤ ਸਾਰੇ ਡਾਕਟਰਾਂ ਅਤੇ ਸਿਹਤ ਮੰਤਰਾਲੇ ਨੇ ਇਸ ਬਾਰੇ ਨਿਰਦੇਸ਼ ਜਾਰੀ ਕੀਤੇ ਹਨ ਕਿ ਦੇਸ਼ ਵਿਚ ਵਧ ਰਹੇ ਕੋਰੋਨਾਵਾਇਰਸ ਨਾਲ ਹਰ ਰੋਜ਼ ਦੀਆਂ ਚੀਜ਼ਾਂ ...
ਕੋਰੋਨਾ ਵਾਇਰਸ: ਦੇਸ਼ ਭਰ ਵਿੱਚ 172 ਹੋਈ ਮਰੀਜ਼ਾਂ ਦੀ ਗਿਣਤੀ
ਹੁਣ ਤੱਕ ਭਾਰਤ ਵਿਚ 3 ਲੋਕਾਂ ਦੀ ਹੋਈ ਮੌਤ
ਕੋਰੋਨਾ ਵਾਇਰਸ ਦੇ ਚਲਦਿਆਂ ਆਈਸੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ
ਕੋਰੋਨਾ ਵਾਇਰਸ ਦੇ ਚਲਦਿਆਂ ਆਈਸੀਐਸਈ ਬੋਰਡ ਨੇ ਵੀ ਸੀਬੀਐਸਈ ਦੀ ਤਰ੍ਹਾਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।
ਦੇਸ਼ ਵਿੱਚ ਹੁਣ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਕੋਈ ਘਾਟ ਨਹੀਂ ਹੋਵੇਗੀ-ਮੋਦੀ ਸਰਕਾਰ
ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਕੋਰੋਨਾ ਵਿਸ਼ਾਣੂ ਸੰਕਟ ਦੇ ਮੱਦੇਨਜ਼ਰ ਸਰਕਾਰ ਹੁਣ ਸਾਬਣ, ਫਰਸ਼ ਅਤੇ ਹੈਂਡ ਕਲੀਨਰ ਕਲੀਨਰ...
ਸ਼ੇਅਰ ਬਾਜ਼ਾਰ ‘ਚ ਭਾਰੀ ਤਬਾਹੀ, 1800 ਅੰਕ ਦੀ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਸੈਂਸੈਕਸ
ਕੋਰੋਨਾ ਵਾਇਰਸ ਕਾਰਨ ਸਟਾਕ ਮਾਰਕੀਟ ਉੱਭਰਦਾ ਹੋਇਆ ਪ੍ਰਤੀਤ ਨਹੀਂ ਹੋ ਰਿਹਾ
ਗਊ ਮੂਤਰ ਪੀ ਕੇ ਬਿਮਾਰ ਹੋਇਆ ਵਿਅਕਤੀ, ‘ਗਊ ਮੂਤਰ ਪਾਰਟੀ’ ਕਰਨ ਵਾਲਾ ਭਾਜਪਾ ਵਰਕਰ ਗ੍ਰਿਫ਼ਤਾਰ
ਬੁੱਧਵਾਰ ਨੂੰ ਪੁਲਿਸ ਨੇ ਇਕ ਭਾਜਪਾ ਵਰਕਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗਊਮੂਤਰ ਪਾਰਟੀ ਦਾ ਆਯੋਜਨ ਕੀਤਾ ਸੀ।
ਕੋਰੋਨਾ ਵਾਇਰਸ ‘ਤੇ ਅੱਜ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ, ਨੋਇਡਾ ਵਿਚ ਧਾਰਾ 144 ਲਾਗੂ
ਕੋਰੋਨਾ ਵਾਇਰਸ ਨਾਲ ਭਾਰਤ ਵਿਚ ਹੁਣ ਤੱਕ 3 ਲੋਕਾਂ ਦੀ ਮੌਤ
ਕੋਰੋਨਾ ਤੋਂ ਬਚਾਅ ਲਈ ਲਸਣ ਖਾਣ ਤੋਂ ਲੈ ਕੇ ਗਰਮ ਪਾਣੀ ਨਾਲ ਨਹਾਉਣ ਤੱਕ, ਜਾਣੋ ਕੀ ਹੈ WHO ਦਾ ਦਾਅਵਾ
ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਕਹਿਰ ਬਰਸਾ ਰਿਹਾ ਹੈ। ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਭਿਆਨਕ ਸਥਿਤੀ ਚੀਨ ਵਿਚ ਹੈ।