ਬਾਲੀਵੁੱਡ
ਕਪਿਲ ਸ਼ਰਮਾ ਨੇ ਪੀ.ਐਮ ਨੂੰ ਭੇਜਿਆ ਅਪਣੇ ਵਿਆਹ ਦਾ ਕਾਰਡ
ਬਾਲੀਵੁੱਡ ਵਿਚ ਵਿਆਹਾਂ ਦਾ ਸੀਜਨ....
ਕੈਂਸਰ ਨਾਲ ਲੜ ਕੇ ਮੁੰਬਈ ਪਰਤੀ ਸੋਨਾਲੀ ਬੇਂਦਰੇ
ਕੈਂਸਰ ਨਾਲ ਲੜ ਰਹੇ ਬਾਲੀਵੁਡ ਅਦਾਕਾਰਾ ਸੋਨਾਲੀ ਬੇਂਦਰੇ ਪੰਜ ਮਹੀਨੇ ਬਾਅਦ ਨਿਊਯਾਰਕ ਤੋਂ ਵਾਪਸ ਮੁੰਬਈ ਪਰਤ ਆਈ ਹੈ। ਸੋਨਾਲੀ ਸੋਮਵਾਰ ਸਵੇਰੇ ਮੁੰਬਈ ਏਅਰਪੋਰਟ ....
ਪ੍ਰਿਅੰਕਾ ਚੋਪੜਾ ਦੇ ਵਿਆਹ ਤੋਂ ਬਾਅਦ ਕੁਝ ਤਸਵੀਰਾਂ ਆਈਆਂ ਸਾਹਮਣੇ
ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੀਆਂ ਰਸਮਾਂ ਬੇਹੱਦ ਧੁੰਮ ਧਾਮ ਨਾਲ ਹੋਈਆਂ। ਦੋਨਾਂ ਨੇ 1 ਦਸੰਬਰ ਨੂੰ ਉਮੇਦ ਭਵਨ 'ਚ ਈਸਾਈ ਧਰਮ ...
ਦੀਪਿਕਾ - ਰਣਵੀਰ ਦੇ ਰਿਸੈਪਸ਼ਨ 'ਚ ਖਾਸ ਮਹਿਮਾਨ ਬਣ ਕੇ ਪਹੁੰਚੇ ਕੈਟਰੀਨਾ, ਅਨੁਸ਼ਕਾ ਅਤੇ ਧੋਨੀ
ਪਿਛਲੇ ਮਹੀਨੇ ਦੀ 13 ਤਾਰੀਖ ਤੋਂ ਸ਼ੁਰੂ ਹੋਇਆ ਦੀਪਿਕਾ ਰਣਵੀਰ ਦੇ ਵਿਆਹ ਦਾ ਜਸ਼ਨ ਹੁਣ ਤੱਕ ਜਾਰੀ ਹੈ। ਇਟਲੀ ਵਿਚ ਹੋਏ ਵਿਆਹ 'ਚ ਜਿੱਥੇ ਦੀਪਿਕਾ - ਰਣਵੀਰ ਨੇ ਸਿਰਫ ...
ਕਪਿਲ ਸ਼ਰਮਾ ਦੇ ਵਿਆਹ ਵਿਚ ਸਟਾਰ ਕਲਾਕਾਰ ਪਾਉਣਗੇ ਧਮਾਲਾਂ
ਬਾਲੀਵੁੱਡ ਵਿਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜਨ....
ਜਿਨ੍ਹਾਂ ਨੂੰ ਕਾਂਗਰਸ ਪਸੰਦ ਹੈ ਰੱਬ ਉਨ੍ਹਾਂ ਨੂੰ ਰਾਹੁਲ ਗਾਂਧੀ ਵਰਗਾ ਪੁੱਤਰ ਦੇਵੇ: ਅਨੁਪਮ ਖੇਰ
ਬਾਲੀਵੁਡ ਦੇ ਪ੍ਰਸਿਧ ਅਦਾਕਾਰ ਅਨੁਪਮ ਖੇਰ ਹਾਲ ਹੀ ਵਿਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ ਇੰਡੀਆ (ਐਫਟੀਆਈਆਈ) ਦੇ ਪ੍ਰਧਾਨ ਅਹੁਦੇ ਤੋਂ...
'ਜ਼ੀਰੋ' 'ਚ ਸ਼ਾਹਰੁਖ ਖ਼ਾਨ ਨੇ ਤਲਵਾਰ ਫੜੀ ਹੈ, ਕ੍ਰਿਪਾਨ ਨਹੀਂ : ਨਿਰਮਾਤਾ
'ਜ਼ੀਰੋ' ਫ਼ਿਲਮ ਦੇ ਨਿਰਮਾਤਾਵਾਂ ਨੇ ਬੰਬਈ ਹਾਈ ਕੋਰਟ ਨੂੰ ਸ਼ੁਕਰਵਾਰ ਨੂੰ ਦਸਿਆ ਕਿ ਫ਼ਿਲਮ ਦੇ ਪੋਸਟਰ ਅਤੇ ਟਰੇਲਰ 'ਚ ਅਦਾਕਾਰ ਸ਼ਾਹਰੁਖ਼ ਖ਼ਾਨ........
ਰਾਜਪਾਲ ਯਾਦਵ ਨੂੰ ਤਿੰਨ ਮਹੀਨੇ ਦੀ ਜੇਲ੍ਹ, 5 ਕਰੋੜ ਦਾ ਮਾਮਲਾ
ਚੈੱਕ ਬਾਉਂਸ ਮਾਮਲੇ ਵਿਚ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ.......
ਹੁਣ ਅਜਾਇਬ-ਘਰ ਵਿਚ ਤਬਦੀਲ ਹੋਵੇਗੀ ਕਪੂਰ ਖਾਨਦਾਨ ਦੀ ਪੁਸ਼ਤੈਨੀ ਹਵੇਲੀ
ਪਾਕਿਸਤਾਨ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਘੋਸ਼ਣਾ ਕੀਤੀ ਹੈ.....
ਦੀਪਿਕਾ ਦੀ ਰਿਸੈਪਸ਼ਨ ਵਾਲੀ ਡਰੈੱਸ ਬਹੁਤ ਖਾਸ, ਬਣਾਉਣ ਵਿਚ ਲੱਗੇ 16000 ਘੰਟੇ!
ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਮੁੰਬਈ ਰਿਸੈਪਸ਼ਨ (28 ਨਵੰਬਰ) ਨੂੰ ਰੋਇਲ ਅੰਦਾਜ਼ ਵਿਚ ਨਜ਼ਰ....