ਕੋਰੋਨਾ ਵਾਇਰਸ
ਕੋਰੋਨਾ ਵੈਕਸੀਨ ਸਬੰਧੀ ਜਾਣਕਾਰੀ ਲੈਣ ਲਈ ਪੀਐਮ ਮੋਦੀ ਨੇ ਭਾਰਤ ਬਾਇਓਟੈਕ ਪਲਾਂਟ ਦਾ ਦੌਰਾ ਕੀਤਾ
ਵੈਕਸੀਨ ਬਣਾਉਣ ਵਿਚ ਜੁਟੀ ਟੀਮ ਦੀਆਂ ਕੋਸ਼ਿਸ਼ਾਂ ਦੀ ਕੀਤੀ ਸ਼ਲਾਘਾ
ਕੋਰੋਨਾ ਦਾ ਕਹਿਰ ਜਾਰੀ,24 ਘੰਟਿਆਂ 'ਚ ਛੇ ਲੱਖ ਲੋਕਾਂ ਦੀ ਰਿਪੋਰਟ ਪੌਜ਼ਟਿਵ,10,000 ਤੋਂ ਵੱਧ ਮੌਤਾਂ
ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।
ਕੋਰੋਨਾ ਕਾਲ:ਦਿੱਲੀ ਪੁਲਿਸ ਮੁਲਾਜ਼ਮਾਂ ਨੇ ਪਲਾਜ਼ਮਾ ਦਾਨ ਕਰਕੇ 350 ਲੋਕਾਂ ਦੀਆਂ ਜਾਨਾਂ ਬਚਾਈਆਂ
ਪੁਲਿਸ ਅਧਿਕਾਰੀ ਵੀ ਹਨ ਜੋ ਆਪਣਾ ਪਲਾਜ਼ਮਾ ਕਈ ਵਾਰ ਦਾਨ ਕਰ ਚੁੱਕੇ ਹਨ। ਕਪਸ਼ੀਰਾ ਥਾਣੇ ਵਿੱਚ ਤਾਇਨਾਤ ਕਾਂਸਟੇਬਲ ਕ੍ਰਿਸ਼ਨ ਕੁਮਾਰ ਨੇ ਆਪਣਾ ਪਲਾਜ਼ਮਾ 5 ਵਾਰ ਦਾਨ ਕੀਤਾ।
ਦਿੱਲੀ 'ਚ ਕੋਰੋਨਾ ਦੀ ਗਿਣਤੀ ਮੁੜ ਵਧੀ, ਲਾਸ਼ਾਂ ਦਫਨਾਉਣ ਲਈ ਕਬਰਿਸਤਾਨ 'ਚ ਨਹੀਂ ਬਚੀ ਥਾਂ
ਦਿੱਲੀ 'ਚ ਕੋਰੋਨਾ ਵਾਇਰਸ ਕਾਰਨ 121 ਲੋਕਾਂ ਦੀ ਮੌਤ ਹੋਈ।
ਕੋਰੋਨਾ ਵਾਇਰਸ ਕਾਰਨ ਦੋ ਦੀ ਮੌਤ 58 ਨਵੇਂ ਮਾਮਲੇ ਆਏ
ਜ਼ਿਲ੍ਹੇ ਵਿੱਚ ਹੁਣ ਤੱਕ 1,87,439 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 1,81,158 ਨਕਾਰਾਤਮਕ ਪਾਏ ਗਏ ਹਨ।
ਮਹਾਰਾਸ਼ਟਰ ਵਿੱਚ ਕੋਰੋਨਾ ਨਿਯਮ ਤੋੜਨ 'ਤੇ ਸਰਕਾਰ ਦੀ ਚੇਤਾਵਨੀ,ਨਾ ਮੰਨੇ ਤਾਂ ਲੱਗੇਗਾ Lockdown
ਅਹਿਮਦਾਬਾਦ ਵਿੱਚ ਪਹਿਲਾਂ ਹੀ ਲਗਾਇਆ ਗਿਆ ਕਰਫਿਊ
ਕੇਜਰੀਵਾਲ ਸਰਕਾਰ ਨੇ 24 ਘੰਟਿਆਂ ਵਿੱਚ ਬਦਲਿਆ ਫੈਸਲਾ
ਇਨ੍ਹਾਂ 2 ਬਾਜ਼ਾਰਾਂ ਨੂੰ ਬੰਦ ਕਰਨ ਦੇ ਆਦੇਸ਼ ਨੂੰ ਲਿਆ ਵਾਪਸ
ਕੋਰੋਨਾ ਦੇ ਵਧ ਰਹੇ ਮਾਮਲਿਆਂ 'ਤੇ ਸੁਪਰੀਮ ਕੋਰਟ ਸਖ਼ਤ, 4 ਸੂਬਿਆਂ ਤੋਂ ਮੰਗੀ ਕੋਵਿਡ ਰਿਪੋਰਟ
ਦਸੰਬਰ ਵਿਚ ਹੋਰ ਬਦਤਰ ਹੋ ਸਕਦੇ ਨੇ ਦਿੱਲੀ ਦੇ ਹਾਲਾਤ- ਸੁਪਰੀਮ ਕੋਰਟ
ਭਾਰਤੀ ਵੈਕਸੀਨ ਦਾ ਅੰਤਿਮ ਟ੍ਰਾਇਲ ਅਗਲੇ ਦੋ ਮਹੀਨਿਆਂ 'ਚ ਹੋਵੇਗਾ ਪੂਰਾ: ਸਿਹਤ ਮੰਤਰੀ
ਕੋਰੋਨਾ ਵੈਕਸੀਨ ਦੇ ਸਵਦੇਸ਼ੀ ਟੀਕੇ ਦੀ ਕੀਮਤ 100 ਰੁਪਏ ਦੇ ਲਗਪਗ ਹੋ ਸਕਦੀ ਹੈ।
ਕੋਰੋਨਾ ਦੇ ਮੱਦੇਨਜ਼ਰ ਕੱਲ੍ਹ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮੋਦੀ
ਡਿਜੀਟਲ ਮਾਧਿਅਮ ਜ਼ਰੀਏ ਦੋ ਪੜਾਵਾਂ 'ਚ ਹੋਵੇਗੀ ਅਹਿਮ ਬੈਠਕ