ਬਾਲੀਵੁੱਡ
Kangana Ranaut News: ਪੰਜਾਬ ਵਿਚ ਫ਼ਿਲਮ 'ਐਮਰਜੈਂਸੀ' ਦੇ ਹੋ ਰਹੇ ਵਿਰੋਧ 'ਤੇ ਬੋਲੀ ਕੰਗਨਾ ਰਣੌਤ
Kangana Ranaut News: ''ਕਲਾ ਤੇ ਕਲਾਕਾਰ ਨੂੰ ਤੰਗ ਕੀਤਾ ਜਾ ਰਿਹਾ ਹੈ''
ਸੈਫ਼ ਅਲੀ ਖ਼ਾਨ 'ਤੇ ਹਮਲੇ ਤੋਂ ਬਾਅਦ ਪਤਨੀ ਕਰੀਨਾ ਕਪੂਰ ਦਾ ਪਹਿਲਾ ਬਿਆਨ
''ਇਹ ਦਿਨ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਹੀ ਮੁਸ਼ਕਿਲ ਵਾਲਾ ਸੀ। ਅਸੀਂ ਅਜੇ ਵੀ ਸਦਮੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ''
Emergency Movie Protest: ਪੰਜਾਬ ’ਚ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਵਿਰੁਧ ਮੋਰਚਾ, ਜ਼ਿਆਦਾਤਰ ਥਾਵਾਂ ’ਤੇ ਨਹੀਂ ਲੱਗੀ ਫ਼ਿਲਮ
Emergency Movie Protest: ਸਿੱਖ ਜਥੇਬੰਦੀਆਂ ਫ਼ਿਲਮ ਦੇ ਵਿਰੋਧ ’ਚ ਉਤਰੀਆਂ, ਪੰਜਾਬ ਦੇ ਸਿਨੇਮਾਘਰਾਂ ਬਾਹਰ ਫੋਰਸ ਤਾਇਨਾਤ
ਸੈਫ਼ ਅਲੀ ਖ਼ਾਨ 'ਤੇ ਹੋਏ ਹਮਲੇ ਨੂੰ ਲੈ ਕੇ ਵੱਡੀ ਖ਼ਬਰ, ਹਮਲਾ ਕਰਨ ਵਾਲੇ ਦੀ ਪਹਿਲੀ ਤਸਵੀਰ ਆਈ ਸਾਹਮਣੇ
ਹਮਲਾਵਰ ਚੋਰੀ ਕਰਨ ਦੇ ਇਰਾਦੇ ਨਾਲ ਫਾਇਰ ਐਗਜ਼ਿਟ ਪੌੜੀਆਂ ਰਾਹੀਂ ਘਰ 'ਚ ਦਾਖ਼ਲ ਹੋਇਆ ਅਤੇ ਘੰਟਿਆਂ ਤੱਕ ਉਥੇ ਰਿਹਾ।
ਸੈਫ਼ ਅਲੀ ਖ਼ਾਨ 'ਤੇ ਹਮਲੇ ਨੂੰ ਲੈ ਕੇ ਮੁੰਬਈ ਪੁਲਿਸ ਦਾ ਵੱਡਾ ਖ਼ੁਲਾਸਾ, 'ਇਕ ਮੁਲਜ਼ਮ ਦੀ ਹੋਈ ਪਹਿਚਾਣ'
ਮੁਲਜ਼ਮ ਪੌੜੀਆਂ ਰਾਹੀਂ ਘਰ ਵਿਚ ਹੋਇਆ ਸੀ ਦਾਖ਼ਲ, 10 ਜਾਂਚ ਟੀਮਾਂ ਮਾਮਲੇ ਦੀ ਕਰ ਰਹੀਆਂ ਹਨ ਜਾਂਚ
Saif Ali Khan Attacked: ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹਮਲਾ, ਹਸਪਤਾਲ 'ਚ ਭਰਤੀ
ਚੋਰੀ ਦੇ ਇਰਾਦੇ ਨਾਲ ਘਰ ’ਚ ਵੜੇ ਹਮਲਾਵਰ
ਕੰਗਨਾ ਨੇ ਕਰਨ ਨਾਲ ਕੰਮ ਕਰਨ ’ਤੇ ਕੀਤਾ ਕੁਮੈਂਟ, ਕਿਹਾ- ਉਨ੍ਹਾਂ ਨੂੰ ਮੇਰੇ ਨਾਲ ਫ਼ਿਲਮ ਕਰਨੀ ਚਾਹੀਦੀ, ਮੈਂ ਉਨ੍ਹਾਂ ਨੂੰ ਚੰਗਾ ਰੋਲ ਦੇਵਾਂਗੀ
ਇਸ ਸਵਾਲ ਦੇ ਜਵਾਬ ਵਿਚ ਕੰਗਨਾ ਹੱਸ ਪਈ ਅਤੇ ਕਿਹਾ- ‘I AM SORRY TOO SAY’, ਪਰ ਕਰਨ ਸਰ ਨੂੰ ਮੇਰੇ ਨਾਲ ਇੱਕ ਫ਼ਿਲਮ ਕਰਨੀ ਚਾਹੀਦੀ ਹੈ।
Tiku Talsani News: ਅਦਾਕਾਰ ਟਿਕੂ ਤਲਸਾਨੀਆ ਨੂੰ ਪਿਆ ਦਿਲ ਦਾ ਦੌਰਾ, ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ
Tiku Talsani News: ਨਾਜ਼ੁਕ ਦੱਸੀ ਜਾ ਰਹੀ ਹੈ ਹਾਲਤ
Kangana Ranaut News: ਮੈਨੂੰ ਇੰਦਰਾ ਗਾਂਧੀ ਬਹੁਤ ਮਜ਼ਬੂਤ ਔਰਤ ਲਗਦੀ ਸੀ ਪਰ ਉਹ ਕਮਜ਼ੋਰ ਸੀ : ਕੰਗਨਾ ਰਣੌਤ
Kangana Ranaut News: ਕਿਹਾ, ਇੰਦਰੀ ਗਾਂਧੀ ਹਰ ਹੀਲੇ ਖ਼ੁਦ ਨੂੰ ਸਹੀ ਠਹਿਰਾਉਣਾ ਚਾਹੁੰਦੀ ਸੀ
Pritish Nandy: ਮਸ਼ਹੂਰ ਫ਼ਿਲਮ ਨਿਰਮਾਤਾ ਪ੍ਰੀਤੀਸ਼ ਨੰਦੀ ਦਾ ਦਿਲ ਦਾ ਦੌਰਾ ਪੈਣ ਨਾਲ ਹੌਇਆ ਦਿਹਾਂਤ
ਉਹ 73 ਸਾਲਾਂ ਦੇ ਸਨ ਅਤੇ ਪੈਨਕ੍ਰੀਆਟਿਕ ਕੈਂਸਰ ਤੋਂ ਪੀੜਤ ਸਨ