ਕੋਰੋਨਾ ਵਾਇਰਸ
ਨਕਲੀ ਮੇਕਅਪ ਪ੍ਰੋਡਕਟ ਵਿਗਾੜ ਸਕਦੇ ਹਨ ਤੁਹਾਡੀ ਖ਼ੂਬਸੂਰਤੀ, ਖਰੀਦਣ ਵੇਲੇ ਵਰਤੋ ਸਾਵਧਾਨੀ
ਅੱਜ ਕੱਲ ਬਾਜ਼ਾਰ ਵਿਚ ਨਕਲੀ ਮੇਕਅਪ ਪ੍ਰੋਡਕਟ ਵੀ ਆਉਣ ਲੱਗੇ ਹਨ।ਇਨ੍ਹਾਂ ਦੀ ਪਹਿਚਾਣ ਕਰਨੀ ਮੁਸ਼ਕਿਲ ਹੁੰਦੀ ਹੈ
1200 ਰੁਪਏ ਕਿਲੋ ਵਿਕਦੀ ਹੈ ਇਹ ਸਬਜ਼ੀ, ਦੋ ਦਿਨਾਂ ਵਿਚ ਹੋ ਜਾਂਦੀ ਹੈ ਖ਼ਰਾਬ
ਸ਼ਾਇਦ ਇਹ ਦੇਸ਼ ਦੀ ਸਭ ਤੋਂ ਮਹਿੰਗੀ ਸਬਜ਼ੀ ਹੈ। ਇਹ ਸਿਰਫ ਸਾਵਣ ਦੇ ਮਹੀਨੇ ਵਿਚ ਵਿਕਦਾ ਹੈ
ਚੀਨ ਨੇ ਲਾਂਚ ਕੀਤੀ ਕੋਰੋਨਾ ਵੈਕਸੀਨ!
ਚੀਨ ਨੇ ਅਧਿਕਾਰਤ ਤੌਰ 'ਤੇ ਕੋਵਿਡ -19 ਟੀਕਾ ਲਾਂਚ ਕੀਤਾ ਹੈ।
ਇੰਟਰਨੈਟ ਲਈ ਤਰਸ ਰਹੇ ਇਨ੍ਹਾਂ ਬੱਚਿਆਂ ਲਈ ਘਰ ਪਹੁੰਚਿਆ ਸਕੂਲ
ਕੋਰੋਨਾ ਵਾਇਰਸ ਦੀ ਮਾਰੂ ਮਹਾਂਮਾਰੀ ਜੋ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਉੱਭਰੀ ਹੈ ਨੇ ਪੂਰੀ ਦੁਨੀਆ ਨੂੰ ਪ੍ਰਭਾਵਤ ਕਰ ਦਿੱਤਾ
ਖੰਨਾ 'ਚ ਠੇਕੇ 'ਤੇ ਸ਼ਰ੍ਹੇਆਮ ਵੇਚਿਆ ਜਾ ਰਿਹਾ ਸੀ ਲੋਕਾਂ ਦੀ ਮੌਤ ਦਾ ਸਮਾਨ
ਲਾਕਡਾਊਨ ਵਿਚ ਸ਼ਰ੍ਹੇਆਮ ਖੋਲ੍ਹਿਆ ਹੋਇਆ ਸੀ ਸ਼ਰਾਬ ਦਾ ਠੇਕਾ
ਭਾਰਤ ‘ਚ 24 ਘੰਟਿਆਂ ‘ਚ ਕੋਰੋਨਾ ਦੇ 61,408 ਨਵੇਂ ਕੇਸ, 836 ਮੌਤਾਂ, ਕੁੱਲ ਕੇਸ 31 ਲੱਖ ਤੋਂ ਪਾਰ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ
ਲਗਾਤਾਰ 5ਵੇਂ ਦਿਨ ਮਹਿੰਗਾ ਹੋਇਆ ਪੈਟਰੋਲ, ਜਾਣੋ ਅੱਜ ਦੀਆਂ ਕੀਮਤਾਂ
ਪੈਟਰੋਲ ਦੀ ਕੀਮਤ ਵਿਚ ਵਾਧਾ ਲਗਾਤਾਰ 5 ਵੇਂ ਦਿਨ ਵੀ ਜਾਰੀ ਰਿਹਾ
ਦਿੱਲੀ ‘ਚ ਦਿਨ ‘ਚ ਆਏ 1450 ਨਵੇਂ ਕੇਸ, ਕਿ ਫਿਰ ਗਤੀ ਫੜ ਰਿਹਾ ਹੈ ਕੋਰੋਨਾ ਸੰਕਰਮਣ?
ਰਾਜਧਾਨੀ ਦਿਲੀ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਦੇ 1450 ਨਵੇਂ ਮਾਮਲੇ ਸਾਹਮਣੇ ਆਏ ਹਨ
ਕਿਸ ਦੇ ਹੱਥ ਹੋਵੇਗੀ ਕਾਂਗਰਸ ਦੀ ਕਮਾਂਡ? CWC ਦੀ ਮੀਟਿੰਗ ਅੱਜ ਹੋ ਸਕਦਾ ਹੈ ਫੈਸਲਾ
ਕਾਂਗਰਸ ਵਰਕਿੰਗ ਕਮੇਟੀ (CWC)ਦੀ ਮੀਟਿੰਗ ਅੱਜ ਸਵੇਰੇ 11 ਵਜੇ ਸ਼ੁਰੂ ਹੋਵੇਗੀ
ਖੇਤੀ ਵਿਭਿੰਨਤਾ ਨਾਲ ਹੋਵੇਗਾ ਕਿਰਸਾਨੀ ਦਾ ਵਿਕਾਸ
ਬੀਤੇ ਦੋ-ਤਿੰਨ ਸਾਲਾਂ ਦੌਰਾਨ ਪੰਜਾਬ ਦੀ ਖੇਤੀ 'ਚ ਨਵੇਂ ਕੀਰਤੀਮਾਨ ਸਥਾਪਤ ਹੋਏ ਹਨ