ਬਾਲੀਵੁੱਡ
Sonu Sood ਦੀ ਮਾਂ ਦੇ ਨਾਮ ਤੇ ਰੱਖਿਆ ਗਿਆ ਸੜਕ ਦਾ ਨਾਮ, ਐਕਟਰ ਨੇ ਲਿਖੀ ਭਾਵੁਕ ਪੋਸਟ
ਨੂੰ ਦੇ ਜੱਦੀ ਸ਼ਹਿਰ ਮੋਗਾ ਵਿਖੇ ਉਨ੍ਹਾਂ ਦੀ ਸਵਰਗੀ ਮਾਂ ਪ੍ਰੋ. ਸਰੋਜ ਸੂਦ ਦੇ ਨਾਮ ਤੇ ਇੱਕ ਸੜਕ ਦਾ ਨਾਮ ਰੱਖਿਆ ਗਿਆ ਹੈ
ਕੰਗਨਾ ਰਣੌਤ ਨੂੰ ਨਵੇਂ ਸਾਲ ਤੇ ਲੱਗਿਆ ਵੱਡਾ ਝਟਕਾ, ਫਲੈਟ ਵਿਚ ਭੰਨ ਤੋੜ ਰੋਕਣ ਦੀ ਅਰਜ਼ੀ ਖਾਰਜ
ਕੋਰਟ ਦਾ ਆਦੇਸ਼ ਕੰਗਨਾ ਰਨੌਤ ਲਈ ਝਟਕਾ
ਸੋਨੂੰ ਸੂਦ ਨੇ ਕੰਗਨਾ ਨੂੰ ਪਹਿਲਾਂ ਦੱਸਿਆ ਸੀ ਆਪਣਾ ਦੋਸਤ ,ਹੁਣ ਇਸ ਵਜ੍ਹਾ ਕਰਕੇ ਕੱਸਿਆ ਤੰਜ
''ਇੰਡਸਟਰੀ ਨੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਪੂਰੇ ਕੀਤੇ ਹਨ''
2021 ਵਿਚ ਕਵੀਨ ਦੀ ਤਰ੍ਹਾਂ ਐਂਟਰੀ ਲੈਣ ਲਈ ਤਿਆਰ ਹਾਂ-ਕੰਗਨਾ ਰਨੌਤ
ਕੰਗਨਾ ਨੇ ਸਾਲ ਦਾ ਆਖਰੀ ਦਿਨ ਸਫਾਈ ਕਰਕੇ ਮਨਾਇਆ
ਠੰਢ ਤੋਂ ਪਰੇਸ਼ਾਨ ਬਜ਼ੁਰਗ ਮਾਤਾਵਾਂ ਲਈ ‘ਫਰਿਸ਼ਤਾ’ ਬਣੇ ਸੋਨੂੰ ਸੂਦ, ਕਿਹਾ ਹੁਣ ਨਹੀਂ ਲੱਗੇਗੀ ਠੰਢ
20 ਪਿੰਡਾਂ ਨੂੰ ਸਰਦੀ ਦਾ ਸਮਾਨ ਭੇਜਣਗੇ ਸੋਨੂੰ ਸੂਦ
ਬਿੱਗ ਬੌਸ 8 ਦੇ ਵਿਜੇਤਾ ਗੌਤਮ ਗੁਲਾਟੀ ਕੋਰੋਨਾ ਪਾਜ਼ੀਟਿਵ
ਇਨ੍ਹੀਂ ਦਿਨੀਂ ਲੰਡਨ 'ਚ ਹਨ
ਹੇਮਾ ਮਾਲਿਨੀ ਨੇ ਵੀਡੀਓ ਕਲਿੱਪ ਜਾਰੀ ਕਰ ਖੇਤੀ ਕਾਨੂੰਨਾਂ ਨੂੰ ਦੱਸਿਆ- ਕਿਸਾਨਾਂ ਲਈ ਲਾਹੇਵੰਦ
ਦੇਸ਼ ਦੇ ਕਿਸਾਨਾਂ ਨੂੰ ਅੱਜ ਖੇਤੀ ਸੁਧਾਰ ਜ਼ਰੀਏ ਜ਼ਿਆਦਾ ਅਧਿਕਾਰ ਮਿਲ ਰਹੇ ਹਨ।
ਕੋਰੋਨਾ ਕਰਕੇ ਭਾਰਤੀ ਫ਼ਿਲਮ ਇੰਡਸਟਰੀ ਨੂੰ ਲੱਗਾ ਵੱਡਾ ਝਟਕਾ, ਕਰੋੜ ਰੁਪਏ ਦਾ ਹੋਇਆ ਨੁਕਸਾਨ
'ਇਕ ਸਾਲ 'ਚ ਕਰੀਬ 200 ਹਿੰਦੀ ਫ਼ਿਲਮਾਂ ਬਣਦੀਆਂ ਹਨ।
ਸਲਮਾਨ ਖਾਨ ਦਾ 55 ਵਾਂ ਜਨਮਦਿਨ: 'ਦਬੰਗ' ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਨੂੰ ਮਿਲਿਆ ਇਹ ਸੰਦੇਸ਼
ਖ਼ੁਦ ਲੋਕਾਂ ਨੂੰ ਕੀਤੀ ਇਹ ਅਪੀਲ
ਇਕ ਦੂਜੇ ਦੇ ਹੋਏ ਗੌਹਰ ਖਾਨ ਅਤੇ ਜ਼ੈਦ ਦਰਬਾਰ ,ਸਾਹਮਣੇ ਆਈਆਂ ਵਿਆਹ ਦੀਆਂ ਤਸਵੀਰਾਂ
ਆਪਣੇ ਨਿਕਾਹ ਦੀ ਖੁਸ਼ੀ ਵਿਚ ਮਠਿਆਈਆਂ ਵੀ ਵੰਡੀਆਂ।