ਬਾਲੀਵੁੱਡ
ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇਕੇ ਦਾ ਹੋਇਆ ਦੇਹਾਂਤ, ਲਾਈਵ ਕੰਸਰਟ ਦੌਰਾਨ ਸਟੇਜ 'ਤੇ ਵਿਗੜੀ ਸੀ ਸਿਹਤ
53 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਸਿੱਧੂ ਮੂਸੇਵਾਲਾ ਦੇ ਜਾਣ ਨਾਲ ਪਿਆ ਵੱਡਾ ਘਾਟਾ - ਮੁਨੱਵਰ ਫਾਰੂਕੀ
ਸਿੱਧੂ ਮੂਸੇਵਾਲਾ ਦੀ ਮੌਤ ’ਤੇ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਪ੍ਰਗਟਾਇਆ ਦੁੱਖ
ਮੂਸੇਵਾਲਾ ਕਤਲ ਮਾਮਲਾ: ਬਾਲੀਵੁੱਡ ਜਗਤ ਵਿਚ ਵੀ ਸੋਗ, ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਪ੍ਰਗਟਾਈ ਚਿੰਤਾ
ਸਾਰੇ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਕਰੂਜ਼ ਸ਼ਿਪ ਡਰੱਗਜ਼ ਮਾਮਲਾ: ਸ਼ਾਹਰੁਖ ਖਾਨ ਦੇ ਪੁੱਤਰ ਆਰਯਨ ਖ਼ਾਨ ਨੂੰ ਮਿਲੀ ਕਲੀਨ ਚਿੱਟ
ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਲੀਨ ਚਿੱਟ
21 ਸਾਲਾ ਬੰਗਾਲੀ ਅਦਾਕਾਰਾ Bidisha De Majumdar ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼
ਉਭਰਦੀ ਮਾਡਲ ਅਤੇ ਅਦਾਕਾਰਾ ਦੀ ਖੁਦਕੁਸ਼ੀ ਦੀ ਖਬਰ ਨੇ ਬੰਗਾਲੀ ਇੰਡਸਟਰੀ ਵਿਚ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਨਹੀਂ ਰਹੇ ਮਸ਼ਹੂਰ ਫਿਲਮ ਨਿਰਮਾਤਾ ਮੁਹੰਮਦ ਰਿਆਜ਼
ਮੁਹੰਮਦ ਦਾ ਦੇਹਾਂਤ 74 ਸਾਲ ਦੀ ਉਮਰ ਵਿਚ ਹੋਇਆ।
ਗਾਇਕਾ Kanika Kapoor ਨੇ ਕਾਰੋਬਾਰੀ Gautam Hathiramani ਨਾਲ ਕਰਵਾਇਆ ਵਿਆਹ, ਦੇਖੋ ਤਸਵੀਰਾਂ
"ਬੇਬੀ ਡੌਲ" ਅਤੇ "ਚਿੱਟੀਆ ਕਲਾਈਆਂ" ਵਰਗੇ ਹਿੱਟ ਗੀਤ ਦੇਣ ਵਾਲੀ 43 ਸਾਲਾ ਗਾਇਕਾ ਨੇ ਵਿਆਹ ਲਈ ਗੁਲਾਬੀ ਲਹਿੰਗਾ ਪਾਇਆ ਸੀ
ਭਾਰਤੀ ਸਿੰਘ ਨੇ ਦਾੜੀ-ਮੁੱਛ ਵਾਲੇ ਬਿਆਨ ਨੂੰ ਲੈ ਕੇ ਮੰਗੀ ਮੁਆਫ਼ੀ
ਮੈਂ ਸਿਰਫ਼ ਕਮੇਡੀ ਕਰ ਰਹੀ ਸੀ ਮੇਰਾ ਕਿਸੇ ਨੂੰ ਵੀ ਦੁਖੀ ਕਰਨ ਦਾ ਕੋਈ ਉਦੇਸ਼ ਨਹੀਂ ਸੀ
Film Industry ਤੋਂ ਆਈ ਦੁਖਦਾਈ ਖ਼ਬਰ, ਇਸ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ