ਬਾਲੀਵੁੱਡ
ਸੈਫ਼ ਅਲੀ ਖ਼ਾਨ ਦੇ ਘਰ 'ਤੇ ਮਿਲੇ ਮੁਲਜ਼ਮ ਦੇ ਉਂਗਲੀਆਂ ਦੇ ਨਿਸ਼ਾਨ, ਜਾਣੋ ਘਰ ਦੇ ਹੋਰ ਕਿਹੜੇ ਕਮਰਿਆਂ ਵਿਚ ਦਾਖ਼ਲ ਹੋਇਆ ਸੀ ਹਮਲਾਵਰ?
ਹਮਲੇ ਦੀ ਜਾਂਚ ਦੇ ਵਿਚਕਾਰ, ਇਸ ਦੇ ਜਾਂਚ ਅਧਿਕਾਰੀ ਨੂੰ ਵੀ ਬਦਲ ਦਿੱਤਾ
Bollywood News: ਸੈਫ਼ ਅਲੀ ਖ਼ਾਨ ਨੂੰ ਹਸਪਤਾਲ ਪਹੁੰਚਾਉਣ ਵਾਲੇ ਆਟੋ ਡਰਾਈਵਰ ਨਾਲ ਅਦਾਕਾਰ ਨੇ ਕੀਤੀ ਮੁਲਾਕਾਤ, ਗਲ਼ ਲਗਾ ਕੇ ਕੀਤਾ ਧਨਵਾਦ
ਤੁਹਾਨੂੰ ਦੱਸ ਦੇਈਏ ਕਿ ਸੈਫ਼ 21 ਜਨਵਰੀ ਨੂੰ ਛੁੱਟੀ ਮਿਲਣ ਤੋਂ ਪਹਿਲਾਂ ਲੀਲਾਵਤੀ ਹਸਪਤਾਲ ਵਿੱਚ ਰਾਣਾ ਨੂੰ ਮਿਲੇ ਸਨ
Kangna Ranaut: ਫ਼ਿਲਮ ‘ਐਮਰਜੈਂਸੀ’ ਦੇ ਪੰਜਾਬ ’ਚ ਨਾ ਚਲਣ ਤੇ ਬਾਹਰਲੇ ਮੁਲਕਾਂ ’ਚ ਹੋ ਰਹੇ ਵਿਵਾਦ ’ਤੇ ਬੋਲੀ ਕੰਗਨਾ ਰਣੌਤ
ਕਿਹਾ, ਤੁਸੀਂ ਇਹ ਫ਼ਿਲਮ ਦੇਖ ਕੇ ਦੱਸੋ ਕਿ ਇਹ ਫ਼ਿਲਮ ਸਾਨੂੰ ਤੋੜਦੀ ਹੈ ਜਾਂ ਜੋੜਦੀ ਹੈ।
Karan Veer Mehra: ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖ਼ਿਤਾਬ
Karan Veer Mehra: ਟਰਾਫ਼ੀ ਦੇ ਨਾਲ 50 ਲੱਖ ਰੁਪਏ ਦੀ ਰਕਮ ਵੀ ਜਿੱਤੀ
ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲੇ ਦਾ ਸ਼ੱਕੀ ਛੱਤੀਸਗੜ੍ਹ ’ਚ ਰੇਲ ਗੱਡੀ ਤੋਂ ਫੜਿਆ ਗਿਆ
ਸ਼ੱਕੀ ਦੀ ਪਛਾਣ ਆਕਾਸ਼ ਕੈਲਾਸ਼ ਕਨੋਜੀਆ (31) ਵਜੋਂ ਹੋਈ ਹੈ,
Diljit Dosanjh's 'Punjab 95' : ਭਾਰਤ 'ਚ ਕਦੋਂ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ 'ਪੰਜਾਬ 95'?
Diljit Dosanjh's 'Punjab 95': ਫ਼ਿਲਮ ਨੂੰ 7 ਫ਼ਰਵਰੀ, 2025 ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕੀਤਾ ਜਾਵੇਗਾ ਰਿਲੀਜ਼
Diljit Dosanjh's 'Punjab 95': ਭਾਰਤ 'ਚ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95', ਜਾਣੋ ਕਿਉਂ?
Diljit Dosanjh's 'Punjab 95': 7 ਫ਼ਰਵਰੀ ਨੂੰ ਦੁਨੀਆਂ ਭਰ 'ਚ ਬਿਨ੍ਹਾਂ ਕਿਸੇ ਕੱਟ ਤੋਂ ਰਿਲੀਜ਼ ਹੋਵੇਗੀ ਫ਼ਿਲਮ
ਟੀਵੀ ਐਕਟਰ ਦੀ ਮੁੰਬਈ ਵਿਚ ਸੜਕ ਹਾਦਸੇ ਵਿੱਚ ਮੌਤ, 23 ਸਾਲ ਦੀ ਉਮਰ ਵਿਚ ਛੱਡੀ ਦੁਨੀਆਂ
ਟੀਵੀ ਸ਼ੋਅ 'ਧਰਤੀਪੁਤਰ ਨੰਦਿਨੀ' ਵਿਚ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ ਅਮਨ ਜੈਸਵਾਲ
ਸੈਫ਼ ਅਲੀ ਖ਼ਾਨ 'ਤੇ ਹਮਲੇ ਨੂੰ ਲੈ ਕੇ ਮੁੰਬਈ ਪੁਲਿਸ ਦਾ ਵੱਡਾ ਬਿਆਨ, ਕਿਹਾ- ਕੋਈ ਵੀ ਵਿਅਕਤੀ ਹਿਰਾਸਤ 'ਚ ਨਹੀਂ ਲਿਆ
ਫੜੇ ਗਏ ਵਿਅਕਤੀ ਦਾ ਇਸ ਮਾਮਲੇ ਨਾਲ ਨਹੀਂ ਕੋਈ ਲੈਣਾ ਦੇਣਾ-ਮੁੰਬਈ ਪੁਲਿਸ
Kangana Ranaut News: ਪੰਜਾਬ ਵਿਚ ਫ਼ਿਲਮ 'ਐਮਰਜੈਂਸੀ' ਦੇ ਹੋ ਰਹੇ ਵਿਰੋਧ 'ਤੇ ਬੋਲੀ ਕੰਗਨਾ ਰਣੌਤ
Kangana Ranaut News: ''ਕਲਾ ਤੇ ਕਲਾਕਾਰ ਨੂੰ ਤੰਗ ਕੀਤਾ ਜਾ ਰਿਹਾ ਹੈ''