ਬਾਲੀਵੁੱਡ
ਆਪਣੀ ਨਵੀਂ ਡਾਕੂਮੈਂਟਰੀ 'ਕਾਲੀ' ਦੇ ਪੋਸਟਰ ਕਾਰਨ ਵਿਵਾਦਾਂ 'ਚ ਘਿਰੀ ਫ਼ਿਲਮ ਨਿਰਮਾਤਾ ਲੀਨਾ ਮਨੀਮੇਕਲਈ
ਗ੍ਰਿਫ਼ਤਾਰੀ ਦੀ ਕੀਤੀ ਜਾ ਰਹੀ ਹੈ ਮੰਗ
Miss India 2022: ਸਿਨੀ ਸ਼ੈੱਟੀ ਨੇ ਜਿੱਤਿਆ 'ਮਿਸ ਇੰਡੀਆ ਵਰਲਡ 2022' ਦਾ ਖ਼ਿਤਾਬ
ਰੂਬਲ ਸ਼ੇਖਾਵਤ ਨੂੰ ਪਹਿਲੀ ਰਨਰ ਅੱਪ ਅਤੇ ਸ਼ਿਨਾਤਾ ਚੌਹਾਨ ਨੂੰ ਮਿਲਿਆ ਸੈਕਿੰਡ ਰਨਰ ਅੱਪ ਦਾ ਤਾਜ
ਰਾਜਪਾਲ ਯਾਦਵ 'ਤੇ ਲੱਗਿਆ ਧੋਖਾਧੜੀ ਦਾ ਇਲਜ਼ਾਮ, ਇੰਦੌਰ ਪੁਲਿਸ ਨੇ ਅਦਾਕਾਰ ਖਿਲਾਫ਼ ਨੋਟਿਸ ਕੀਤਾ ਜਾਰੀ
ਅਦਾਕਾਰ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ।
ਨਵਜੰਮੇ ਬੱਚੇ ਨੂੰ ਗਵਾਉਣ ਮਗਰੋਂ ਛਲਕਿਆ ਬੀ ਪਰਾਕ ਦੀ ਪਤਨੀ ਮੀਰਾ ਬੱਚਨ ਦਾ ਦਰਦ
ਇੰਸਟਾਗ੍ਰਾਮ 'ਤੇ ਪਾਈ ਭਾਵੁਕ ਪੋਸਟ
ਅਦਾਕਾਰ ਕਰਨਵੀਰ ਬੋਹਰਾ ਸਮੇਤ ਛੇ ਲੋਕਾਂ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ?
ਮਹਿਲਾ ਦੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਹੋਈ ਕਾਰਵਾਈ
ਫ਼ਿਲਮੀ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਡਰੱਗ ਲੈਣ ਦੀ ਹੋਈ ਪੁਸ਼ਟੀ
ਫੈਸ਼ਨ ਡਿਜ਼ਾਈਨਰ Pratyusha Garimela ਦੀ ਮੌਤ, ਕਮਰੇ 'ਚੋਂ ਮਿਲਿਆ ਕਾਰਬਨ ਮੋਨੋਆਕਸਾਈਡ ਸਿਲੰਡਰ
ਪੁਲਿਸ ਵੱਲੋਂ ਸ਼ੱਕੀ ਮੌਤ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।
ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ਦੇ ਚਿਹਰੇ ਦਾ ਸੱਜਾ ਪਾਸਾ ਹੋਇਆ ਲਕਵਾਗ੍ਰਸਤ, ਖੁਦ ਦਿੱਤੀ ਜਾਣਕਾਰੀ
ਜਸਟਿਨ ਬੀਬਰ ਨੇ ਦੱਸਿਆ ਕਿ ਉਹਨਾਂ ਨੂੰ ‘ਰਾਮਸੇ ਹੰਟ ਸਿੰਡਰੋਮ’ ਨਾਮ ਦੀ ਬਿਮਾਰੀ ਹੋ ਗਈ ਹੈ।
ਮਰਹੂਮ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਅਦਾਕਾਰਾ ਰਿਚਾ ਚੱਢਾ ਨੇ ਦਿਤੀ ਪ੍ਰਤੀਕਿਰਿਆ, ਪੜ੍ਹੋ ਵੇਰਵਾ
ਕਿਹਾ - ਮੂਸੇਵਾਲਾ ਨੂੰ 2 ਸੁਰੱਖਿਆ ਮੁਲਾਜ਼ਮ ਦਿਤੇ ਗਏ ਜਦਕਿ ਰਿਮਾਂਡ 'ਤੇ ਲਿਆਂਦੇ ਲਾਰੈਂਸ ਬਿਸ਼ਨੋਈ ਲਈ 10 ਸੁਰੱਖਿਆ ਮੁਲਾਜ਼ਮ ਤੇ ਬੁਲੇਟ ਪਰੂਫ਼ ਗੱਡੀ
ਅਦਾਕਾਰ ਸਲਮਾਨ ਖ਼ਾਨ ਤੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੱਤਰ 'ਚ ਲਿਖਿਆ ਹੈ ਕਿ ਸਲਮਾਨ ਖਾਨ ਨੂੰ ਵੀ ਉਸੇ ਤਰ੍ਹਾਂ ਮਾਰਾਂਗੇ, ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਸੀ