ਬਾਲੀਵੁੱਡ
Kangana Ranaut News: ਟੁੱਟੀਆਂ ਨਾਲੀਆਂ ਅਤੇ ਸੜਕਾਂ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਹਨ ਲੋਕ', ਕੰਗਨਾ ਰਣੌਤ ਨੂੰ ਨਹੀਂ ਆ ਰਹੀ ਰਾਜਨੀਤੀ ਪਸੰਦ
Kangana Ranaut News: ਮੈਨੂੰ ਨਹੀਂ ਲੱਗਦਾ ਮੈਂ ਪ੍ਰਧਾਨ ਮੰਤਰੀ ਬਣਨ ਦੇ ਯੋਗ ਹਾਂ-ਕੰਗਨਾ ਰਣੌਤ
Alia Bhatt Fraud Case: ਆਲੀਆ ਭੱਟ ਨਾਲ 77 ਲੱਖ ਰੁਪਏ ਦੀ ਹੋਈ ਧੋਖਾਧੜੀ, ਸਾਬਕਾ PA ਗ੍ਰਿਫ਼ਤਾਰ
ਰਿਪੋਰਟ ਦੇ ਅਨੁਸਾਰ, ਧੋਖਾਧੜੀ ਦਾ ਇਹ ਮਾਮਲਾ ਮਈ 2022 ਤੋਂ ਅਗਸਤ 2024 ਤੱਕ ਦਾ ਹੈ
Jabalpur News : ਭੋਪਾਲ ਨਵਾਬ ਦੇ ਜਾਇਦਾਦ ਵਿਵਾਦ 'ਚ ਸੈਫ ਅਲੀ ਖਾਨ ਨੂੰ ਝਟਕਾ, ਹਾਈ ਕੋਰਟ ਨੇ 25 ਸਾਲ ਪੁਰਾਣੇ ਫ਼ੈਸਲੇ ਨੂੰ ਕੀਤਾ ਰੱਦ
Jabalpur News : ਹੇਠਲੀ ਅਦਾਲਤ ਨੂੰ ਮਾਮਲੇ ਦੀ ਦੁਬਾਰਾ ਸੁਣਵਾਈ ਕਰਨ ਦਾ ਦਿੱਤਾ ਹੁਕਮ
Diljit Dosanjh: FWICE ਨੇ ਦਿਲਜੀਤ ਦੋਸਾਂਝ ਤੋਂ ‘ਬਾਰਡਰ 2' ਲਈ ਲਗਾਈ ਪਾਬੰਦੀ ਹਟਾਈ
ਬਾਰਡਰ 2 ਦੇ ਨਿਰਮਾਤਾ ਭੂਸ਼ਣ ਕੁਮਾਰ ਨੇ ਨਿੱਜੀ ਤੌਰ 'ਤੇ ਫ਼ੈਡਰੇਸ਼ਨ ਨੂੰ ਬੇਨਤੀ ਕੀਤੀ ਸੀ ਕਿ ਦਿਲਜੀਤ ਨੂੰ ਫ਼ਿਲਮ ਵਿੱਚ ਕੰਮ ਕਰਨ ਦਿੱਤਾ ਜਾਵੇ।
Urfi Javed Brutally Trolled: ਜਿੱਤਣ ਮਗਰੋਂ ਉਰਫ਼ੀ ਜਾਵੇਦ ਹੋ ਰਹੀ ਟ੍ਰੋਲ, ਮਿਲ ਰਹੀ ਜਬਰ ਜਨਾਹ ਦੀ ਧਮਕੀ
ਉਰਫ਼ੀ ਜਾਵੇਦ ਨੇ ਕਿਹਾ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਨੂੰ ਇਸ ਤਰ੍ਹਾਂ ਧਮਕੀ ਦਿੱਤੀ ਗਈ ਹੈ
Actor Michael Madison Passes Away: ਅੰਗਰੇਜ਼ੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਮਾਈਕਲ ਮੈਡੀਸਨ ਦਾ ਹੋਇਆ ਦਿਹਾਂਤ
ਮੈਡੀਸਨ ਨੇ ਵੱਖ-ਵੱਖ ਅੰਗਰੇਜ਼ੀ ਫ਼ਿਲਮਾਂ ਚ ਤਕਰੀਬਨ 300 ਤੋਂ ਵਧੇਰੇ ਕਿਰਦਾਰ ਨਿਭਾਏ
Jacqueline Fernandez: ਦਿੱਲੀ ਹਾਈ ਕੋਰਟ ਨੇ ਜੈਕਲੀਨ ਦੀ FIR ਰੱਦ ਕਰਨ ਦੀ ਪਟੀਸ਼ਨ ਕੀਤੀ ਖਾਰਜ
ਫਰਨਾਂਡੇਜ਼ ਚੰਦਰਸ਼ੇਖਰ ਵਿਰੁੱਧ ਦਰਜ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਲਜ਼ਮ ਹੈ
Hans Raj Hans News : ‘ਸਰਦਾਰ ਜੀ-3' ਵਿਵਾਦ 'ਤੇ ਦਿਲਜੀਤ ਦੇ ਸਮਰਥਨ 'ਚ ਆਏ ਹੰਸ ਰਾਜ ਹੰਸ
Hans Raj Hans News : ‘‘ਜਦੋਂ ਫ਼ਿਲਮ ‘ਸਰਦਾਰ ਜੀ-3' ਬਣੀ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਅਜਿਹੀ ਸਥਿਤੀ ਪੈਦਾ ਹੋਵੇਗੀ''
"Chal Mera Putt-4" : ਕੀ ‘ਸਰਦਾਰ ਜੀ -3’ ਵਾਂਗ ਹੀ ਹੋਵੇਗਾ “ਚੱਲ ਮੇਰਾ ਪੁੱਤ-4” ਦਾ ਵਿਰੋਧ ? ਫ਼ਿਲਮ ’ਚ ਸ਼ਾਮਲ ਹਨ ਪਾਕਿਸਤਾਨੀ ਅਦਾਕਾਰ
"Chal Mera Putt-4" : ਫ਼ਿਲਮ ’ਚ ਇਫਤਿਆਰ ਠਾਕੁਰ ਵੀ ਮੌਜੂਦ, ਜਿਸ ਨੇ ਭਾਰਤ ਖ਼ਿਲਾਫ਼ ਦਿੱਤਾ ਸੀ ਵਿਵਾਦਤ ਬਿਆਨ
ਯੂਟਿਊਬ ਚਾਰਟ ’ਤੇ ਟੌਪ-10 ਸੂਚੀ ’ਚ ਹਰਿਆਣਾ ਦਾ ਗਾਇਕ
ਹਨੀ ਸਿੰਘ, ਸੋਨੂੰ ਨਿਗਮ, ਏਆਰ ਰਹਿਮਾਨ ਨੂੰ ਛੱਡਿਆ ਪਿੱਛੇ