ਬਾਲੀਵੁੱਡ
ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਦਾ ਨਿਖਿਲ ਜੈਨ ਨਾਲ ਹੋਇਆ ਵਿਆਹ
ਅਦਾਕਾਰਾ ਤੋਂ ਨੇਤਾ ਬਣਨ ਵਾਲੀ ਨੁਸਰਤ ਜਹਾਂ ਨੇ ਅਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ।
ਬੁੱਧ ਦੀ ਮੂਰਤੀ ਤੇ ਬੈਠ ਟਰੋਲ ਹੋਈ ਤਾਹਿਰਾ ਕਸ਼ੱਅਪ, ਹੁਣ ਮੰਗ ਰਹੀ ਹੈ ਮੁਆਫ਼ੀ
ਬੀਤੇ ਦਿਨੀਂ ਕੈਂਸਰ ਨੂੰ ਮਾਤ ਦੇ ਕੇ ਆਪਣੇ ਕੰਮ 'ਤੇ ਪਰਤੇ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ੱਅਪ ਹੁਣ ਵਿਵਾਦਾਂ ਵਿਚ ਘਿਰ ਗਈ ਹੈ।
ਹਾਰ ਤੋਂ ਬਾਅਦ ਪਾਕਿਸਤਾਨੀ ਫੈਨ ਦੇ ਹੰਝੂ ਪੂੰਝਦੇ ਨਜ਼ਰ ਆਏ ਰਣਵੀਰ ਸਿੰਘ , ਵੀਡੀਓ ਵਾਇਰਲ
ਰਣਵੀਰ ਸਿੰਘ ਆਪਣੀ ਦਰਿਆਦਿਲੀ ਲਈ ਪਛਾਣੇ ਜਾਂਦੇ ਹਨ। ਹਾਲ ਹੀ 'ਚ ਰਣਵੀਰ ਸਿੰਘ ਭਾਰਤ ਅਤੇ ਪਾਕਿਸਤਾਨ ਦਾ ਇਤਿਹਾਸਕ ਮੈਚ ਦੇਖਣ ਲਈ ਇੰਗਲੈਂਡ ਪਹੁੰਚੇ ਸਨ।
Karan Oberoi 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਜੋਤਿਸ਼ ਮਹਿਲਾ ਗ੍ਰਿਫ਼ਤਾਰ, ਝੂਠੀ ਸੀ ਕਹਾਣੀ
ਟੀਵੀ ਅਦਾਕਾਰ ਅਤੇ ਗਾਇਕ ਕਰਨ ਓਬਰਾਏ 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਜੋਤਿਸ਼ ਮਹਿਲਾ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਫ਼ਿਲਮਕਾਰ 'ਮਣੀ ਰਤਨਮ' ਚੇਨਈ ਦੇ ਹਸਪਤਾਲ 'ਚ ਭਰਤੀ, ਇਨ੍ਹਾਂ ਬਿਮਾਰੀਆਂ ਨਾਲ ਰਹੇ ਨੇ ਜੂਝ
ਜਦੋਂ ਵੀ ਅਸੀਂ ਮਸ਼ਹੂਰ ਫ਼ਿਲਮਕਾਰ 'ਮਣੀ ਰਤਨਮ' ਦੇ ਬਾਰੇ ਵਿਚ ਗੱਲ ਕਰਦੇ ਹਾਂ ਤਾਂ ਅਸੀਂ ਤੁਰੰਤ ਹੀ ਉਨ੍ਹਾਂ ਦੀਆਂ ਬਲਾਕਬਸਟਰ ਫਿਲਮਾਂ ਦੀ ਦੁਨੀਆਂ ਵਿਚ ਚਲੇ ਜਾਂਦੇ ਹਾਂ।
ਦੇਖਣ ਲਈ ਮਜ਼ਬੂਰ ਕਰ ਦੇਵੇਗੀ ਤਾਪਸੀ ਪੰਨੂੰ ਦੀ ਗੇਮ ਓਵਰ
ਤਾਪਸੀ ਨੇ ਨਿਭਾਇਆ ਸ਼ਾਨਦਾਰ ਰੋਲ
ਹੁਣ ਪਹਿਲਾ ਨਾਲੋਂ ਫਿੱਟ ਦਿੱਖ ਰਹੇ ਨੇ ਰਿਸ਼ੀ ਕਪੂਰ, ਤਸਵੀਰਾਂ ਵਾਇਰਲ
ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ 'ਚ ਆਪਣਾ ਇਲਾਜ ਕਰਵਾ ਰਹੇ ਹਨ।
ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਜਲਦ ਹੀ ਬਣੇਗੀ ਲਾੜੀ
ਤੁਰਕੀ ਵਿਚ ਹੋਵੇਗਾ ਵਿਆਹ
'ਬ੍ਰਹਮਾਸਤਰ' ਦੇ ਨਾਲ ਬਨਾਰਸ ਪਹੁੰਚੇ ਰਣਬੀਰ ਕਪੂਰ, PM ਮੋਦੀ ਲਈ ਕਹੀ ਇਹ ਖ਼ਾਸ ਗੱਲ
ਬਾਲੀਵੁੱਡ ਦੇ ਸੁਪਰਸਟਾਰ ਰਣਬੀਰ ਕਪੂਰ ਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਗਾਮੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
ਵੰਡ ਦਾ ਦਰਦ ਸਹਿ ਚੁੱਕੇ ਪਰਿਵਾਰਾਂ ਨੂੰ ਸਲਮਾਨ ਨੇ ਦਿਖਾਈ ‘ਭਾਰਤ’
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦੀ ਬਾਕਸ ਆਫਿਸ ‘ਤੇ ਧਮਾਕੇਦਾਰ ਕਮਾਈ ਹਾਲੇ ਵੀ ਜਾਰੀ ਹੈ।