ਕੋਰੋਨਾ ਵਾਇਰਸ
ਹਰ 10 ਵਿਚੋਂ ਇਕ ਵਿਅਕਤੀ ਹੋ ਸਕਦਾ ਹੈ ਕੋਰੋਨਾ ਪਾਜ਼ੇਟਿਵ-ਵਿਸ਼ਵ ਸਿਹਤ ਸੰਗਠਨ
ਕੁੱਲ ਅਬਾਦੀ ਦੇ 10 ਫੀਸਦੀ ਲੋਕਾਂ ਨੂੰ ਲਾਗ ਤੋਂ ਪੀੜਤ ਹੋਣ ਦੀ ਸੰਭਾਵਨਾ
ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ, ਕੋਵਿਡ-19 ਮੌਤ ਦਰ ਦੁਨੀਆਂ 'ਚ ਸਭ ਤੋਂ ਉੱਪਰ
60 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕ ਵਧੇਰੇ ਹੋ ਰਹੇ ਮੌਤ ਦਾ ਸ਼ਿਕਾਰ
ਟਰੰਪ ਨੂੰ ਦਿੱਤੀ ਜਾ ਰਹੀ ਹੈ ਇਹ ਖਾਸ ਦਵਾਈ, ਕਿਸੇ ਹੋਰ ਕੋਰੋਨਾ ਮਰੀਜ਼ ਲਈ ਨਹੀਂ ਹੈ ਉਪਲਬਧ ਇਹ ਦਵਾਈ
ਜਿਗਰ ਅਤੇ ਗੁਰਦੇ ਕਰ ਰਹੇ ਹਨ ਆਮ ਵਾਂਗੂ ਕੰਮ
ਕੋਰੋਨਾ ਹਸਪਤਾਲ ਤੋਂ ਅਚਾਨਕ ਬਾਹਰ ਨਿਕਲੇ ਟਰੰਪ, ਡਾਕਟਰਾਂ ਨੇ ਲਗਾਇਆ ਲਾਪਰਵਾਹੀ ਦਾ ਆਰੋਪ
ਆਪਣੇ ਸਮਰਥਕਾਂ ਨੂੰ ਮਿਲਣ ਲਈ ਆਏ ਬਾਹਰ
ਰੂਸ ਦੀ ਦੂਜਾ ਕੋਰੋਨਾ ਵੈਕਸੀਨ ਦਾ ਟ੍ਰਾਇਲ ਹੋਇਆ ਪੂਰਾ, 15 ਅਕਤੂਬਰ ਨੂੰ ਹੋਵੇਗੀ ਲਾਂਚ
ਟੀਕਾ ਨੂੰ ਮੰਤਰਾਲੇ ਵੱਲੋਂ ਤਿੰਨ ਹਫ਼ਤਿਆਂ ਵਿੱਚ ਦਿੱਤੀ ਜਾ ਸਕਦੀ ਮਨਜ਼ੂਰੀ
ਬੱਚੇ ਕਰ ਲੈਣ ਤਿਆਰੀਆਂ,15 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ,ਲਾਗੂ ਹੋਣਗੇ ਇਹ ਨਿਯਮ
ਆਨ ਲਾਈਨ ਕਲਾਸਾਂ ਰਹਿਣਗੀਆਂ ਜਾਰੀ
ਸਿੱਖ ਸੰਗਤਾਂ ਲਈ ਆਈ ਵੱਡੀ ਖੁਸ਼ਖ਼ਬਰੀ, ਮੁੜ ਖੁੱਲ੍ਹ ਸਕਦਾ ਹੈ ਕਰਤਾਰਪੁਰ ਲਾਂਘਾ
ਸਵੇਰ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਆਉਣ ਦੀ ਇਜਾਜ਼ਤ ਹੋਵੇਗੀ।
ਪੀਐਮ ਮੋਦੀ ਨੇ ਕੀਤਾ ਅਟਲ ਸੁਰੰਗ ਦਾ ਉਦਘਾਟਨ, ਬੱਸ ਨੂੰ ਦਿਖਾਈ ਹਰੀ ਝੰਡੀ
12 ਤੋਂ 12.45 ਤੱਕ ਸਿਸੂ ਵਿਚ ਜਨਸਭਾ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ
ਦੇਸ਼ ਵਿਚ ਕੋਰੋਨਾ ਮਾਮਲੇ 64 ਲੱਖ ਤੋਂ ਪਾਰ, 24 ਘੰਟੇ 'ਚ ਆਏ 79,476 ਨਵੇਂ ਮਾਮਲੇ
ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਵੀ 1 ਲੱਖ ਤੋਂ ਪਾਰ
ਕੋਰੋਨਾ ਵੈਕਸੀਨ ਦੇ ਸਫਲ ਪ੍ਰੀਖਣ ਲਈ ਦਸ ਲੱਖ ਵਲੰਟੀਅਰਾਂ ਦੀ ਜ਼ਰੂਰਤ
ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਅਤੇ ਛੂਤ ਦੀਆਂ ਬਿਮਾਰੀਆਂ ਦੁਆਰਾ ਕੀਤੀ ਜਾ ਰਹੀ ਇੱਕ ਖੋਜ