ਬਾਲੀਵੁੱਡ
IAS ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਦੇਣਗੇ ਫਰੀ ਕੋਚਿੰਗ
ਸੋਨੂੰ ਸੂਦ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਕ ਵੀ ਮੌਕਾ ਨਹੀਂ ਛੱਡਦੇ। ਉਨ੍ਹਾਂ ਦੀ ਮਦਦ ਕਰਨ ਦੀ ਪ੍ਰਕਿਰਿਆ ਜਾਰੀ ਹੈ
ਕੰਮ ਨਾ ਹੋਣ ਕਰਕੇ ਸਮੇਂ ਸਿਰ ਪੂਰਾ ਟੈਕਸ ਨਹੀਂ ਭਰ ਸਕੀ- ਕੰਗਣਾ ਰਣੌਤ
ਆਪਣੇ ਵਿਵਾਦਤ ਬਿਆਨਾਂ ਨਾਲ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ
ਬੋਮਾਨ ਇਰਾਨੀ ਦੀ ਮਾਂ ਦੀ ਹੋਈ ਮੌਤ, ਅਭਿਨੇਤਾ ਨੇ ਭਾਵੁਕ ਪੋਸਟ ਲਿਖ ਕੇ ਦਿੱਤੀ ਜਾਣਕਾਰੀ
94 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ
ਅੰਜਲੀ ਨੂੰ ਹਮੇਸ਼ਾ ਹੀ ਆਪਣੀ ਪਰਫਾਰਮੈਂਸ ਲਈ ਸ਼ੋਅ ਦੇ ਜੱਜਾਂ ਅਤੇ ਸ਼ੋਅ 'ਚ ਬਤੌਰ ਮਹਿਮਾਨ ਆਉਣ ਵਾਲੇ ਦਿੱਗਜਾਂ 'ਚ ਖੂਬ ਪ੍ਰਸ਼ੰਸਾ ਮਿਲਦੀ
NCB ਦੀ ਚਾਰਜਸ਼ੀਟ ’ਚ ਰੀਆ ਚੱਕਰਵਰਤੀ ਦਾ ਖੁਲਾਸਾ, ਭੈਣ ਤੇ ਜੀਜੇ ਨਾਲ ਗਾਂਜਾ ਲੈਂਦਾ ਸੀ ਸੁਸ਼ਾਂਤ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਰੀਆ ਚੱਕਰਵਰਤੀ ਦਾ ਬਿਆਨ ਅਪਣੀ ਚਾਰਜਸ਼ੀਟ ਵਿਚ ਦਰਜ ਕੀਤਾ ਹੈ।
ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਸਿਹਤ, ਹਸਪਤਾਲ ਭਰਤੀ
ਪਿਛਲੇ ਕੁਝ ਦਿਨਾਂ ਤੋਂ ਸਾਹ ਲੈਣ ਵਿੱਚ ਆ ਰਹੀ ਮੁਸ਼ਕਲ
ਬਲਾਤਕਾਰ ਕੇਸ 'ਚ ਗ੍ਰਿਫ਼ਤਾਰ ਟੀਵੀ ਅਦਾਕਾਰ ਨੂੰ ਨਹੀਂ ਮਿਲੀ ਜ਼ਮਾਨਤ, ਨਿਆਇਕ ਹਿਰਾਸਤ ’ਚ ਭੇਜਿਆ
ਪਰਲ ਵੀ ਪੁਰੀ ’ਤੇ ਲੱਗੇ ਬਲਾਤਕਾਰ ਅਤੇ ਛੇੜਛਾੜ ਦੇ ਦੋਸ਼
ਵਿੱਕੀ ਡੋਨਰ ਫੇਮ ਖ਼ੂਬਸੂਰਤ ਅਦਾਕਾਰਾ ਯਾਮੀ ਗੌਤਮ ਨੇ ਲਏ ਸੱਤ ਫੇਰੇ, ਵਿਆਹ ਦੀ ਪਹਿਲੀ ਤਸਵੀਰ ਵਾਇਰਲ
ਗੌਤਮ ਨੇ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਦੇ ਡਾਇਰੈਕਟਰ ਆਦਿੱਤਿਆ ਧਰ ਨਾਲ ਵਿਆਹ ਕਰਵਾ ਲਿਆ
5G Network: ਦਿੱਲੀ ਹਾਈ ਕੋਰਟ ਨੇ ਖਾਰਜ ਕੀਤੀ ਜੂਹੀ ਚਾਵਲਾ ਦੀ ਪਟੀਸ਼ਨ, ਲਗਾਇਆ 20 ਲੱਖ ਦਾ ਜ਼ੁਰਮਾਨਾ
ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦੀ 5ਜੀ ਵਾਇਰਲੈੱਸ ਨੈਟਵਰਕ ਤਕਨੀਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਮਸ਼ਹੂਰ ਅਦਾਕਾਰ ਦਲੀਪ ਕੁਮਾਰ ਤੇ ਰਾਜਕਪੂਰ ਦੇ ਪੇਸ਼ਾਵਰ ਸਥਿਤ ਜੱਦੀ ਘਰਾਂ ਨੂੰ ਖਰੀਦਣ ਦੀ ਮਿਲੀ ਮਨਜ਼ੂਰੀ
ਸਰਕਾਰ ਨੇ ਰਾਜਕਪੂਰ ਦੇ ਘਰ ਦੀ ਕੀਮਤ ਡੇਢ ਕਰੋੜ ਰੁਪਏ, ਜਦਕਿ ਦਲੀਪ ਕੁਮਾਰ ਦੇ ਘਰ ਦੀ ਕੀਮਤ 80 ਲੱਖ ਰੁਪਏ ਤੈਅ ਕੀਤੀ