ਕੋਰੋਨਾ ਵਾਇਰਸ
ਲੰਮੇ ਸਮੇਂ ਬਾਅਦ ਠੀਕ ਹੋ ਚੁੱਕਾ ਮਰੀਜ਼ ਹੋਇਆ ਕੋਰੋਨਾ ਸੰਕਰਮਿਤ, ਵਧਾਈ ਚਿੰਤਾ
ਏਅਰਪੋਰਟ ਦੀ ਸਕ੍ਰੀਨਿੰਗ ਵੇਲੇ, ਇਸ 33 ਸਾਲਾ ਵਿਅਕਤੀ ਨੂੰ ਪਤਾ ਲੱਗਿਆ ਕਿ ਉਹ ਦੁਬਾਰਾ ਸੰਕਰਮਿਤ ਹੋ ਗਿਆ ਹੈ
ਚੀਨ ਜੁਲਾਈ ਤੋਂ ਹੀ ਲੋਕਾਂ ਨੂੰ ਦੇ ਰਿਹਾ ਹੈ ਕੋਰੋਨਾ ਵੈਕਸੀਨ, ਟਰੰਪ ਵੀ ਦੇ ਸਕਦੇ ਹਨ ਇਜਾਜ਼ਤ
ਇਕ ਮੀਡੀਆ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸ਼ਨ ਨਵੰਬਰ...
ਭਾਰਤ ਦਾ ਵੱਡਾ ਕਦਮ, ਅੱਜ Corona Vaccine ਦਾ ਦੂਜਾ ਟ੍ਰਾਇਲ ਹੋਵੇਗਾ ਸ਼ੁਰੂ
ਫੇਜ਼ 2 ਟ੍ਰਾਇਲ ਕਾਫ਼ੀ ਅਹਿਮ ਹੁੰਦਾ ਹੈ ਕਿਉਂ ਕਿ...
ਮਹਿੰਗਾ ਹੋਣ ਵਾਲਾ ਹੈ ਟਰੇਨ ਦਾ ਸਫਰ, ਤੁਹਾਡੇ ਰੇਲ ਕਿਰਾਏ 'ਤੇ ਪਵੇਗਾ ਇਸ ਖਰਚੇ ਦਾ ਬੋਝ
ਆਉਣ ਵਾਲੇ ਦਿਨਾਂ ਵਿਚ, ਤੁਹਾਡੇ ਲਈ ਰੇਲ ਵਿਚ ਯਾਤਰਾ ਕਰਨਾ ਪਹਿਲਾਂ ਨਾਲੋਂ ਬਹੁਤ ਮਹਿੰਗਾ ਹੋਣ ਜਾ ਰਿਹਾ ਹੈ।
ਦਸੰਬਰ ਤਕ ਭਾਰਤ ਵਿਚ 40% ਆਬਾਦੀ ਹੋ ਜਾਵੇਗੀ ਕੋਰੋਨਾ ਸੰਕਰਮਿਤ,ਫਿਰ ਵੀ ਹੈ ਚੰਗੀ ਖ਼ਬਰ
ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਹਜੇ ਤੱਕ ਰੁਕਿਆ ਨਹੀਂ ਹੈ। ਦੇਸ਼ ਵਿਚ ਰੋਜ਼ਾਨਾ ਕੋਵਿਡ -19 ਦੇ ਹਜ਼ਾਰਾਂ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ......
ਜੁਲਾਈ ਦੇ ਮੁਕਾਬਲੇ ਅਗਸਤ ਰਿਹਾ ਭਾਰੀ, ਪੀੜਤਾਂ ਦਾ ਅੰਕੜਾਂ ਨੌ ਹਜ਼ਾਰ ਤੋਂ ਪਾਰ
ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ...
ਬੰਦ ਹੋ ਸਕਦੇ ਹਨ iphone 11 ਸੀਰੀਜ਼ ਦੇ ਦਿੱਗਜ ਸਮਾਰਟ ਫੋਨ ਜਾਣੋ ਕੀ ਹੈ ਵਜ੍ਹਾ
ਪ੍ਰੀਮੀਅਮ ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਐਪਲ ਆਪਣੀ ਨਵੀਂ ਆਈਫੋਨ 12 ਸੀਰੀਜ਼ ਦੇ ਸਮਾਰਟ ਫੋਨ ਦੀ ਲਾਂਚਿੰਗ ਦੀ ਤਿਆਰੀ ਕਰ ਰਹੀ ਹੈ
ਜਲੇ ਹੋਏ ਦੁੱਧ ਦੀ ਗੰਧ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖੇ
ਸਾਰੇ ਲੋਕ ਦੁੱਧ ਨੂੰ ਉਬਾਲ ਕੇ ਵਰਤਦੇ ਹਨ। ਇਸ ਨਾਲ ਉਸ ਵਿਚ ਮੌਜੂਦ ਬੈਕਟੀਰੀਆ ਦੂਰ ਹੋ ਜਾਂਦੇ ਹਨ
ਸਖਤ ਹੋਣਗੇ ਵਾਹਨ ਰਜਿਸਟ੍ਰੇਸ਼ਨ ਦੇ ਨਿਯਮ, ਮੋਦੀ ਸਰਕਾਰ ਨੇ ਚੁੱਕਿਆ ਇਹ ਕਦਮ
ਆਉਣ ਵਾਲੇ ਸਮੇਂ ਵਿੱਚ, ਨਵੀਂ ਕਾਰ ਦੀ ਰਜਿਸਟਰੀਕਰਣ ਦੇ ਨਿਯਮ ਸਖਤ ਹੋ ਸਕਦੇ ਹਨ। ਦਰਅਸਲ.........
ਕੋਰੋਨਾ ਵੈਕਸੀਨ ਆਉਣ ਵਿੱਚ ਹੋਰ ਕਿੰਨਾ ਸਮਾਂ?ਮਾਹਰ ਦੇ ਬਿਆਨ ਤੋਂ ਉਮੀਦਾਂ ਨੂੰ ਝਟਕਾ
ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਵੈਕਸੀਨ ਦਾ ਦਾਅਵਾ ਕੀਤਾ ਜਾ ਰਿਹਾ ਹੈ।