ਬਾਲੀਵੁੱਡ
ਜਾਪਾਨੀ ਲੋਕਾਂ 'ਤੇ ਚੜਿਆ ਬਾਹੂਬਲੀ ਦਾ ਖੁਮਾਰ, ਭੇਜ ਦਿਤੇ ਟੀਮ ਨੂੰ ਤੋਹਫ਼ੇ
ਫ਼ਿਲਮ ਬਾਹੂਬਲੀ-2 ਜੋ ਪਿਛਲੇ ਸਾਲ 27 ਅਪ੍ਰੈਲ ਨੂੰ ਰਿਲੀਜ਼ ਹੋਈ ਸੀ
ਜੈਕਲੀਨ ਨੇ ਕਿਹਾ - ਜੋ ਕੁੱਝ ਹਾਂ ਸਲਮਾਨ ਦੀ ਵਜ੍ਹਾ ਨਾਲ ਹਾਂ ਕਿਉਂਕਿ . . .
ਅਦਾਕਾਰਾ ਜੈਕਲੀਨ ਫਰਨਾਂਡਿਸ ਸਾਲ 2014 ਵਿਚ ਰਿਲੀਜ਼ ਹੋਈ ਫਿਲਮ ਕਿਕ ਵਿਚ ਸਲਮਾਨ ਖਾਨ ਦੇ ਨਾਲ ਪਹਿਲੀ ਵਾਰ ਨਜ਼ਰ ਆਈ ਸੀ।
ਐਕਸ਼ਨ ਅਤੇ ਦਮਦਾਰ ਡਾਇਲੌਗ ਨਾਲ ਭਰਪੂਰ ਰੇਸ-3 ਦਾ ਟ੍ਰੇਲਰ ਰਿਲੀਜ਼
ਐਕਸ਼ਨ ਅਤੇ ਦਮਦਾਰ ਡਾਇਲੌਗ ਨਾਲ ਭਰਪੂਰ ਟ੍ਰੇਲਰ ਨੂੰ ਦਰਸ਼ਕਰਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Cannes ਵਿਚ ਸੋਨਮ ਦਾ ਦੂਜਾ ਲੁੱਕ, ਫਲੋਰਲ ਡਰੈੱਸ ਵਿਚ ਪੋਸਟ ਦੀ ਤਸਵੀਰਾਂ ਕੀਤੀਆਂ ਸਾਂਝੀਆਂ
ਸੋਨਮ ਨੇ ਅਪਣੇ ਇਸ ਇਵਨਿੰਗ ਲੁਕ ਦੀਆਂ ਤਸਵੀਰਾਂ ਇੰਸਟਾ ਉਤੇ ਸ਼ੇਅਰ ਕੀਤੀਆਂ ਹਨ।
ਹਾਕੀ ਖਿਡਾਰਣ ਪ੍ਰੀਤ ਦਾ ਪੋਸਟਰ ਸ਼ੇਅਰ ਕਰਕੇ ਦੋਖੋਂ ਤਾਪਸੀ ਨੇ ਕੀ ਲਿਖਿਆ
ਫ਼ਿਲਮ ਸੂਰਮਾ ਦੇ ਫ਼ਿਲਮ ਮੇਕਰਸ ਨੇ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ ਜਿਸ 'ਚ ਤਾਪਸੀ ਪੰਨੂ ਇਕ ਹਾਕੀ ਖਿਡਾਰਣ ਦੀ ਦਿੱਖ 'ਚ ਨਜ਼ਰ ਆ ਰਹੀ ਹੈ।
ਮਾਹਿਰਾ ਖਾਨ ਨੇ ਪਹਿਲੀ ਪਾਕਿਸਤਾਨੀ ਅਭਿਨੇਤਰੀ ਵਜੋਂ ਕਾਨਸ ਫ਼ਿਲਮ ਫੈਸਟੀਵਲ 'ਚ ਕੀਤੀ ਸ਼ਿਰਕਤ
ਮਾਹਿਰਾ ਖ਼ਾਨ ਨੇ ਆਪਣੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਜਾਹਿਰ ਕੀਤੀ।
ਮਿਥੁਨ ਚੱਕਰਵਰਤੀ ਦੀ ਸਿਹਤ ਹੋਈ ਖ਼ਰਾਬ, ਇਲਾਜ ਲਈ ਦਿੱਲੀ ਭੇਜਿਆ
ਬਾਲੀਵੁਡ ਅਭਿਨੇਤਾ ਮਿਥੁਨ ਚੱਕਰਵਰਤੀ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚਲ ਰਹੇ ਹਨ। ਮੀਡੀਆ 'ਚ ਆਈ ਖਬਰਾਂ ਮੁਤਾਬਕ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਪਿੱਠ ਦਰਦ ਦੀ ਸ਼ਿਕਾਇਤ...
ਜਨਮ ਦਿਨ ਵਿਸ਼ੇਸ਼ : ਫ਼ਿਲਮ 'ਦਿਲ' ਤੋਂ ਫ਼ੈਨਜ਼ ਦੇ ਦਿਲਾਂ ਦੀ ਧੜਕਣ ਬਣ ਗਈ ਮਾਧੁਰੀ ਦਿਕਸ਼ਿਤ
ਬਾਲੀਵੁਡ ਵਿਚ ਮਾਧੁਰੀ ਦਿਕਸ਼ਿਤ ਦਾ ਨਾਮ ਇਕ ਅਜਿਹੀ ਅਦਾਕਾਰਾ ਦੇ ਰੂਪ 'ਚ ਲਿਆ ਜਾਂਦਾ ਹੈ ਜਿਨ੍ਹਾਂ ਨੇ ਅਪਣੀ ਦਿਲਕਸ਼ ਅਦਾਵਾਂ ਨਾਲ ਲਗਭਗ ਤਿੰਨ ਦਹਾਕਿਆਂ ਤੋਂ ਦਰਸ਼ਕਾਂ...
'ਸ਼ਮਸ਼ੇਰਾ' 'ਚ ਰਣਬੀਰ ਕਪੂਰ ਨਾਲ ਨਜ਼ਰ ਆਵੇਗੀ ਵਾਣੀ ਕਪੂਰ
ਫ਼ਿਲਮ ਸ਼ਮਸ਼ੇਰਾ 'ਚ ਅਦਾਕਾਰਾ ਵਾਣੀ ਕਪੂਰ ਅਭਿਨੇਤਾ ਰਣਬੀਰ ਕਪੂਰ ਦੀ ਨਾਇਕਾ ਦੇ ਰੂਪ ਵਿਚ ਨਜ਼ਰ ਆਵੇਗੀ। ਨਿਰਦੇਸ਼ਕ ਕਰਨ ਮਲਹੋਤਰਾ ਨੇ ਇਸ ਦੀ ਪੁਸ਼ਟੀ ਕੀਤੀ। ਕਰਨ ਨੇ ਬਿਆਨ...
ਫਿ਼ਲਮ ‘ਕੇਸਰੀ’ ਦੇ ਸੈੱਟ 'ਤੇ ਹੋਏ ਹਾਦਸੇ 'ਚ ਅਕਸ਼ੈ ਦੇ 18 ਕਰੋੜ ਰੁਪਏ ਹੋਏ ਸੁਆਹ
ਮਹਾਰਾਸ਼ਟਰ ਦੇ ਵਾਈ ਵਿਚ ਬਣੇ ਫਿਲਮ ‘ਕੇਸਰੀ’ ਦੇ ਸੈੱਟ ‘ਤੇ ਕੁੱਝ ਦਿਨ ਪਹਿਲਾਂ ਅਚਾਨਕ ਭਿਆਨਕ ਅੱਗ ਲੱਗੀ ਗਈ ਸੀ ਪਰ ਉਦੋਂ ਤੁਰਤ ਇਸ ਦੌਰਾਨ ਹੋਏ ਨੁਕਸਾਨ ਦਾ ਵੇਰਵਾ...