ਕੋਰੋਨਾ ਵਾਇਰਸ
ਕੋਰੋਨਾ ਵੈਕਸੀਨ 'ਤੇ ਖੁਸ਼ਖਬਰੀ, ਇਸ ਦਿਨ ਅਮਰੀਕਾ ਵਿਚ ਲੱਗ ਸਕਦਾ ਹੈ ਪਹਿਲਾ ਟੀਕਾ
ਆਮ ਲੋਕ 12 ਦਸੰਬਰ ਤੋਂ ਟੀਕੇ ਦਾ ਲਾਭ ਲੈ ਸਕਦੇ ਹਨ
ਉਤਰਾਖੰਡ ਦੇ ਰਾਜਪਾਲ ਬੇਬੀ ਰਾਣੀ ਮੌਰਿਆ ਕੋਰੋਨਾ ਸਕਾਰਾਤਮਕ, ਟਵੀਟ ਕਰਕੇ ਦਿੱਤੀ ਜਾਣਕਾਰੀ
ਆਪਣੇ ਆਪ ਨੂੰ ਕਰ ਲਿਆ ਆਈਸੋਲੇਟ
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਇਕ ਹੋਰ ਮੌਤ, 44 ਨਵੇਂ ਕੇਸ
ਇਸ ਤੋਂ ਇਲਾਵਾ 44 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਕੁੱਲ ਕੋਰੋਨਾ ਪਾਜੀਟਿਵਾਂ ਦੀ ਗਿਣਤੀ 12642 ਤੱਕ ਪਹੁੰਚ ਗਈ ਹੈ।
Corona ਦੇ ਵਿਚਕਾਰ ਅਫਰੀਕਾ ਦੇ ਮਛੇਰਿਆਂ ਨੂੰ ਹੋਈ ਰਹੱਸਮਈ ਬਿਮਾਰੀ ਨੇ ਡਰਾਇਆ
ਮਛੇਰਿਆਂ ਨੂੰ ਕੀਤਾ ਗਿਆ ਕੁਆਰੰਟੀਨ
ਪਹਿਲਾਂ ਡੇਂਗੂ, ਫਿਰ ਕੋਰੋਨਾ ਅਤੇ ਹੁਣ ਸੱਪ ਨੇ ਕੱਟਿਆ,ਰਾਜਸਥਾਨ ਵਿੱਚ ਫਸੇ ਇੱਕ ਅੰਗਰੇਜ਼ ਦੀ ਕਹਾਣੀ
ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ
ਕੋਰੋਨਾ ਦਾ ਕਹਿਰ: ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਲੱਗੇਗਾ 28 ਦਿਨਾਂ ਦਾ Lockdown
ਸਕੂਲ ਰਹਿਣਗੇ ਖੁੱਲ੍ਹੇ
ਜਿਸ ਦਵਾਈ ਨੇ ਠੀਕ ਕੀਤਾ ਟਰੰਪ ਦਾ ਕੋਰੋਨਾ, ਹੁਣ ਉਹੀ ਆਮ ਅਮਰੀਕੀਆਂ ਲਈ ਬਣੇਗੀ ਸੰਜੀਵਨੀ
ਜਲਦ ਇਸ ਲਾਗ ਤੋਂ ਮਿਲਿਆ ਸੀ ਛੁਟਕਾਰਾ
ਦੁਨੀਆਂ ਭਰ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਸਾਢੇ ਪੰਜ ਲੱਖ ਕੇਸ ਦਰਜ, 9,000 ਦੇ ਕਰੀਬ ਮੌਤਾਂ
ਭਾਰਤ 'ਚ 91 ਲੱਖ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ।
ਕੋਰੋਨਾ ਵਰਗੀ ਇੱਕ ਹੋਰ ਮਹਾਂਮਾਰੀ ਦੇ ਖੜ੍ਹੇ ਹਾਂ ਸਾਹਮਣੇ- WHO
ਐਂਟੀਮਾਈਕ੍ਰੋਬਾਇਲ ਪ੍ਰਤੀਰੋਧ ਵਧਣਾ ਓਨਾ ਹੀ ਖ਼ਤਰਨਾਕ ਹੈ ਜਿੰਨਾ COVID-19 ਮਹਾਮਾਰੀ
ਚੀਨ ਨੇ ਹਾਂਗ ਕਾਂਗ ਆਉਣ ਵਾਲੀਆਂ ਭਾਰਤੀ ਉਡਾਣਾਂ 'ਤੇ ਲਗਾਈ ਪਾਬੰਦੀ
ਹਾਂਗ ਕਾਂਗ ਪਹੁੰਚਣ ਵਾਲੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਂਦੀ ਹੈ