ਬਾਲੀਵੁੱਡ
ਆਰਿਅਨ ਨੂੰ ਨਹੀਂ ਮਿਲੀ ਬੇਲ : NDPS ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
ਅਗਲੀ ਸੁਣਵਾਈ ਲਈ 20 ਅਕਤੂਬਰ ਦੀ ਤੈਅ
ਜੈਕਲੀਨ ਤੋਂ ਬਾਅਦ Nora Fatehi ਨੂੰ ED ਦਾ ਸੰਮਨ, 200 ਕਰੋੜ ਵਸੂਲੀ ਮਾਮਲੇ ਵਿਚ ਹੋਵੇਗੀ ਪੁੱਛਗਿੱਛ
ਸੁਕੇਸ਼ ਚੰਦਰਸ਼ੇਖਰ ਨਾਂਅ ਦੇ ਆਰੋਪੀ ਨੇ ਦੋਵੇਂ ਅਭਿਨੇਤਰੀਆਂ ਨੂੰ ਜੇਲ੍ਹ ਵਿਚ ਬੈਠ ਕੇ ਅਪਣੇ ਜਾਲ ਵਿਚ ਫਸਾਉਣ ਦੀ ਸਾਜ਼ਿਸ਼ ਕੀਤੀ ਸੀ।
2022 ਵਿਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ 'Shehzada' ਫ਼ਿਲਮ ਦੀ ਸ਼ੂਟਿੰਗ ਹੋਈ ਸ਼ੁਰੂ
ਇਹ ਫ਼ਿਲਮ ਰੋਹਿਤ ਧਵਨ ਦੁਆਰਾ ਨਿਰਦੇਸ਼ਤ ਹੈ ਤੇ ਭੂਸ਼ਨ ਕੁਮਾਰ, ਅੱਲੂ ਅਰਵਿੰਦ ਅਤੇ ਅਮਨ ਗਿੱਲ ਇਸ ਫ਼ਿਲਮ ਦੇ ਨਿਰਮਾਤਾ ਹਨ।
ਜੇਲ੍ਹ ਵਿੱਚ ਕਟੇਗੀ ਸ਼ਾਹਰੁਖ ਦੇ ਬੇਟੇ ਆਰਿਅਨ ਦੀ ਰਾਤ, ਸੁਣਵਾਈ ਕੱਲ੍ਹ ਤੱਕ ਟਲੀ
NCB ਨੇ ਕਿਹਾ - ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ ਆਰਿਅਨ
Drug Case: 3 ਦਿਨ ਹੋਰ ਜੇਲ੍ਹ ’ਚ ਰਹਿਣਗੇ ਆਰਯਨ ਖ਼ਾਨ, ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 13 ਅਕਤੂਬਰ ਨੂੰ
ਇਹਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਡਰੱਗ ਮਾਮਲੇ ਵਿਚ ਸ਼ਾਹਰੁਖ ਖ਼ਾਨ ਦੇ ਬੇਟੇ ਆਰਯਨ ਖ਼ਾਨ ਅਤੇ ਅਰਬਾਜ ਮਰਚੈਂਟ ਦੀ ਜ਼ਮਾਨਤ ਪਟੀਸ਼ਨ ’ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ।
ਆਰਯਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ BYJU's ਨੇ ਸ਼ਾਹਰੁਖ ਖਾਨ ਦੇ ਸਾਰੇ ਇਸ਼ਤਿਹਾਰਾਂ ’ਤੇ ਲਗਾਈ ਰੋਕ
ਸ਼ਾਹਰੁਖ ਖਾਨ ਨੂੰ ਪੁੱਤਰ ਆਰਯਨ ਦੇ ਕਾਰਨ ਕਰੋੜਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਰੂਜ਼ ਡਰੱਗਜ਼ ਕੇਸ : ਆਰਯਨ ਖਾਨ ਸਮੇਤ 8 ਨੂੰ ਜੇਲ੍ਹ ਜਾਂ ਜ਼ਮਾਨਤ? ਅੱਜ ਹੋਵੇਗਾ ਫੈਸਲਾ
ਮੰਨਿਆ ਜਾ ਰਿਹਾ ਹੈ ਕਿ ਐਨਸੀਬੀ ਉਨ੍ਹਾਂ ਦੀ ਹੋਰ ਹਿਰਾਸਤ ਦੀ ਮੰਗ ਕਰ ਸਕਦੀ ਹੈ।
TV ਅਦਾਕਾਰ ਤੇ ਸਾਬਕਾ MP ਅਰਵਿੰਦ ਤ੍ਰਿਵੇਦੀ ਦਾ ਦੇਹਾਂਤ, ‘ਰਮਾਇਣ’ ਵਿਚ ਨਿਭਾਈ ਸੀ ਰਾਵਣ ਦੀ ਭੂਮਿਕਾ
ਮਸ਼ਹੂਰ ਟੀਵੀ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਅਰਵਿੰਦ ਤ੍ਰਿਵੇਦੀ ਦਾ 83 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਸੋਨੂੰ ਸੂਦ ਤੋਂ ਬਾਅਦ ਆਰੀਅਨ ਖ਼ਾਨ ਦੇ ਹੱਕ 'ਚ ਆਏ ਗਾਇਕ ਮੀਕਾ ਸਿੰਘ, ਟਵੀਟ ਕਰਕੇ ਕਹੀ ਇਹ ਗੱਲ
ਆਰੀਅਨ ਖਾਨ ਦੀ ਗ੍ਰਿਫਤਾਰੀ ਲਈ ਐਨਸੀਬੀ 'ਤੇ ਕੱਸਿਆ ਤੰਜ਼
ਇਨ੍ਹਾਂ ਅਭਿਨੇਤਰੀਆਂ ਤੋਂ ਜਾਣੋ ਬਾਲੀਵੁੱਡ ਇੰਡਸਟਰੀ ਦੇ ਗਲੈਮਰ ਦਾ ਸੱਚ, ਦੱਸੀ ਆਪਬੀਤੀ
ਬਾਲੀਵੁੱਡ ਅਤੇ ਟੈਲੀਵੁੱਡ ਦੀਆਂ ਬਹੁਤ ਸਾਰੀਆਂ ਅਭਿਨੇਤਰੀਆਂ ਨੇ ਕਰੀਅਰ ਦੀ ਸ਼ੁਰੂਆਤ ਵਿਚ ਚੁਣੌਤੀਆਂ ਦਾ ਸਾਹਮਣਾ ਕੀਤਾ।